ਇਰਫ਼ਾਨ ਪਠਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਰਫ਼ਾਨ ਪਠਾਨ ਜਨਵਰੀ 2013
ਨਿੱਜੀ ਜਾਣਕਾਰੀ
ਪੂਰਾ ਨਾਮ
ਇਰਫ਼ਾਨ ਖ਼ਾਨ ਪਠਾਨ
ਜਨਮ (1984-10-27) 27 ਅਕਤੂਬਰ 1984 (ਉਮਰ 39)
Baroda, Gujarat, India
ਛੋਟਾ ਨਾਮਗੁੱਡੂ
ਕੱਦ6 ft 1 in (1.85 m)
ਬੱਲੇਬਾਜ਼ੀ ਅੰਦਾਜ਼Left-hand bat
ਗੇਂਦਬਾਜ਼ੀ ਅੰਦਾਜ਼Left arm fast medium
ਭੂਮਿਕਾBowling-All rounder
ਪਰਿਵਾਰYusuf Pathan (half-brother)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਆਖ਼ਰੀ ਟੈਸਟ5 ਅਪਰੈਲ 2008 ਬਨਾਮ ਦੱਖਣੀ ਅਫਰੀਕਾ
ਪਹਿਲਾ ਓਡੀਆਈ ਮੈਚ (ਟੋਪੀ 153)9 ਜਨਵਰੀ 2004 ਬਨਾਮ ਆਸਟਰੇਲੀਆ
ਆਖ਼ਰੀ ਓਡੀਆਈ4 Aug 2012 ਬਨਾਮ Sri Lanka
ਪਹਿਲਾ ਟੀ20ਆਈ ਮੈਚ (ਟੋਪੀ 7)1 ਦਸੰਬਰ 2006 ਬਨਾਮ ਦੱਖਣੀ ਅਫਰੀਕਾ
ਆਖ਼ਰੀ ਟੀ20ਆਈ2 ਅਕਤੂਬਰ 2012 ਬਨਾਮ ਦੱਖਣੀ ਅਫਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2000–presentBaroda
2005Middlesex
2008–2010Kings XI Punjab
2011–2013Delhi Daredevils
2014-presentSunrisers Hyderabad
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI FC T20Is
ਮੈਚ 29 120 94 24
ਦੌੜਾਂ 1,105 1,544 3,303 172
ਬੱਲੇਬਾਜ਼ੀ ਔਸਤ 31.89 23.39 31.45 24.57
100/50 1/6 0/5 2/18 0/0
ਸ੍ਰੇਸ਼ਠ ਸਕੋਰ 102 83 121 33*
ਗੇਂਦਾਂ ਪਾਈਆਂ 5,884 5,855 17,495 462
ਵਿਕਟਾਂ 100 173 324 28
ਗੇਂਦਬਾਜ਼ੀ ਔਸਤ 32.26 29.72 28.55 22.07
ਇੱਕ ਪਾਰੀ ਵਿੱਚ 5 ਵਿਕਟਾਂ 7 2 17 0
ਇੱਕ ਮੈਚ ਵਿੱਚ 10 ਵਿਕਟਾਂ 2 0 3 n/a
ਸ੍ਰੇਸ਼ਠ ਗੇਂਦਬਾਜ਼ੀ 7/59 5/27 7/35 3/16
ਕੈਚਾਂ/ਸਟੰਪ 8/– 21/– 27/– 2/–
ਸਰੋਤ: Cricinfo, 5 November 2012

ਇਰਫ਼ਾਨ ਖ਼ਾਨ ਪਠਾਨ (ਉੱਚਾਰਨ ; ਜਨਮ 27 ਅਕਤੂਬਰ 1984) ਇੱਕ ਭਾਰਤੀ ਕ੍ਰਿਕਟਰ ਹੈ ਜਿਸਨੇ 2003/04 ਬਾਰਡਰ-ਗਾਵਸਕਰ ਟਰਾਫੀ ਵਿੱਚ ਭਾਰਤ ਦੇ ਲਈ ਖੇਡਣ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।[1]

ਹਵਾਲੇ[ਸੋਧੋ]

  1. "Cricket Records | India | Records | One-Day Internationals | Most wickets | ESPN Cricinfo". Stats.espncricinfo.com. Retrieved 2012-07-29.