ਵਰਤੋਂਕਾਰ ਗੱਲ-ਬਾਤ:Vigyani
ਸੰਦੇਸ਼ ਭੇਜਣ ਲੲੀ ਧੰਨਵਾਦ ਵਿਗਿਅਾਨੀ ਜੀ, ਜਦੋਂ ਕੁਝ ਪੁਛਣਾ ਹੋਿੲਅਾ ਤਾਂ ਜ਼ਰੂਰ ਸੰਪਰਕ ਕਰਾਂਗਾ। Hundalsu (ਗੱਲ-ਬਾਤ) ੧੪:੦੭, ੧੯ ਮਈ ੨੦੧੪ (UTC)
ਜੀ ਆਇਆਂ ਨੂੰ Vigyani ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
--Babanwalia (ਗੱਲ-ਬਾਤ) ੧੩:੩੦, ੧੩ ਫਰਵਰੀ ੨੦੧੩ (UTC)
Need for an Active Admin
[ਸੋਧੋ]Need for an Active Admin ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਦਿਓ ਅਤੇ ਨਵੇਂ ਐਡਮਿਨ ਦੀ ਚੋਣ ਵਿੱਚ ਹਿੱਸਾ ਪਾਓ. --Satdeep gill (ਗੱਲ-ਬਾਤ) ੧੪:੪੫, ੧੮ ਜੁਲਾਈ ੨੦੧੩ (UTC) page da name kidda badlna hunda hai ji?
ਸਫ਼ਾ ਨਗੀਬ ਮਹਫੂਜ
[ਸੋਧੋ]ਸਤਿ ਸ੍ਰੀ ਅਕਾਲ, ਬਾਲਿਆਂਵਾਲੀ ਜੀ! ਵਿਕੀ ਤੇ ਹੋਣ ਅਤੇ ਇਸ ਵਿਚ ਯੋਗਦਾਨ ਪਾਉਣ ਲਈ ਤੁਹਾਡਾ ਬਹੁਤ ਧੰਨਵਾਦ। ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਸੀ ਕਿ ਮੇਰੇ ਖ਼ਿਆਲ ਮੁਤਾਬਕ ਨਗੀਬ ਮਹਫੂਜ ਨੂੰ "ਨਗੀਬ ਮਹਿਫ਼ੂਜ਼" ਤੇ ਭੇਜ ਦੇਣਾ ਚਾਹੀਦੈ ਕਿਉਂਕਿ ਇਹ ਸਹੀ ਹਿੱਜੇ (spellings) ਹਨ ਪੰਜਾਬੀ ਚ। ਤੁਸੀਂ ਕੀ ਕਹਿੰਦੇ ਹੋ? --itar buttar [ਗੱਲ-ਬਾਤ] ੧੭:੧੫, ੧੯ ਜੁਲਾਈ ੨੦੧੩ (UTC)
- ਧੰਨਵਾਦ ਬੁਟਰ ਬਾਈ। ਤੁਸੀ ਠੀਕ ਕਿਹ ਰਹੇ ਹੋ। ਮੇਂ IPA ਦਾ ਚੰਗੀ ਤਰਾਂ ਅਧਿਆਨ ਕਰਨ ਤੋ ਬਾਅਦ ਤੁਹਾਡੇ ਨਾਲ ਸਿਹਮਤ ਹਾਂ ਅਤੇ ਸਿਰਲੇਖ ਬਦਲਣ ਜਾ ਰਿਹਾ ਹਾਂ। ਇਸ ਦੇ ਨਾਲ ਹੀ ਮੈਂ, ਮੇਰੇ ਦੁਆਰਾ ਸ਼ੁਰੂ ਕਿਤੇ ਗਏ ਲੇਖਾ ਵਿੱਚ ਬਹੁਤ ਹੀ ਵਧੀਆ ਗਲਤੀਅਂ ਸੁਧਾਰਨ ਲਈ ਵੀ ਧੰਨਵਾਦ ਕਰਦਾ ਹਾਂ।--ਬਾਲਿਆਂਵਾਲੀ (ਗੱਲ-ਬਾਤ) ੦੨:੫੯, ੨੦ ਜੁਲਾਈ ੨੦੧੩ (UTC)
