ਦਾਰੀਓ ਫ਼ੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਰੀਓ ਫ਼ੋ
ਦਾਰੀਓ ਫ਼ੋ Cesena ਵਿੱਚ
ਜਨਮ (1926-03-24) 24 ਮਾਰਚ 1926 (ਉਮਰ 96)
Leggiuno Sangiano, Varese, Italy
ਮੌਤ13 ਅਕਤੂਬਰ 2016(2016-10-13) (ਉਮਰ 90)
Milan, Italy
ਵੱਡੀਆਂ ਰਚਨਾਵਾਂThe Virtuous Burglar,
Archangels Don't Play Pinball,
Mistero Buffo,
Accidental Death of an Anarchist,
Can't Pay? Won't Pay!,
Trumpets and Raspberries,
Elizabeth: Almost by Chance a Woman,
The Pope and the Witch
ਕਿੱਤਾਨਾਟਕਕਾਰ, ਥੀਏਟਰ ਨਿਰਦੇਸ਼ਕ, ਅਭਿਨੇਤਾ, ਸੰਗੀਤਕਾਰ
ਪਾਰਟੀਰਿਪਬਲੀਕਨ ਫਾਸ਼ਿਸਟ ਪਾਰਟੀ (1943-1945)
ਇੰਡੀਪਡੈਂਟ ਲੈਫਟ (1945-2009)
[[ ਪੰਜ ਤਾਰਾ ਅੰਦੋਲਨ]] (2009-ਵਰਤਮਾਨ)
ਜੀਵਨ ਸਾਥੀFranca Rame (ਵਿ. 1954; ਮੌ. 2013)
ਔਲਾਦJacopo Fo
ਇਨਾਮਨੋਬਲ ਸਾਹਿਤ ਪੁਰਸਕਾਰ
1997
ਦਸਤਖ਼ਤ
ਵਿਧਾਡਰਾਮਾ
ਵੈੱਬਸਾਈਟ
www.dariofo.it

ਦਾਰੀਓ ਫ਼ੋ (ਇਤਾਲਵੀ: Dario Fo; 24 ਮਾਰਚ 1926 – 13 ਅਕਤੂਬਰ 2016) ਇੱਕ ਇਤਾਲਵੀ ਵਿਅੰਗਕਾਰ, ਨਾਟਕਕਾਰ, ਥੀਏਟਰ ਨਿਰਦੇਸ਼ਕ, ਅਭਿਨੇਤਾ ਅਤੇ ਸੰਗੀਤਕਾਰ ਸੀ। ਇਸਨੂੰ 1997 ਵਿੱਚ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[1] ਉਸ ਦੇ ਨਾਟਕ 30 ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਜਾ ਚੁੱਕੇ ਹਨ ਅਤੇ ਸਵੀਡਨ, ਯੂਗੋਸਲਾਵੀਆ[2][3], ਅਰਜਨਟੀਨਾ, ਚਿਲੀ, ਇੰਗਲੈਂਡ, ਜਰਮਨੀ, ਸਵੀਡਨ, ਰੋਮਾਨੀਆ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ, ਸਪੇਨ, ਸ਼੍ਰੀ ਲੰਕਾ[4] ਸਮੇਤ, ਸੰਸਾਰ ਭਰ ਵਿੱਚ ਖੇਡੇ ਗਏ ਹਨ।

ਸਰੋਤ ਪੁਸਤਕਾਂ[ਸੋਧੋ]

  • Mitchell, Tony (1999). Dario Fo: People's Court Jester (Updated and Expanded). London: Methuen. ISBN 0-413-73320-3. 
  • Scuderi, Antonio (2011). Dario Fo: Framing, Festival, and the Folkloric Imagination. Lanham (Md.): Lexington Books. ISBN 9780739151112. 

ਹਵਾਲੇ[ਸੋਧੋ]

  1. Mitchell 1999, p. 3
  2. Mitchell 1999, p. 65
  3. Mitchell 1999 p. 101
  4. http://www.sundaytimes.lk/100523/Magazine/sundaytimestvtimes_6.html