ਮਦਨ ਮੋਹਨ ਮਾਲਵੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੰਡਿਤ ਮਦਨ ਮੋਹਨ ਮਾਲਵੀਆ
ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ
ਅਹੁਦੇ 'ਤੇ
1909–10; 1918–19; 1932 and 1933
ਨਿੱਜੀ ਵੇਰਵਾ
ਜਨਮ 25 ਦਸੰਬਰ 1861(1861-12-25)
ਅਲਾਹਾਬਾਦ, ਭਾਰਤ
ਮੌਤ 12 ਨਵੰਬਰ 1946(1946-11-12) (ਉਮਰ 84)
ਬਨਾਰਸ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ
ਅਲਮਾ ਮਾਤਰ ਅਲਾਹਾਬਾਦ ਯੂਨੀਵਰਸਿਟੀ
ਕਲਕਤਾ ਯੂਨੀਵਰਸਿਟੀ
ਧਰਮ ਹਿੰਦੂ ਮੱਤ

ਪੰਡਿਤ ਮਦਨ ਮੋਹਨ ਮਾਲਵੀਆ (ਹਿੰਦੀ: पंडित मदन मोहन मालवीय) ਇਸ ਅਵਾਜ਼ ਬਾਰੇ ਉੱਚਾਰਨ (1861–1946) ਭਾਰਤੀ ਸਿੱਖਿਆ ਸ਼ਾਸ਼ਤਰੀ ਅਤੇ ਭਾਰਤੀ ਆਜ਼ਾਦੀ ਲਹਿਰ ਵਿੱਚ ਆਪਣੀ ਭੂਮਿਕਾ, ਅਤੇ ਸੱਜੀ ਪਾਰਟੀ ਹਿੰਦੂ ਮਹਾਸਭਾ ਦੇ ਮੁਢਲੇ ਨੇਤਾਵਾਂ ਵਿੱਚੋਂ ਇੱਕ ਹੋਣ ਨਾਤੇ ਹਿੰਦੂ ਰਾਸ਼ਟਰਵਾਦ ਨਾਲ ਜੁੜਨ ਲਈ ਮਸ਼ਹੂਰ ਸਿਆਸਤਦਾਨ ਸਨ। ਉਹ ਭਾਰਤ ਦੇ ਪਹਿਲੇ ਅਤੇ ਅਖੀਰ ਵਿਅਕਤੀ ਸਨ ਜਿਹਨਾਂ ਨੂੰ 'ਮਹਾਮਨਾ' ਦੀ ਸਨਮਾਨਜਨਕ ਉਪਾਧੀ ਨਾਲ ਨਿਵਾਜਿਆ ਗਿਆ ਹੋਵੇ।[1] ਉਹ ਚਾਰ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬਾਨੀ ਸਨ।[2] 2015 ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ ਇਨਾਮ ਨਾਲ ਨਿਵਾਜਿਆ ਗਿਆ।[3]

ਹਵਾਲੇ[ਸੋਧੋ]