- ਧੰਨਵਾਦ ਅਤੇ ਪੰਜਾਬੀ ਵਿਚਲੀਆਂ ਗਲਤੀਆਂ ਸੁਧਾਰਨ ਨੂੰ ਤਾਂ ਮੈਂ ਹਮੇਸ਼ਾ ਹਾਜ਼ਰ ਹਾਂ :-D । ਇਹ ਮੇਰਾ ਸ਼ੌਕ ਹੈ :-D। ਖ਼ੈਰ ਇੱਕ ਗੱਲ ਹੋਰ, ਪਹਿਲਾਂ ਤਾਂ ਮਾਫ਼ੀ ਚਾਹੁੰਦਾ ਹਾਂ ਕਿ ਇਹ ਤੁਹਾਡੇ ਪਹਿਲਾਂ ਨਹੀਂ ਸਾਂਝੀ ਕੀਤੀ। ਦਰਅਸਲ ਮੇਰਾ ਇਸ ਵੱਲ ਧਿਆਨ ਹੀ ਹੁਣ ਪਿਆ ਕਿ ਨਗੀਬ ਦਾ ਨਾਮ ਜੋ ਉਰਦੂ ਵਿਚ ਲਿਖਿਐ, ਉਸਦੇ ਮੁਤਾਬਕ ਤਾਂ "ਨਜੀਬ" ਬਣਦਾ ਹੈ। ਸ਼ਾਇਦ ਤੁਸੀਂ IPA ਵਾਲੀ g ਨੂੰ "ਗ" ਲਿਆ। IPA ਵਿਚ ਇਹ "ਜ" ਲਈ ਵਰਤੀਦੀ ਹੈ। ਉਰਦੂ ਨਾਮ ਮੁਤਾਬਕ ਤਾਂ "ਜ" ਨਾਲ "ਨਜੀਬ" ਲਿਖਣਾ ਬਣਦਾ ਹੈ। --itar buttar [ਗੱਲ-ਬਾਤ] ੦੮:੪੨, ੨੦ ਜੁਲਾਈ ੨੦੧੩ (UTC)
- ਔਹ...ਅਸਲ ਵਿੱਚ ਹਿੰਦੀ ਵਿਕੀ ਵਿੱਚ ਵੀ ਨਜੀਬ ਹੀ ਸੀ, ਪਰ ਮੈਂ ਊਰਦੂ ਨਹੀ ਪੜ੍ਹੀ ਤੇ ਸੋਚਿਆ ਕਿ ਹਿੰਦੀ ਵਾਲਿਆਂ ਨੇ ਗਲਤੀ ਕਰ ਦਿਤੀ ਹੋਣੀ ਹੈ। ਮੈ ਇਸ ਦਾ ਫਿਰ ਸਿਰਲੇਖ ਬਦਲ ਦਿਨਾ। ਬਸ ਇਕ ਆਖਰੀ ਬਾਰ ਦਸ ਦਿੳ ਕਿ ਕੋਈ ਹੋਰ ਗਲਤੀ ਤਾ ਨਹੀ?--ਬਾਲਿਆਂਵਾਲੀ (ਗੱਲ-ਬਾਤ) ੦੮:੪੭, ੨੦ ਜੁਲਾਈ ੨੦੧੩ (UTC)
- :-D "ਆਖ਼ਰੀ ਵਾਰ" ਨੂੰ ਫਿਰ ਕਿਹੜਾ ਵਿਕੀ ਬੰਦ ਹੋ ਜੂ ਬਾਈ! :-D ਸਿਰਲੇਖ ਤਾਂ ਮੈਂ ਵੀ ਬਦਲ ਦਿੰਦਾ ਬਾਈ, ਪਹਿਲਾਂ ਵੀ ਤੇ ਹੁਣ ਵੀ। ਪਰ ਮੈਂ ਸੋਚਿਆ ਕਿ ਸਫ਼ਾ ਬਣਾਉਣ ਵਾਲੇ ਨੂੰ ਬੁਰਾ ਨਾ ਲੱਗੇ। ਬਾਕੀ ਹੋਰ ਕੋਈ ਗ਼ਲਤੀ ਨਹੀ ਬਾਈ, ਬਾਲਿਆਂਵਾਲੀ! ਚੱਕ ਦੇ ਫੱਟੇ! ;-) --itar buttar [ਗੱਲ-ਬਾਤ] ੦੮:੫੨, ੨੦ ਜੁਲਾਈ ੨੦੧੩ (UTC)
- ਹਾ ਹਾ,,, ਜਦ ਵੀ ਤੁਹਾਨੂੰ ਮੇਰੇ ਸ਼ੁਰੂ ਕਿਤੇ ਸਿਰਲੇਖ ਚ ਕੋਈ ਗਲਤ ਲਗੇ, ਤੋ ਬਿਨਾ ਕਿਸੇ ਚਿੰਤਾ ਦੇ ਬਦਲੋ। ਮੇਂ ੧੨ ਸਾਲ ਬਾਅਦ ਇੰਨੀ ਜਿਆਦਾ ਪੰਜਾਬੀ ਲਿਖ ਰਿਹਾ ਹਾਂ, ਇਸਲਈ ਗਲਤੀ ਹੋ ਜਾਣਾ ਸੁਭਾਭਿਕ ਹੈ। --ਬਾਲਿਆਂਵਾਲੀ (ਗੱਲ-ਬਾਤ) ੦੯:੦੯, ੨੦ ਜੁਲਾਈ ੨੦੧੩ (UTC)
- :-D ਠੀਕ, ਠੀਕ, ਠੀਕ। ਧੰਨਵਾਦ ਬਾਈ, ਬਾਲਿਆਂਵਾਲੀ। :-) --itar buttar [ਗੱਲ-ਬਾਤ] ੦੯:੧੬, ੨੦ ਜੁਲਾਈ ੨੦੧੩ (UTC)
