ਦਾਰੀਓ ਫ਼ੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਰੀਓ ਫ਼ੋ
ਦਾਰੀਓ ਫ਼ੋ Cesena ਵਿੱਚ
ਦਾਰੀਓ ਫ਼ੋ Cesena ਵਿੱਚ
ਜਨਮ (1926-03-24) 24 ਮਾਰਚ 1926 (ਉਮਰ 98)
Leggiuno Sangiano, Varese, Italy
ਮੌਤ13 ਅਕਤੂਬਰ 2016(2016-10-13) (ਉਮਰ 90)
Milan, Italy
ਕਿੱਤਾਨਾਟਕਕਾਰ, ਥੀਏਟਰ ਨਿਰਦੇਸ਼ਕ, ਅਭਿਨੇਤਾ, ਸੰਗੀਤਕਾਰ
ਕਾਲਉੱਤਰ-ਜੰਗ ਜੁੱਗ
ਸ਼ੈਲੀਡਰਾਮਾ
ਵਿਸ਼ਾਗਰਭਪਾਤ, ਹੱਤਿਆ, ਖਾਮ ਖਪਤ, ਭ੍ਰਿਸ਼ਟਾਚਾਰ, ਨਸ਼ਾਖੋਰੀ, ਯੂਰਪੀ ਇਤਿਹਾਸ, ਮੈਕੇਨਾਈਜੇਸ਼ਨ, ਵਿਓਂਤਬੰਦ ਅਪਰਾਧ, ਸ਼ਕਤੀ, ਨਸਲਵਾਦ, ਰੋਮਨ ਕੈਥੋਲਿਕ ਧਰਮਸ਼ਾਸਤਰ, sexism, ਜੰਗ
ਪ੍ਰਮੁੱਖ ਕੰਮThe Virtuous Burglar,
Archangels Don't Play Pinball,
Mistero Buffo,
Accidental Death of an Anarchist,
Can't Pay? Won't Pay!,
Trumpets and Raspberries,
Elizabeth: Almost by Chance a Woman,
The Pope and the Witch
ਪ੍ਰਮੁੱਖ ਅਵਾਰਡਨੋਬਲ ਸਾਹਿਤ ਪੁਰਸਕਾਰ
1997
ਜੀਵਨ ਸਾਥੀ
(ਵਿ. 1954; ਮੌਤ 2013)
ਬੱਚੇJacopo Fo
ਦਸਤਖ਼ਤ
ਵੈੱਬਸਾਈਟ
www.dariofo.it

ਦਾਰੀਓ ਫ਼ੋ (ਇਤਾਲਵੀ: Dario Fo; 24 ਮਾਰਚ 1926 – 13 ਅਕਤੂਬਰ 2016) ਇੱਕ ਇਤਾਲਵੀ ਵਿਅੰਗਕਾਰ, ਨਾਟਕਕਾਰ, ਥੀਏਟਰ ਨਿਰਦੇਸ਼ਕ, ਅਭਿਨੇਤਾ ਅਤੇ ਸੰਗੀਤਕਾਰ ਸੀ। ਇਸਨੂੰ 1997 ਵਿੱਚ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[1] ਉਸ ਦੇ ਨਾਟਕ 30 ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਜਾ ਚੁੱਕੇ ਹਨ ਅਤੇ ਸਵੀਡਨ, ਯੂਗੋਸਲਾਵੀਆ[2][3], ਅਰਜਨਟੀਨਾ, ਚਿਲੀ, ਇੰਗਲੈਂਡ, ਜਰਮਨੀ, ਸਵੀਡਨ, ਰੋਮਾਨੀਆ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ, ਸਪੇਨ, ਸ਼੍ਰੀ ਲੰਕਾ[4] ਸਮੇਤ, ਸੰਸਾਰ ਭਰ ਵਿੱਚ ਖੇਡੇ ਗਏ ਹਨ।

ਸਰੋਤ ਪੁਸਤਕਾਂ[ਸੋਧੋ]

  • Mitchell, Tony (1999). Dario Fo: People's Court Jester (Updated and Expanded). London: Methuen. ISBN 0-413-73320-3.{{cite book}}: CS1 maint: postscript (link)
  • Scuderi, Antonio (2011). Dario Fo: Framing, Festival, and the Folkloric Imagination. Lanham (Md.): Lexington Books. ISBN 9780739151112.{{cite book}}: CS1 maint: postscript (link)

ਹਵਾਲੇ[ਸੋਧੋ]

  1. Mitchell 1999, p. 3
  2. Mitchell 1999, p. 65
  3. Mitchell 1999 p. 101
  4. http://www.sundaytimes.lk/100523/Magazine/sundaytimestvtimes_6.html