ਆਈ ਵਿਲ ਗੋ ਆਉਟ
Jump to navigation
Jump to search
ਆਈ ਵਿਲ ਗੋ ਆਉਟ ਇੱਕ ਰਾਸ਼ਟਰ-ਵਿਆਪੀ ਮੁਹਿੰਮ ਸੀ, ਜੋ ਭਾਰਤ ਵਿੱਚ 21 ਜਨਵਰੀ ਨੂੰ ਔਰਤਾਂ ਦੇ ਮੂਲ ਅਤੇ ਬਰਾਬਰ ਦੇ ਹੱਕਾਂ ਲਈ ਚਲਾਈ ਗਈ।[1] ਲੱਗਭਗ 30 ਸ਼ਹਿਰਾਂ ਅਤੇ ਕਸਬਿਆਂ (ਬੰਗਲੋਰ,ਦਿੱਲੀ, ਪੂਣੇ, ਚੇਨਈ, ਮੁੰਬਈ, ਕਲਕੱਤਾ, ਹੈਦਰਾਬਾਦ, ਲਖਨਊ, ਪਾਂਡੀਚਰੀ, ਸਿਲਚਰ, ਨਾਗਪੁਰ, ਅਹਿਮਦਾਬਾਦ, ਜੈਪੁਰ, ਭੋਪਾਲ, ਉਦੈਪੁਰ, ਕੋਚੀ, ਅਤੇ ਕਰੀਮਗੰਜ ਆਦਿ) ਵਿੱਚ ਲੋਕਾਂ ਦੁਆਰਾ ਮਾਰਚ ਕੀਤਾ ਗਿਆ। ਇਸ ਮੁਹਿੰਮ ਵਿੱਚ ਬਹੁਤ ਸਾਰੇ ਲੋਕਾਂ ਅਤੇ ਸੰਸਥਾਵਾਂ ਨੇ ਸਮੂਹ ਦੇ ਰੂਪ ਵਿੱਚ ਭਾਗ ਲਿਆ।[2]
ਬਾਹਰੀ ਕੜੀਆਂ [ਸੋਧੋ]
ਹਵਾਲੇ [ਸੋਧੋ]
- ↑ Writer, Guest (2017-01-20). "Your Media FAQs For #IWillGoOut Now Answered". Feminism in India. Retrieved 2017-02-18.
- ↑ Writer, Guest (2017-01-19). "Official Statement By The #IWillGoOut Collective". Feminism in India. Retrieved 2017-02-18.