- :-D "ਆਖ਼ਰੀ ਵਾਰ" ਨੂੰ ਫਿਰ ਕਿਹੜਾ ਵਿਕੀ ਬੰਦ ਹੋ ਜੂ ਬਾਈ! :-D ਸਿਰਲੇਖ ਤਾਂ ਮੈਂ ਵੀ ਬਦਲ ਦਿੰਦਾ ਬਾਈ, ਪਹਿਲਾਂ ਵੀ ਤੇ ਹੁਣ ਵੀ। ਪਰ ਮੈਂ ਸੋਚਿਆ ਕਿ ਸਫ਼ਾ ਬਣਾਉਣ ਵਾਲੇ ਨੂੰ ਬੁਰਾ ਨਾ ਲੱਗੇ। ਬਾਕੀ ਹੋਰ ਕੋਈ ਗ਼ਲਤੀ ਨਹੀ ਬਾਈ, ਬਾਲਿਆਂਵਾਲੀ! ਚੱਕ ਦੇ ਫੱਟੇ! ;-) --itar buttar [ਗੱਲ-ਬਾਤ] ੦੮:੫੨, ੨੦ ਜੁਲਾਈ ੨੦੧੩ (UTC)
- ਔਹ...ਅਸਲ ਵਿੱਚ ਹਿੰਦੀ ਵਿਕੀ ਵਿੱਚ ਵੀ ਨਜੀਬ ਹੀ ਸੀ, ਪਰ ਮੈਂ ਊਰਦੂ ਨਹੀ ਪੜ੍ਹੀ ਤੇ ਸੋਚਿਆ ਕਿ ਹਿੰਦੀ ਵਾਲਿਆਂ ਨੇ ਗਲਤੀ ਕਰ ਦਿਤੀ ਹੋਣੀ ਹੈ। ਮੈ ਇਸ ਦਾ ਫਿਰ ਸਿਰਲੇਖ ਬਦਲ ਦਿਨਾ। ਬਸ ਇਕ ਆਖਰੀ ਬਾਰ ਦਸ ਦਿੳ ਕਿ ਕੋਈ ਹੋਰ ਗਲਤੀ ਤਾ ਨਹੀ?--ਬਾਲਿਆਂਵਾਲੀ (ਗੱਲ-ਬਾਤ) ੦੮:੪੭, ੨੦ ਜੁਲਾਈ ੨੦੧੩ (UTC)
- ਧੰਨਵਾਦ ਅਤੇ ਪੰਜਾਬੀ ਵਿਚਲੀਆਂ ਗਲਤੀਆਂ ਸੁਧਾਰਨ ਨੂੰ ਤਾਂ ਮੈਂ ਹਮੇਸ਼ਾ ਹਾਜ਼ਰ ਹਾਂ :-D । ਇਹ ਮੇਰਾ ਸ਼ੌਕ ਹੈ :-D। ਖ਼ੈਰ ਇੱਕ ਗੱਲ ਹੋਰ, ਪਹਿਲਾਂ ਤਾਂ ਮਾਫ਼ੀ ਚਾਹੁੰਦਾ ਹਾਂ ਕਿ ਇਹ ਤੁਹਾਡੇ ਪਹਿਲਾਂ ਨਹੀਂ ਸਾਂਝੀ ਕੀਤੀ। ਦਰਅਸਲ ਮੇਰਾ ਇਸ ਵੱਲ ਧਿਆਨ ਹੀ ਹੁਣ ਪਿਆ ਕਿ ਨਗੀਬ ਦਾ ਨਾਮ ਜੋ ਉਰਦੂ ਵਿਚ ਲਿਖਿਐ, ਉਸਦੇ ਮੁਤਾਬਕ ਤਾਂ "ਨਜੀਬ" ਬਣਦਾ ਹੈ। ਸ਼ਾਇਦ ਤੁਸੀਂ IPA ਵਾਲੀ g ਨੂੰ "ਗ" ਲਿਆ। IPA ਵਿਚ ਇਹ "ਜ" ਲਈ ਵਰਤੀਦੀ ਹੈ। ਉਰਦੂ ਨਾਮ ਮੁਤਾਬਕ ਤਾਂ "ਜ" ਨਾਲ "ਨਜੀਬ" ਲਿਖਣਾ ਬਣਦਾ ਹੈ। --itar buttar [ਗੱਲ-ਬਾਤ] ੦੮:੪੨, ੨੦ ਜੁਲਾਈ ੨੦੧੩ (UTC)
ਮਦਦ ਕਰੋ
[ਸੋਧੋ]ਸਤਿ ਸ੍ਰੀ ਅਕਾਲ ਬਾਲਿਆਂਵਾਲੀ ਜੀ!! ਮੈਂ ਵੇਖਿਆ ਕਿ ਤੁਸੀਂ ਸ਼ਾਇਦ ਪੰਜਾਬੀ ਮੂਲ ਤੌਰ 'ਤੇ ਬੋਲਦੇ ਹੋ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਹ ਪੰਜਾਬੀ ਦੀ ਥਾਂ ਹਿੰਦੀ ਦੇ ਹਿੱਜੇ ਚਲਾਉਣ ਵਾਲੇ ਵਰਤੋਂਕਾਰ Raj Singh ਨੂੰ ਕੁਝ ਸਮਝਾਓ। ਨਾ ਉਹ ਮੇਰੀ ਸੁਣ ਰਿਹਾ ਹੈ ਅਤੇ ਨਾ ਹੀ itar buttar ਜੀ ਦੀ। ਧੰਨਵਾਦ--Babanwalia (ਗੱਲ-ਬਾਤ) ੧੬:੨੭, ੨੨ ਜੁਲਾਈ ੨੦੧੩ (UTC)
