ਮਦਨ ਮੋਹਨ ਮਾਲਵੀਆ
ਦਿੱਖ
ਮਦਨ ਮੋਹਨ ਮਾਲਵੀਆ | |
---|---|
ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ | |
ਦਫ਼ਤਰ ਵਿੱਚ 1909–10; 1918–19; 1932 and 1933 | |
Incumbent | ਸੋਨੀਆ ਗਾਂਧੀ |
ਨਿੱਜੀ ਜਾਣਕਾਰੀ | |
ਜਨਮ | ਅਲਾਹਾਬਾਦ, ਭਾਰਤ | 25 ਦਸੰਬਰ 1861
ਮੌਤ | 12 ਨਵੰਬਰ 1946 ਬਨਾਰਸ | (ਉਮਰ 84)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਅਲਮਾ ਮਾਤਰ | ਅਲਾਹਾਬਾਦ ਯੂਨੀਵਰਸਿਟੀ ਕਲਕਤਾ ਯੂਨੀਵਰਸਿਟੀ |
ਪੰਡਿਤ ਮਦਨ ਮੋਹਨ ਮਾਲਵੀਆ (ਹਿੰਦੀ: Lua error in package.lua at line 80: module 'Module:Lang/data/iana scripts' not found.) ਉੱਚਾਰਨ (ਮਦਦ·ਫ਼ਾਈਲ) (1861–1946) ਭਾਰਤੀ ਸਿੱਖਿਆ ਸ਼ਾਸ਼ਤਰੀ ਅਤੇ ਭਾਰਤੀ ਆਜ਼ਾਦੀ ਲਹਿਰ ਵਿੱਚ ਆਪਣੀ ਭੂਮਿਕਾ, ਅਤੇ ਸੱਜੀ ਪਾਰਟੀ ਹਿੰਦੂ ਮਹਾਸਭਾ ਦੇ ਮੁਢਲੇ ਨੇਤਾਵਾਂ ਵਿੱਚੋਂ ਇੱਕ ਹੋਣ ਨਾਤੇ ਹਿੰਦੂ ਰਾਸ਼ਟਰਵਾਦ ਨਾਲ ਜੁੜਨ ਲਈ ਮਸ਼ਹੂਰ ਸਿਆਸਤਦਾਨ ਸਨ। ਉਹ ਭਾਰਤ ਦੇ ਪਹਿਲੇ ਅਤੇ ਅਖੀਰ ਵਿਅਕਤੀ ਸਨ ਜਿਹਨਾਂ ਨੂੰ 'ਮਹਾਮਨਾ' ਦੀ ਸਨਮਾਨਜਨਕ ਉਪਾਧੀ ਨਾਲ ਨਿਵਾਜਿਆ ਗਿਆ ਹੋਵੇ।[1] ਉਹ ਚਾਰ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬਾਨੀ ਸਨ।[2] 2015 ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ ਇਨਾਮ ਨਾਲ ਨਿਵਾਜਿਆ ਗਿਆ।[3]
ਹਵਾਲੇ
[ਸੋਧੋ]- ↑ "Mahamana's life as exemplary as Mahatma's: BHU V-C". The Times of India. 27 December 2009. Archived from the original on 2012-11-04. Retrieved 2014-02-01.
{{cite news}}
: Unknown parameter|dead-url=
ignored (|url-status=
suggested) (help) - ↑ Singh, Binay (13 March 2009). "BHU set to realise future goals". VARANASI: The Times of India. Archived from the original on 14 ਜੂਨ 2012. Retrieved 3 June 2011.
{{cite news}}
: Unknown parameter|dead-url=
ignored (|url-status=
suggested) (help) - ↑ ਗੁਰਪ੍ਰਵੇਸ਼ ਢਿੱਲੋਂ (6 ਮਾਰਚ 2016). "ਡਿਤ ਮਦਨ ਮੋਹਨ ਮਾਲਵੀਆ ਦਾ ਮਾਲਵਾ ਨਾਲ ਨਾਤਾ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.