ਸਮੱਗਰੀ 'ਤੇ ਜਾਓ

ਮੇਜਰ ਰਾਜਸਥਾਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੇਜਰ ਰਾਜਸਥਾਨੀ
ਜਨਮ ਦਾ ਨਾਮਮੇਜਰ ਸਿੰਘ
ਜਨਮ14 ਜਨਵਰੀ 1961
ਮੌਤ14 ਦਸੰਬਰ 1999(1999-12-14) (ਉਮਰ 38)
ਵੰਨਗੀ(ਆਂ)ਲੋਕ ਸੰਗੀਤ, ਦੋਗਾਣੇ
ਕਿੱਤਾਗਾਇਕ, ਗੀਤਕਾਰ

ਮੇਜਰ ਰਾਜਸਥਾਨੀ (14 ਜਨਵਰੀ 1961 - 14 ਦਸੰਬਰ 1999) ਚੜ੍ਹਦੇ ਪੰਜਾਬ ਦਾ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਸੀ। ਉਹ ਆਪਣੇ ਉਦਾਸ ਗੀਤਾਂ ਕਰ ਕੇ ਜਾਣਿਆ ਜਾਂਦਾ ਹੈ।[1]

ਮੁੱਢਲੀ ਜ਼ਿੰਦਗੀ

[ਸੋਧੋ]

ਮੇਜਰ ਦਾ ਜਨਮ 14 ਜਨਵਰੀ 1961 ਨੂੰ ਭਾਰਤ ਦੇ ਰਾਜਸਥਾਨ ਸੂਬੇ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਪੈਂਦੇ ਪੰਜ ਕੇ ਕੇ ਜੀਦਾ ਬੁਟਰ ਵਿੱਚ ਪਿਤਾ ਜੀਤ ਸਿੰਘ ਦੇ ਘਰ, ਮਾਤਾ ਧਨ ਕੌਰ ਦੇ ਘਰ ਹੋਇਆ।[2][3] ਉਸਦੀ ਇੱਕ ਭੈਣ ਹੈ ਅਤੇ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸਦਾ ਵਿਆਹ ਸਹਿਜਪ੍ਰੀਤ ਕੌਰ ਨਾਲ ਹੋਇਆ ਅਤੇ ਫਿਰ ਉਹ ਰਾਮਪੁਰੇ ਰਹਿਣ ਲੱਗਿਆ। ਉਨ੍ਹਾਂ ਦੇ ਘਰ ਦੋ ਬੱਚਿਆਂ, ਨਵੀ ਅਤੇ ਜੋਤੀ ਨੇ ਜਨਮ ਲਿਆ।[3]

ਗਾਇਕੀ

[ਸੋਧੋ]

ਗਾਇਕੀ ਦੇ ਸਫ਼ਰ ਵਿੱਚ ਅੱਗੇ ਵਧਣ ਲਈ ਮੇਜਰ ਨੂੰ ਜਸਵੰਤ ਸਿੰਘ ਬੋਪਾਰਾਏ ਨੇ ਹੌਂਸਲਾ ਦਿੱਤਾ।[3] ਉਸਦੀਆਂ ਦੀਆਂ ਕੁਝ ਕੈਸਟਾਂ ਦੇ ਨਾਮ:[4]

  • ਆਤਮ ਹੱਤਿਆ
  • ਕਾਰ ਰਿਬਨਾਂ ਵਾਲ਼ੀ
  • ਚੰਦਰੀ ਬੁਲਾਉਣੋ ਹਟ ਗਈ
  • ਧੰਨਵਾਦ ਵਿਚੋਲੇ ਦਾ[5][6]
  • ਜ਼ਿੰਮੇਵਾਰ ਤੂੰ ਵੈਰਨੇ
  • ਪਹਿਲੀ ਮੁਲਾਕਾਤ
  • ਤੇਰੇ ਗ਼ਮ ਵਿੱਚ ਨੀ ਕੁੜੀਏ
  • ਯਾਦ ਚੰਦਰੀ
ਧਾਰਮਿਕ
  • ਆਜਾ ਬਾਬਾ ਨਾਨਕਾ[7]
  • ਮਾਛੀਵਾੜੇ ਦਿਆਂ ਜੰਗਲਾਂ ਚ[8]

ਹਵਾਲੇ

[ਸੋਧੋ]
  1. "iTunes - Music - Major Rajasthani". www.itunes.apple.com. Retrieved 14 January 2012.
  2. http://www.5abi.com/kala/015-major-rajasthani-ranjit-140112.htm
  3. 3.0 3.1 3.2 "Major Rajasthani Veera (A Tribute by Happy Randev)". www.youtube.com. 17 September 2011. Retrieved 14 January 2012.
  4. "Major Rajasthani music albums". www.pz10.com. Archived from the original on 9 ਫ਼ਰਵਰੀ 2019. Retrieved 14 January 2012. {{cite web}}: Unknown parameter |dead-url= ignored (|url-status= suggested) (help)
  5. "Dhanwad Vichole Da:Amazon:MP3 Downloads". Buy music online. www.amazon.com. Retrieved 24 Feb 2012.
  6. "iTunes - Music - Dhanwad Vichole Da - Apple". Buy music online. www.itunes.apple.com. Retrieved 14 January 2012.
  7. "Download Aaja Baba Nanaka by Major Rajasthani on Nokia music". www.music.nokia.com. Archived from the original on 14 ਜੁਲਾਈ 2012. Retrieved 14 January 2012. {{cite web}}: Unknown parameter |dead-url= ignored (|url-status= suggested) (help)
  8. "Major Rajasthani - Machhiware Dian Janglan Ch - SikhSangeet". free download. www.sikhsangeet.com. Retrieved 14 January 2012.