- ਜੀ, ਮੈਂ ਕੋਸ਼ਿਸ਼ ਕਰ ਕੇ ਵੇਖਦਾ ਹਾਂ। ਪਰ ਕਿ ਤੁਸੀ ਵੀ ਥੋੜੀ ਦੇਰ ਲਈ ਇਕ ਦੁਸਰੇ ਦੀ edir reversion ਬੰਦ ਕਰ ਸਕਦੇ ਹੋਂ। ਭਾਵੇ ਤੁਸੀ ਠੀਕ ਹੋ ਅਤੇ ਤੁਹਾਡੇ ਹਿੱਜੇ ਵੀ ਠੀਕ ਹਨ, ਪਰ ਤੁਸੀ ਇਹ ਖੁਦ ਦੇਖ ਰਹੋ ਹੋ ਕਿ ਨਾਂ ਤੁਸੀ ਅਤੇ ਨਾਂ ਹੀ ਰਾਜ ਜੀ ਅਪਨੀ prefered version ਰਖਣ ਚ ਕਾਮਯਾਬ ਹੋ ਰਹੇ ਹੋਂ। ਇਸਲਈ ਆਉ ਆਪਾਂ ਹਰ ਸ਼ਬਦ ਨੂੰ ਗੱਲਬਾਤ ਰਾਹੀ ਸੁਲਝਾਣ ਦੀ ਕੋਸ਼ਿਸ਼ ਕਰੀਏ। ਬਾਕੀ ਮੈ ਜਿਥੇ ਰਹਿੰਦਾ ਹਾ, ੳਥੇ ਦੇਰ ਰਾਤ ਹੋ ਗਈ ਹੈ ਇਸਲਈ ਬਾਕੀ ਦੇ ਸੁਨੇਹੇ ਸ਼ਾਇਦ ਸੁਬਹ ਉਠ ਕੇ ਹੀ ਦੇਖ ਸਕਾ। --ਬਾਲਿਆਂਵਾਲੀ (ਗੱਲ-ਬਾਤ) ੧੬:੩੮, ੨੨ ਜੁਲਾਈ ੨੦੧੩ (UTC)
ਮੇਰੇ ਵੱਲੋਂ ਸਫਾਈ
[ਸੋਧੋ]ਇਸ ਤਰ੍ਹਾਂ ਦਾ ਸਫਾ ਵਿਕੀ ਦੇ ਅਨੁਕੂਲ ਨਹੀਂ ਹੈ. ਜੇਕਰ ਤੁਹਾਨੂੰ ਯਕੀਨ ਨਹੀਂ ਤਾਂ ਤੁਸੀਂ ਇਸ ਸਫੇ ਦਾ ਅੰਗਰੇਜ਼ੀ ਵਿਕੀ ਉੱਤੇ ਮੇਲ ਲਭ ਕੇ ਦੇਖ ਲਵੋ. ਕਿਸੇ ਵੀ ਵਿਕੀ ਉੱਤੇ ਇਸ ਤਰ੍ਹਾਂ ਦੇ ਸਫੇ ਨਹੀਂ ਬਣੇ. --Satdeep gill (ਗੱਲ-ਬਾਤ) ੧੫:੩੩, ੨੩ ਜੁਲਾਈ ੨੦੧੩ (UTC)
- ਧੰਨਵਾਦ ਜੀ। ਮੈਨੂੰ ਕੋਈ ਸ਼ਿਕਾਇਤ ਨਹੀ ਹੈ। ਮੈ ਅਸਲ ਵਿੱਚ ਅੱਜ Meta ਤੇ ਇਕ ਸਟੀਵਰਡ ਨੂੰ ਸੰਪਰਕ ਕਿਤਾ ਸੀ ਕਿਉਕਿ ਕਈ ਮਹੀਨਿਆ ਤੋ ਨਾਮਜ਼ਾਦ ਕਿਤੇ ਸਫੇ ਹਾਲੇ ਤਕ ਹਟਾਏ ਨਹੀ ਗਏ। ਪਰ ਸੰਪਰਕ ਕਰਨ ਤੋ ਪਿਹਲਾ ਮੈ ਸਾਰੀਆ ਨਾਮਜ਼ਾਦਗੀ ਦਾ ਅੰਗਰੇਜ਼ੀ ਅਨੂਵਾਦ ਕਰ ਰਿਹਾ ਸੀ। ਜਿਹੜੇ ਸਫੇ ਬਾਰੇ ਮੈ ਤੁਹਾਨੂੰ ਪੁਛਿਆ ੳਸ ਬਾਰੇ ਤੁਸੀ ਕੋਈ ਕਾਰਨ ਨਹੀ ਦਿੱਤਾ ਸੀ। --ਬਾਲਿਆਂਵਾਲੀ (ਗੱਲ-ਬਾਤ) ੧੫:੫੦, ੨੩ ਜੁਲਾਈ ੨੦੧੩ (UTC)
- ਮੈਂ ਕਾਰਨ ਨਾ ਦੇਣ ਲਈ ਮੁਆਫੀ ਮੰਗਦਾ ਹਾਂ। --Satdeep gill (ਗੱਲ-ਬਾਤ) ੦੭:੧੨, ੨੪ ਜੁਲਾਈ ੨੦੧੩ (UTC)
- ਕੋਈ ਗੱਲ ਨਹੀ ਜੀ। --ਬਾਲਿਆਂਵਾਲੀ (ਗੱਲ-ਬਾਤ) ੦੭:੨੨, ੨੪ ਜੁਲਾਈ ੨੦੧੩ (UTC)
- ਮੈਂ ਕਾਰਨ ਨਾ ਦੇਣ ਲਈ ਮੁਆਫੀ ਮੰਗਦਾ ਹਾਂ। --Satdeep gill (ਗੱਲ-ਬਾਤ) ੦੭:੧੨, ੨੪ ਜੁਲਾਈ ੨੦੧੩ (UTC)
ਛੋਟੀ ਜਿਹੀ ਗੱਲ
