ਸਮੱਗਰੀ 'ਤੇ ਜਾਓ

ਭਾਰਤ ਰਾਸ਼ਟਰੀ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤ
ਭਾਰਤ ਦਾ ਝੰਡਾ
ਖਿਡਾਰੀ ਅਤੇ ਸਟਾਫ਼
ਕਪਤਾਨਰੋਹਿਤ ਸ਼ਰਮਾ
ਕੋਚਰਾਹੁਲ ਦ੍ਰਾਵਿੜ
ਇਤਿਹਾਸ
ਟੈਸਟ ਦਰਜਾ ਮਿਲਿਆ1932
ਟੈਸਟ
ਪਹਿਲਾ ਟੈਸਟਬਨਾਮ  ਇੰਗਲੈਂਡ ਲੌਰਡਸ, ਲੰਡਨ ਵਿੱਚ; 25–28 ਜੂਨ 1932
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈਬਨਾਮ  ਇੰਗਲੈਂਡ ਹੈਡਿੰਗਲੀ ਕ੍ਰਿਕਟ ਗਰਾਊਂਡ, ਲੀਡਸ ਵਿੱਚ; 13 ਜੁਲਾਈ 1974
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈਬਨਾਮ  ਦੱਖਣੀ ਅਫ਼ਰੀਕਾ ਵਾਂਡਰਰਸ ਸਟੇਡੀਅਮ, ਜੋਹਾਨਿਸਬਰਗ ਵਿੱਚ; 1 ਦਸੰਬਰ 2006

ਟੈਸਟ ਕਿਟ

ਓਡੀਆਈ ਕਿਟ]]

ਟੀ20ਆਈ ਕਿੱਟ

27 ਅਕਤੂਬਰ 2022 ਤੱਕ

ਭਾਰਤੀ ਕ੍ਰਿਕਟ ਟੀਮ, ਜਿਸਨੂੰ ਕਿ ਭਾਰਤੀ ਟੀਮ ਅਤੇ ਮੈਨ ਇਨ ਬਲਇਊ ਵੀ ਕਿਹਾ ਜਾਂਦਾ ਹੈ, ਭਾਰਤ ਵੱਲੋਂ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ ਹਿੱਸਾ ਲੈਣ ਵਾਲੀ ਟੀਮ ਹੈ। ਭਾਰਤੀ ਕ੍ਰਿਕਟ ਟੀਮ ਦਾ ਪ੍ਰਬੰਧ ਅਤੇ ਦੇਖਭਾਲ ਦਾ ਸਾਰਾ ਕੰਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤਾ ਜਾਂਦਾ ਹੈ।

ਭਾਰਤੀ ਕ੍ਰਿਕਟ ਟੀਮ, ਕ੍ਰਿਕਟ ਦੇ ਸਾਰੇ (ਤਿੰਨ) ਤਰ੍ਹਾਂ ਦੇ ਮੈਚਾਂ (ਟੈਸਟ ਮੈਚ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ20) ਵਿੱਚ ਭਾਰਤ ਵੱਲੋਂ ਖੇਡਦੀ ਹੈ।

