ਆਈ ਵਿਲ ਗੋ ਆਉਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਈ ਵਿਲ ਗੋ ਆਉਟ ਇੱਕ ਰਾਸ਼ਟਰ-ਵਿਆਪੀ ਮੁਹਿੰਮ ਸੀ, ਜੋ ਭਾਰਤ ਵਿੱਚ 21 ਜਨਵਰੀ ਨੂੰ ਔਰਤਾਂ ਦੇ ਮੂਲ ਅਤੇ ਬਰਾਬਰ ਦੇ ਹੱਕਾਂ ਲਈ ਚਲਾਈ ਗਈ।[1] ਲੱਗਭਗ 30 ਸ਼ਹਿਰਾਂ ਅਤੇ ਕਸਬਿਆਂ (ਬੰਗਲੋਰ,ਦਿੱਲੀ, ਪੂਣੇ, ਚੇਨਈਮੁੰਬਈ, ਕਲਕੱਤਾ, ਹੈਦਰਾਬਾਦ, ਲਖਨਊ, ਪਾਂਡੀਚਰੀ, ਸਿਲਚਰ, ਨਾਗਪੁਰ, ਅਹਿਮਦਾਬਾਦ, ਜੈਪੁਰ, ਭੋਪਾਲ, ਉਦੈਪੁਰ, ਕੋਚੀ, ਅਤੇ ਕਰੀਮਗੰਜ ਆਦਿ) ਵਿੱਚ ਲੋਕਾਂ ਦੁਆਰਾ ਮਾਰਚ ਕੀਤਾ ਗਿਆ। ਇਸ ਮੁਹਿੰਮ ਵਿੱਚ ਬਹੁਤ ਸਾਰੇ ਲੋਕਾਂ ਅਤੇ ਸੰਸਥਾਵਾਂ ਨੇ ਸਮੂਹ ਦੇ ਰੂਪ ਵਿੱਚ ਭਾਗ ਲਿਆ।[2]

ਬਾਹਰੀ ਕੜੀਆਂ [ਸੋਧੋ]

  1. ਵੈਬਸਾਇਟ
  2. ਫੇਸਬੁਕ ਸਫ਼ਾ
  3. ਟਵੀਟਰ ਸਫ਼ਾ
  4. ਇੰਸਟਾਗ੍ਰਾਮ ਸਫ਼ਾ

ਹਵਾਲੇ [ਸੋਧੋ]

  1. Writer, Guest (2017-01-20). "Your Media FAQs For #IWillGoOut Now Answered". Feminism in India. Retrieved 2017-02-18.
  2. Writer, Guest (2017-01-19). "Official Statement By The #IWillGoOut Collective". Feminism in India. Retrieved 2017-02-18.