[ਸੋਧੋ]ਸਤਿ ਸ੍ਰੀ ਅਕਾਲ, ਬਾਈ ਬਾਲਿਆਂਵਾਲੀ ਜੀ! ਇੱਕ ਗੱਲ ਵੱਲ ਧਿਆਨ ਦਵਾਉਣਾ ਚਾਹੁੰਦਾ ਹਾਂ। ਗੱਲ ਤਾਂ ਛੋਟੀ ਜਿਹੀ ਹੈ। ਤੁਸੀਂ ਪ੍ਰਬੰਧਕ/ਐਡਮਿਨ ਵੋਟਾਂ ਵਿਚ ਉਮੀਦਵਾਰਾਂ ਦੇ oppose ਵਾਲੇ ਸੈਕਸ਼ਨ ਚ ਰਾਜ ਸਿੰਘ ਨੂੰ ਵਿਰੋਧ ਦਾ ਕਾਰਨ ਪੁੱਛਿਆ ਹੈ। ਕੰਮੈਟ ਆਦਿ ਲਈ ਵੱਖਰਾ ਸੈਕਸ਼ਨ ਬਣਾ ਲੈਣਾ ਸੀ ਕਿਉਂਕਿ ਜੋ ਵਰਤੋਂਕਾਰਾਂ ਨੂੰ ਐਡਮਿਨ ਹੱਕ ਦੇਣ ਆਉਣਗੇ (ਜਦੋਂ ਵੀ ਆਏ), ਓਹ ਪੰਜਾਬੀ ਨਹੀਂ ਜਾਣਦੇ ਅਤੇ ਕਿਤੇ ਤੁਹਾਡੇ oppose ਸੈਕਸ਼ਨ ਚ ਕੀਤੇ ਸਵਾਲ ਨੂੰ "ਵਿਰੋਧ ਲਈ ਕੀਤੀ ਵੋਟ" ਨਾ ਸਮਝ ਲੈਣ ਮਤਲਬ ਕਿ ਓਹ ਇਹ ਨਾ ਸਮਝ ਲੈਣ ਕਿ "ਇਸਨੇ ਕੀਤਾ ਤਾਂ ਵਿਰੋਧ ਹੀ ਐ, ਬਸ ਲਾਲ ਜਿਹਾ ਨਿਸ਼ਾਨ ਨਹੀਂ ਲਾਇਆ ਜਾਂ ਇਸਨੂੰ ਲਾਉਣਾ ਨੀ ਆਉਂਦਾ, ਨਵਾਂ ਵਰਤੋਂਕਾਰ ਹੋਣਾ" । :-D ਬਸ ਤੁਹਾਡਾ ਧਿਆਨ ਹੀ ਦਵਾਇਆ, ਮਿਹਰਬਾਨੀ ਕਰਕੇ ਇਸਨੂੰ ਟੋਕਾ-ਟਾਕੀ ਨਾ ਸਮਝਣਾ। --itar buttar [ਗੱਲ-ਬਾਤ] ੧੬:੦੫, ੨੫ ਜੁਲਾਈ ੨੦੧੩ (UTC)
- ਸਤਿ ਸ੍ਰੀ ਅਕਾਲ, ਮੈਂ ਅਪਨੇ ਸਵਾਲ ਦੇ ਅੱਗੇ Comment ਲਿਖ ਦਿੱਤਾ ਹੈ। ਪਰ ਅੰਗਰੇਜ਼ੀ ਵਿਕੀ ਤੇ oppose ਵੋਟ ਦੇ ਥੱਲੇ comment ਕਰਨਾ ਆਮ ਜੀ ਗੱਲ ਹੈ। --ਬਾਲਿਆਂਵਾਲੀ (ਗੱਲ-ਬਾਤ) ੨੨:੦੭, ੨੫ ਜੁਲਾਈ ੨੦੧੩ (UTC)
Number System
[ਸੋਧੋ]ਕਿਰਪਾ ਕਰਕੇ ਇਸ ਸਫੇ ਨੂੰ ਦੇਖੋ Numbering in Punjabi --Satdeep gill (ਗੱਲ-ਬਾਤ) ੦੯:੪੯, ੧ ਅਗਸਤ ੨੦੧੩ (UTC)
- ਧਿਆਨ ਦੁਆਵਨ ਲਈ ਧੰਨਵਾਦ। ਅੱਗੇ ਤੋਂ ਮੈਂ ਇਸ ਗੱਲ ਦਾ ਧਿਆਨ ਰੱਖਾਗਾਂ। --ਬਾਲਿਆਂਵਾਲੀ (ਗੱਲ-ਬਾਤ) ੧੧:੫੬, ੧ ਅਗਸਤ ੨੦੧੩ (UTC)
ਬਠਿੰਡਾ ਜ਼ਿਲੇ ਦੇ ਪਿੰਡ
[ਸੋਧੋ]ਸਤਿ ਸ੍ਰੀ ਅਕਾਲ ਬਾਈ ਬਾਲਿਆਂਵਾਲੀ! ਤੁਹਾਡੇ ਦੁਆਰਾ ਬਠਿੰਡੇ ਜ਼ਿਲੇ ਦੇ ਪਿੰਡਾਂ ਬਾਰੇ ਬਣਾਏ ਲੇਖ ਵੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਇਹਨਾਂ ਸਭ ਲਈ ਬਹੁਤ ਧੰਨਵਾਦ। ਬਹੁਤ ਵਧੀਆ। ਲੱਗੇ ਰਹੋ। ਹੈਪੀ ਐਡਿਟਿੰਗ! :-) --itar buttar [ਗੱਲ-ਬਾਤ] ੧੫:੧੫, ੫ ਅਗਸਤ ੨੦੧੩ (UTC)