ਟੂਰਨਾਮੈਂਟ ਇਤਿਹਾਸ

[ਸੋਧੋ]
ਵਿਸ਼ਵ ਕੱਪ ਰਿਕਾਰਡ
ਪ੍ਰਤੀਨਿਧ ਸਾਲ ਦੌਰ ਸਥਾਨ ਖੇਡੇ ਜਿੱਤ ਹਾਰ ਬਰਾਬਰ ਕੋਈ ਨਤੀਜਾ ਨਹੀਂ
ਇੰਗਲੈਂਡ 1975 ਦੌਰ 1 6/8 3 1 2 0 0
ਇੰਗਲੈਂਡ 1979 ਦੌਰ 1 7/8 3 0 3 0 0
ਇੰਗਲੈਂਡ 1983 ਚੈਂਪੀਅਨਜ਼ 1/8 8 6 2 0 0
ਭਾਰਤ/ਪਾਕਿਸਤਾਨ 1987 ਸੈਮੀਫ਼ਾਈਨਲ 4/8 7 5 2 0 0
ਆਸਟਰੇਲੀਆ/ਨਿਊਜ਼ੀਲੈਂਡ 1992 ਦੌਰ 1 7/9 8 2 5 0 1
ਭਾਰਤ/ਪਾਕਿਸਤਾਨ/ਸ੍ਰੀ ਲੰਕਾ 1996 ਸੈਮੀਫ਼ਾਈਨਲ 4/12 7 4 3 0 0
ਇੰਗਲੈਂਡ 1999 ਦੌਰ2 (ਸੁਪਰ 6) 6/12 8 4 4 0 0
ਦੱਖਣੀ ਅਫ਼ਰੀਕਾ/ਜਿੰਬਾਬਵੇ/ਕੀਨੀਆ 2003 ਰਨਰ-ਅਪ 2/14 11 9 2 0 0
ਵੈਸਟ ਇੰਡੀਜ਼ 2007 ਦੌਰ 1 10/16 3 1 2 0 0
ਭਾਰਤ/ਸ੍ਰੀ ਲੰਕਾ/ਬੰਗਲਾਦੇਸ਼ 2011 ਚੈਂਪੀਅਨਜ਼ 1/14 9 7 1 1 0
ਆਸਟਰੇਲੀਆ/ਨਿਊਜ਼ੀਲੈਂਡ 2015 ਸੈਮੀਫ਼ਾਈਨਲ 3/14 8 7 1 0 0
ਇੰਗਲੈਂਡ 2019 -
ਭਾਰਤ 2023 -
ਕੁੱਲ 12/12 2 ਟਾਈਟਲ 75 46 27 1 1
ਆਈਸੀਸੀ ਵਿਸ਼ਵ ਟਵੰਟੀ20
ਪ੍ਰਤੀਨਿਧੀ ਸਾਲ ਦੌਰ ਸਥਾਨ ਖੇਡੇ ਜਿੱਤ ਹਾਰ ਬਰਾਬਰ ਕੋਈ ਨਤੀਜਾ ਨਹੀਂ
ਦੱਖਣੀ ਅਫ਼ਰੀਕਾ 2007 ਚੈਂਪੀਅਨਜ਼ 1/12 7 4 1 1 1
ਇੰਗਲੈਂਡ 2009 ਸੁਪਰ 8 7/12 5 2 3 0 0
ਵੈਸਟ ਇੰਡੀਜ਼ 2010 ਸੁਪਰ 8 8/12 5 2 3 0 0
ਸ੍ਰੀ ਲੰਕਾ 2012 ਸੁਪਰ 8 5/12 5 4 1 0 0
ਬੰਗਲਾਦੇਸ਼ 2014 ਰਨਰ-ਅਪ 2/16 6 5 1 0 0
ਭਾਰਤ 2016 ਸੈਮੀਫ਼ਾਈਨਲ 3/16 5 3 2 0 0
ਕੁੱਲ 6/6 1 ਟਾਈਟਲ 33 20 11 1 1
ਹੋਰ ਵੱਡੇ ਟੂਰਨਾਮੈਂਟ
ਆਈਸੀਸੀ ਚੈਂਪੀਅਨਜ਼ ਟਰਾਫ਼ੀ ਏਸ਼ੀਆ ਕੱਪ
  • 1998: ਸੈਮੀਫ਼ਾਈਨਲ
  • 2000: ਰਨਰ-ਅਪ
  • 2002: ਸ੍ਰੀ ਲੰਕਾ ਨਾਲ ਸਾਂਝੇ ਤੌਰ 'ਤੇ ਚੈਂਪੀਅਨ
  • 2004: ਦੌਰ 1
  • 2006: ਦੌਰ 1
  • 2009: ਦੌਰ 1
  • 2013: ਚੈਂਪੀਅਨਜ਼
  • 2017: ਰਨਰ-ਅਪ
  • 1984: ਚੈਂਪੀਅਨਜ਼
  • 1986: ਬੋਏਕੌਟ
  • 1988: ਚੈਂਪੀਅਨਜ਼
  • 1990/1991: ਚੈਂਪੀਅਨਜ਼
  • 1995: ਚੈਂਪੀਅਨਜ਼
  • 1997: ਰਨਰ-ਅਪ
  • 2000: ਤੀਸਰਾ ਸਥਾਨ
  • 2004: ਰਨਰ-ਅਪ
  • 2008: ਰਨਰ-ਅਪ
  • 2010: ਚੈਂਪੀਅਨਜ਼
  • 2012: ਤੀਸਰਾ ਸਥਾਨ
  • 2014: ਤੀਸਰਾ ਸਥਾਨ
  • 2016: ਚੈਂਪੀਅਨਜ਼

ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦਾ ਪ੍ਰਦਰਸ਼ਨ

[ਸੋਧੋ]
1932 ਤੋਂ ਸਤੰਬਰ 2006 ਦਰਮਿਆਨ ਵੱਖ-ਵੱਖ ਟੈਸਟ ਟੀਮਾਂ ਖਿਲਾਫ਼ ਭਾਰਤੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ
ਅੰਤਰ-ਰਾਸ਼ਟਰੀ ਮੈਚਾਂ ਵਿੱਚ ਭਾਰਤ ਦੇ ਨਤੀਜੇ
ਮੁਕਾਬਲੇ ਜਿੱਤ ਹਾਰ ਬਰਾਬਰ ਟਾਈ ਕੋਈ ਨਤੀਜਾ ਨਹੀਂ Inaugural Match
ਟੈਸਟ[1] 501 131 157 212 1 25 ਜੂਨ 1932
ਓਡੀਆਈ[2] 900 455 399 7 39 13 ਜੁਲਾਈ 1974
ਟਵੰਟੀ20[3] 78 46 29 1 2 1 ਦਸੰਬਰ 2006

2 ਅਪ੍ਰੈਲ 2011 ਨੂੰ ਭਾਰਤੀ ਕ੍ਰਿਕਟ ਟੀਮ ਨੇ ਸ੍ਰੀ ਲੰਕਾ ਨੂੰ ਹਰਾ ਕੇ 2011 ਵਿਸ਼ਵ ਕ੍ਰਿਕਟ ਕੱਪ ਜਿੱਤਿਆ ਸੀ ਅਤੇ ਆਸਟਰੇਲੀਆ ਅਤੇ ਵੈਸਟਇੰਡੀਜ਼ ਤੋਂ ਬਾਅਦ ਭਾਰਤੀ ਟੀਮ ਦੋ ਵਿਸ਼ਵ ਕੱਪ ਜਿੱਤਣ ਵਾਲੀ ਕ੍ਰਿਕਟ ਟੀਮ ਬਣੀ। ਇਸ ਤੋਂ ਪਹਿਲਾਂ 1983 ਵਿੱਚ ਭਾਰਤੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। 2011 ਦੇ ਇਸ ਫ਼ਾਈਨਲ ਮੁਕਾਬਲੇ ਵਿੱਚ ਗੌਤਮ ਗੰਭੀਰ ਅਤੇ ਮਹਿੰਦਰ ਸਿੰਘ ਧੋਨੀ ਨੇ 97 ਅਤੇ 91* ਦੀ ਯਾਦਗਰੀ ਪਾਰੀ ਖੇਡੀ ਸੀ।[4] ਇਸ ਤੋਂ ਇਲਾਵਾ ਭਾਰਤੀ ਟੀਮ ਅਜਿਹੀ ਪਹਿਲੀ ਟੀਮ ਬਣੀ ਸੀ ਜਿਸਨੇ ਆਪਣੀ ਧਰਤੀ 'ਤੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਹੋਵੇ।

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼ ਅਤੇ ਗੇਂਦਬਾਜ਼

[ਸੋਧੋ]

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼

[ਸੋਧੋ]

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼[5]

ਖਿਡਾਰੀ ਦੌੜਾਂ ਔਸਤ
ਸਚਿਨ ਤੇਂਦੁਲਕਰ 15,921 53.78
ਰਾਹੁਲ ਦਰਾਵਿੜ 13,265 52.63
ਸੁਨੀਲ ਗਾਵਸਕਰ 10,122 51.12
ਵੀ. ਵੀ. ਐੱਸ. ਲਕਸ਼ਮਣ 8,781 45.97
ਵਿਰੇਂਦਰ ਸਹਿਵਾਗ 8,586 49.34
ਸੌਰਵ ਗਾਂਗੁਲੀ 7,212 42.17
ਦਿਲਿਪ ਵੇਂਗਸਾਰਕਰ 6,868 42.13
ਮੋਹੰਮਦ ਅਜਹਰਉੱਦੀਨ 6,215 45.03
ਗੁੰਦੱਪਾ ਵਿਸ਼ਵਨਾਥ 6,080 41.93
ਕਪਿਲ ਦੇਵ 5,248 31.05

| class="col-break " |

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼

[ਸੋਧੋ]

ਟੈਸਟ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼[6]

