ਪਰਮਾਣੂ ਨਾਭ
ਦਿੱਖ
ਨਿਊਕਲੀਅਰ ਭੌਤਿਕ ਵਿਗਿਆਨ |
---|
ਨਿਊਕਲੀਅਸ · ਨਿਊਕਲੀਔਨs (p, n) · ਨਿਊਕਲੀਅਰ ਬਲ · ਨਿਊਕਲੀਅਰ ਬਣਤਰ · ਨਿਊਕਲੀਅਰ ਪ੍ਰਤੀਕ੍ਰਿਆ |
ਪਰਮਾਣੂ ਨਾਭ ਜਾਂ ਨਿਊਕਲੀਅਸ ਕਿਸੇ ਪਰਮਾਣੂ ਦੇ ਕੇਂਦਰ ਵਿੱਚ ਪ੍ਰੋਟਾਨਾਂ ਅਤੇ ਨਿਊਟਰਾਨਾਂ ਵਾਲ਼ਾ ਇੱਕ ਬਹੁਤ ਸੰਘਣਾ ਖੇਤਰ ਹੁੰਦਾ ਹੈ। ਇਹਦੀ ਖੋਜ 1911 ਵਿੱਚ ਅਰਨਸਟ ਰਦਰਫ਼ੋਰਡ ਦੀ ਨਿਗਰਾਨੀ ਹੇਠ ਹਾਂਸ ਗਾਈਗਰ ਅਤੇ ਅਰਨਸਟ ਮਾਰਸਡਨ ਵੱਲੋਂ 1909 ਵਿੱਚ ਕੀਤੇ ਗਏ ਗਾਈਗਰ-ਮਾਰਸਡਨ ਦੇ ਸੋਨੇ ਦੇ ਵਰਕ ਉਤਲੇ ਪ੍ਰਯੋਗ ਦੀ ਰਦਰਫ਼ੋਰਡ ਵੱਲੋਂ ਦਿੱਤੀ ਗਈ ਵਿਆਖਿਆ ਸਦਕਾ ਹੋਈ ਸੀ। ਪਰਮਾਣੁ ਨਾਭ ਦੇ ਪ੍ਰੋਟਾਨ-ਨਿਊਟਰਾਨ ਨਮੂਨੇ ਦੀ ਪੇਸ਼ਕਸ਼ ਮਿਤਰੀ ਇਵਾਨਨਕੋ ਵੱਲੋਂ 1932 ਵਿੱਚ ਰੱਖੀ ਗਈ ਸੀ।[1] ਕਿਸੇ ਪਰਮਾਣੂ ਦਾ ਬਹੁਤਾ ਭਾਰ ਨਾਭ ਵਿੱਚ ਹੀ ਹੁੰਦਾ ਹੈ ਅਤੇ ਬਿਜਲਾਣੂ ਬੱਦਲ ਦਾ ਯੋਗਦਾਨ ਬਹੁਤ ਹੀ ਤੁੱਛ ਹੁੰਦਾ ਹੈ।
ਇਹ ਵੀ ਦੇਖੋ
[ਸੋਧੋ]2
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
<ref>
tag defined in <references>
has no name attribute.ਬਾਹਰੀ ਲਿੰਕ
[ਸੋਧੋ]ਵਿਕੀਕੁਓਟ ਪਰਮਾਣੂ ਨਾਭ ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
- The Nucleus – a chapter from an online textbook Archived 2010-12-14 at the Wayback Machine.
- The LIVEChart of Nuclides – IAEA in Java or HTML
- Article on the "nuclear shell model," giving nuclear shell filling for the various elements. Accessed Sept. 16, 2009.
- Timeline: Subatomic Concepts, Nuclear Science & Technology Archived 2021-02-05 at the Wayback Machine..