- ਬਹੁਤ ਧੰਨਵਾਦ ਜੀ। ਮੈ ਹੋਲੀ ਹੋਲੀ ਪੂਰਾ ਪੰਜਾਬ ਕਵਰ ਕਰਨਾ ਹੈ। :) --ਬਾਲਿਆਂਵਾਲੀ (ਗੱਲ-ਬਾਤ) ੧੫:੧੭, ੫ ਅਗਸਤ ੨੦੧੩ (UTC)
ਜਵਾਬ: yes
[ਸੋਧੋ]ਠੀਕ ਹੈ ਜੀ। ਮੈਂ ਬਸ ਨਾਂ ਠੀਕ ਕਰਿਆ ਸੀ ਓਹਨਾ, ਦਿਓਣ। ਮੈਂ ਸੋਚਿਆ ਕੋਈ ਹੋਰ ਪਿੰਡ ਨਾ ਹੋਵੇ ਜੀਹਦਾ ਨਾਂ ਸੱਚਮੁੱਚ ਦਿਓਂ ਹੀ ਹੋਵੇ। ਇਸ ਕਰਕੇ ਪੁੱਛਿਆ ਸੀ। ਅਤੇ ਖ਼ਾਸ ਕਰ ਗਿੱਲ ਪੱਤੀ ਲਈ ਬਹੁਤ ਹੀ ਧੰਨਵਾਦ। :) --itar buttar [ਗੱਲ-ਬਾਤ] ੦੦:੩੨, ੬ ਅਗਸਤ ੨੦੧੩ (UTC)
ਤਾਰੀਫ਼ਯੋਗ ਸ਼ੌਕ
[ਸੋਧੋ]ਬਾਲਿਆਂਵਾਲੀ ਜੀ, ਪੰਜਾਬੀ ਵਿੱਕੀ ਨੂੰ ਤੁਹਾਡੇ ਵਰਗੇ ਉਸਾਰੂ ਸੰਪਾਦਕਾਂ ਦੀ ਵੱਡੀ ਲੋੜ ਹੈ। ਉਮੀਦ ਹੈ ਹੁਣ ਵਾਲਾ ਨਿੱਕਾ ਜਿਹਾ ਪੰਜਾਬ ਹੀ ਨਹੀਂ ਤੁਸੀਂ ਪੁਰਾਣਾ ਵੱਡਾ ਪੰਜਾਬ ਕਵਰ ਕਰਨ ਵਿੱਚ ਕਾਮਯਾਬ ਹੋਵੋਗੇ। ਤੁਹਾਡੇ ਸ਼ੌਕ ਤੋਂ ਪਰੇਰਨਾ ਲੈ ਕੇ ਹੋਰ ਸਹਿਯੋਗੀ ਵੀ ਮਿਲ ਜਾਣਗੇ। ਪੰਜਾਬੀ ਵਿੱਕੀ ਲਈ ਤੁਹਾਡੇ ਯੋਗਦਾਨ ਦੀ ਪ੍ਰਸ਼ੰਸ ਕਰਨ ਨੂੰ ਮੱਲੋਮੱਲੀ ਜੀਅ ਕਰਦਾ ਹੈ।--Charan Gill (ਗੱਲ-ਬਾਤ) ੧੦:੦੭, ੬ ਅਗਸਤ ੨੦੧੩ (UTC)
- ਬਹੁਤ ਧੰਨਵਾਦ ਜੀ। ਮੈਂ ਵੀ ਤੁਹਾਡਾ ਅਤੇ ਦੂਸਰੇ ਸੰਪਾਦਕਾਂ ਦਾ ਪਿੰਡਾ ਦੇ ਲੇਖਾ ਦੇ ਹਿੱਜੇ ਠੀਕ ਕਰਨ ਲਈ ਧੰਨਵਾਦੀ ਹਾਂ । --ਬਾਲਿਆਂਵਾਲੀ (ਗੱਲ-ਬਾਤ) ੧੦:੧੩, ੬ ਅਗਸਤ ੨੦੧੩ (UTC)
ਪਿੰਡ ਫਰਮਾ
[ਸੋਧੋ]ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਪਿੰਡ ਵਾਲੇ ਫਰਮੇ ਦੇ ਅੰਦਾਜ਼ ਵਿਚ ਥੋੜਾ ਸੁਧਾਰ ਕੀਤਾ ਹੈ। ਉਮੀਦ ਹੈ ਤੁਸੀਂ ਮਾਈਂਡ ਨਹੀਂ ਕੀਤਾ ਹੋਣਾ। ?? --itar buttar [ਗੱਲ-ਬਾਤ] ੦੩:੨੧, ੭ ਅਗਸਤ ੨੦੧੩ (UTC)
- ਸਧਾਈ ਲਈ ਧੰਨਵਾਦ ਇਤਾਰ। ਪਰ ਮੈਂ ਸੂਬੇ ਨੂੰ ਫਿਰ ਤੋਂ ਰਾਜ ਕਰ ਦਿਤਾ ਕਿਉਕਿ "ਪੰਜਾਬ ਰਾਜ" "ਪੰਜਾਬ ਸੂਬਾ" ਜਿਆਦਾ ਵਰਤਿਆ ਜਾਣ ਵਾਲਾ ਸ਼ਬਦ ਹੈ। ਦੂਸਰਾ ਪੰਜਾਬ ਦੇ ਨਾਲ ਚੜਦਾ ਸ਼ਬਦ ਦੀ ਜ਼ਰੂਰਤ ਨਹੀ ਹੈ ਕਿਉਕਿ ਪੰਜਾਬ ਦਾ ਸਰਕਾਰੀ ਨਾਮ ਪੰਜਾਬ ਹੀ ਹੈ। --ਬਾਲਿਆਂਵਾਲੀ (ਗੱਲ-ਬਾਤ) ੦੩:੩੫, ੭ ਅਗਸਤ ੨੦੧੩ (UTC)
ਕਿਥੇ ਹੋ ?