ਖਿਡਾਰੀ ਵਿਕਟਾਂ ਔਸਤ
ਅਨਿਲ ਕੁੰਬਲੇ 619 29.65
ਕਪਿਲ ਦੇਵ 434 29.64
ਹਰਭਜਨ ਸਿੰਘ 417 32.46
ਜ਼ਹੀਰ ਖ਼ਾਨ 311 32.94
ਬਿਸ਼ਨ ਸਿੰਘ ਬੇਦੀ 266 28.71
ਭਾਗਵਤ ਚੰਦਰਸ਼ੇਖਰ 242 29.74
ਜਾਵਾਗਲ ਸ੍ਰੀਨਾਥ 236 30.49
ਰਵੀਚੰਦਰਨ ਅਸ਼ਵਿਨ 220 24.29
ਇਸ਼ਾਂਤ ਸ਼ਰਮਾ 209 36.71
ਇਰਾਪਲੀ ਪ੍ਰਸੱਨਾ 189 30.38

|}

ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਫ਼ਲ ਬੱਲੇਬਾਜ਼ ਅਤੇ ਗੇਂਦਬਾਜ਼

[ਸੋਧੋ]

ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਬੱਲੇਬਾਜ਼

[ਸੋਧੋ]

ਜਿਆਦਾ ਓਡੀਆਈ ਦੌੜਾਂ ਵਾਲੇ ਬੱਲੇਬਾਜ਼[7]

ਖਿਡਾਰੀ ਦੌੜਾਂ ਔਸਤ
ਸਚਿਨ ਤੇਂਦੁਲਕਰ 18,426 44.83
ਸੌਰਵ ਗਾਂਗੁਲੀ 11,221 40.95
ਰਾਹੁਲ ਦਰਾਵਿੜ 10,768 39.15
ਮੋਹੰਮਦ ਅਜਹਰਉੱਦੀਨ 9378 36.92
ਮਹਿੰਦਰ ਸਿੰਘ ਧੋਨੀ 8939 51.08
ਯੁਵਰਾਜ ਸਿੰਘ 8329 36.37
ਵਿਰੇਂਦਰ ਸਹਿਵਾਗ 8273 35.05
ਵਿਰਾਟ ਕੋਹਲੀ 7297 52.12
ਸੁਰੇਸ਼ ਰੈਨਾ 5568 35.46
ਅਜੇ ਜਡੇਜਾ 5359 37.47


| class="col-break " |

ਇੱਕ ਦਿਨਾ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਸਭ ਤੋਂ ਸਫ਼ਲ ਭਾਰਤੀ ਗੇਂਦਬਾਜ਼

[ਸੋਧੋ]

ਜਿਆਦਾ ਓਡੀਆਈ ਵਿਕਟਾਂ ਲੈਣ ਵਾਲੇ ਭਾਰਤੀ ਬੱਲੇਬਾਜ਼[8]

ਖਿਡਾਰੀ ਵਿਕਟਾਂ ਔਸਤ
ਅਨਿਲ ਕੁੰਬਲੇ 334 30.83
ਜਾਵਾਗਲ ਸ੍ਰੀਨਾਥ 315 28.08
ਅਜੀਤ ਅਗਰਕਰ 288 27.85
ਜ਼ਹੀਰ ਖ਼ਾਨ 282 29.43
ਹਰਭਜਨ ਸਿੰਘ 269 33.35
ਕਪਿਲ ਦੇਵ 253 27.45
ਵੇਂਕਟੇਸ਼ ਪ੍ਰਸਾਦ 196 32.30
ਇਰਫ਼ਾਨ ਪਠਾਨ 173 29.72
ਮਨੋਜ ਪ੍ਰਭਾਕਰ 157 28.87
ਅਸ਼ਹਿਸ਼ ਨੇਹਰਾ 155 31.60

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Test results summary". Cricinfo. Retrieved 17 December 2012.
  2. "ODI results summary". Cricinfo. Retrieved 25 April 2012.
  3. "T20I results summary". Cricinfo. Retrieved 30 December 2012.
  4. Dhoni and Gambhir lead India to World Cup glory ESPNCricinfo. Retrieved 12 December 2011
  5. "India Test Career Batting". cricinfo.com. Retrieved 17 December 2012.
  6. "India Test Career Bowling". cricinfo.com. Retrieved 27 November 2012.
  7. "India ODI Career Batting". Cricinfo.
  8. "Records / India / One-Day Internationals / Most wickets". Cricinfo.com.