[ਸੋਧੋ]ਤੁਸੀਂ ਪੰਜਾਬੀ ਵਿਕੀ ਉੱਤੇ ਬਹੁਤ ਹੀ ਚੰਗਾ ਕੰਮ ਕਰ ਰਹੇ ਸੀ ਪਰ ਹੁਣ ਬਹੁਤ ਦੇਰ ਤੋਂ ਤੁਸੀਂ ਨਹੀਂ ਆਏ. ਮੈਂ ਤਾਂ ਬੱਸ ਇਹ ਚਾਹੁਣਾ ਕਿ ਤੁਹਾਡੇ ਵਰਗੇ ਸੰਪਾਦਕ ਵਿਕੀ ਨੂੰ ਨਾ ਛੱਡ ਕੇ ਜਾਣ ਕਿਉਂਕਿ ਪੰਜਾਬੀ ਵਿਕੀ ਵਿੱਚ ਸੰਪਾਦਕਾਂ ਦੀ ਗਿਣਤੀ ਬਹੁਤ ਹੀ ਘੱਟ ਹੈ. --Satdeep gill (ਗੱਲ-ਬਾਤ) ੧੮:੨੩, ੧੧ ਅਕਤੂਬਰ ੨੦੧੩ (UTC)
- ਮੇਰੇ ਲੇਪਟੋਪ ਵਿੱਚ ਕੁਝ ਤਕਨੀਕੀ ਖਰਾਬੀ ਕਾਰਨ ਮੈਨੁੰ ਇਕਦਮ ਕੰਮ ਬੰਦ ਕਰਨਾ ਪਿਆ ਸੀ। ਕੁਝ ਹਫਤਿਆਂ ਬਾਅਦ ਮੈਂ ਖਰਾਬੀ ਤਾਂ ਦੂਰ ਕਰ ਲਈ ਸੀ ਪਰ ਬਸ ਮੂਡ ਜਿਹਾ ਨਈ ਬਣਿਆ ਦੁਬਾਰਾ।--ਬਾਲਿਆਂਵਾਲੀ (ਗੱਲ-ਬਾਤ) ੦੬:੨੮, ੧੨ ਅਕਤੂਬਰ ੨੦੧੩ (UTC)
- ਵੈਸੇ ਤਾਂ ਵਿਕੀ ਉੱਤੇ ਕੋਈ ਵੀ ਮਨੁੱਖ ਆਪਣੀ ਇੱਛਾ ਨਾਲ ਕੰਮ ਕਰਦਾ ਹੈ ਪਰ ਫਿਰ ਵੀ ਮੈਂ ਚਾਹੂੰਗਾ ਕਿ ਤੁਸੀਂ ਆਪਣਾ ਵਡਮੁੱਲਾ ਯੋਗਦਾਨ ਪਾਓ ਅਤੇ ਆਪਾਂ ਰਲਕੇ ਪੰਜਾਬੀ ਵਿਕੀ ਨੂੰ ਇੱਕ ਚੰਗਾ ਗਿਆਨਕੋਸ਼ ਬਣਾਈਏ। ਤੁਸੀਂ ਕਿਰਪਾ ਕਰਕੇ ਆਪਣੀ ਈ-ਮੇਲ ਜਾਂ ਫੇਸਬੁੱਕ ਦੀ ਆਈ.ਡੀ. ਦੱਸੋ ਤਾਂ ਜੋ ਮੈਂ ਤੁਹਾਨੂੰ ਕੁਝ ਨਵੀਆਂ ਚੀਜ਼ਾਂ ਦੱਸਾਂ ਜੋ ਮੈਂ ਬੰਗਲੋਰ ਵਿੱਚ ਵਿਕੀ ਦੀ ਵਰਕਸ਼ਾਪ ਵਿੱਚ ਸਿੱਖੀਆਂ। --Satdeep gill (ਗੱਲ-ਬਾਤ) ੦੬:੫੨, ੧੨ ਅਕਤੂਬਰ ੨੦੧੩ (UTC)
- ਧੰਨਵਾਦ ਜੀ, ਤੁਸੀਂ ਵਿਕੀ ਦੇ ਵਰਤੋਂਕਾਰ ਈ-ਮੇਲ ਵਿਵਸਥਾ ਰਾਹੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋਂ।--ਬਾਲਿਆਂਵਾਲੀ (ਗੱਲ-ਬਾਤ) ੦੮:੦੫, ੧੨ ਅਕਤੂਬਰ ੨੦੧੩ (UTC)
- ਵੈਸੇ ਤਾਂ ਵਿਕੀ ਉੱਤੇ ਕੋਈ ਵੀ ਮਨੁੱਖ ਆਪਣੀ ਇੱਛਾ ਨਾਲ ਕੰਮ ਕਰਦਾ ਹੈ ਪਰ ਫਿਰ ਵੀ ਮੈਂ ਚਾਹੂੰਗਾ ਕਿ ਤੁਸੀਂ ਆਪਣਾ ਵਡਮੁੱਲਾ ਯੋਗਦਾਨ ਪਾਓ ਅਤੇ ਆਪਾਂ ਰਲਕੇ ਪੰਜਾਬੀ ਵਿਕੀ ਨੂੰ ਇੱਕ ਚੰਗਾ ਗਿਆਨਕੋਸ਼ ਬਣਾਈਏ। ਤੁਸੀਂ ਕਿਰਪਾ ਕਰਕੇ ਆਪਣੀ ਈ-ਮੇਲ ਜਾਂ ਫੇਸਬੁੱਕ ਦੀ ਆਈ.ਡੀ. ਦੱਸੋ ਤਾਂ ਜੋ ਮੈਂ ਤੁਹਾਨੂੰ ਕੁਝ ਨਵੀਆਂ ਚੀਜ਼ਾਂ ਦੱਸਾਂ ਜੋ ਮੈਂ ਬੰਗਲੋਰ ਵਿੱਚ ਵਿਕੀ ਦੀ ਵਰਕਸ਼ਾਪ ਵਿੱਚ ਸਿੱਖੀਆਂ। --Satdeep gill (ਗੱਲ-ਬਾਤ) ੦੬:੫੨, ੧੨ ਅਕਤੂਬਰ ੨੦੧੩ (UTC)
ਦੇਖੋ ਅਤੇ ਆਪਣੀ ਵੋਟ ਪਾਓ
[ਸੋਧੋ]ਕਿਰਪਾ ਕਰਕੇ ਆਪਣੀ ਵੋਟ ਪਾਓ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ --Satdeep gill (ਗੱਲ-ਬਾਤ) ੦੬:੫੩, ੧੨ ਅਕਤੂਬਰ ੨੦੧੩ (UTC)
ਸਮਰਥਨ ਦੇਵੋ
[ਸੋਧੋ]ਵਰਤੌਂਕਾਰ ਹਲੇ ਵੀ ਕੁਝ ਕੁ ਥਾਵਾਂ ਉੱਤੇ ਮੌਜੂਦ ਹੈ ਅਤੇ ਵਰਤੋਂਕਾਰ ਦਾ ਸਮਰਥਨ ਕਰਨ ਲਈ ਇਸ ਲਿੰਕ ਉੱਤੇ ਜਾਕੇ ਆਪਣੀ ਵੋਟ ਪਾਓ। --Satdeep gill (ਗੱਲ-ਬਾਤ) ੦੨:੫੬, ੨੨ ਅਕਤੂਬਰ ੨੦੧੩ (UTC)
ਨਿੱਜੀ ਜਾਣਕਾਰੀ ਦੀ ਸਮੱਸਿਆ
[ਸੋਧੋ]ਹਾਂਜੀ ਮੈਨੂੰ ਪਤਾ ਹੈ ਕਿ ਇਹ ਸਭ ਪੰਜਾਬੀ ਯੂਨੀਵਰਸਿਟੀ ਦੇ ਐਮ.ਏ. ਦੇ ਵਿਦਿਆਰਥੀ ਕਰ ਰਹੇ। ਇਹ ਉਹਨਾਂ ਦੇ ਪ੍ਰੋਫ਼ੇਸਰ ਦੇ ਕਹਿਣ ਉੱਤੇ ਕਰ ਰਹੇ ਹਨ। ਹਾਲਾਂਕਿ ਮੈਂ ਉਹਨਾਂ ਦਾ ਇੱਕ ਲੈਕਚਰ ਲਗਾਇਆ ਸੀ ਪਰ ਬਹੁਤ ਸਾਰੇ ਬੱਚਿਆਂ ਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ। ਪਹਿਲਾਂ ਮੇਰਾ ਮੰਨਣਾ ਸੀ ਕਿ ਇਸ ਤਰ੍ਹਾਂ ਦੇ ਲੇਖ ਵਿਕੀ ਉੱਤੇ ਨਾ ਪਾਏ ਜਾਣ। ਪਰ ਮੈਨੂੰ ਲਗਦਾ ਕਿ ਆਪਾਂ ਰਲ ਕੇ ਇਸ ਦੀ ਚੰਗੀ ਵਰਤੋਂ ਕਰ ਸਕਦੇ ਹਾਂ। ਨਿੱਜੀ ਜਾਣਕਾਰੀ ਨੂੰ ਆਪਾਂ ਰਲ ਕੇ ਹਟਾ ਦਿੰਨੇ ਹਾਂ. ਉਸ ਵਿੱਚ ਕੋਈ ਖਾਸ ਸਮੱਸਿਆ ਨਹੀਂ ਹੈ। ਇਸ ਸਾਰੇ ਵਿੱਚੋਂ ਆਪਾਂ ਨੂੰ ਬਹੁਤ ਸਾਰੇ ਹਵਾਲੇ ਵੀ ਮਿਲ ਰਹੇ ਅਤੇ ਸ਼ਾਇਦ ਇਕ ਦੋ ਵਿਕਿਪੀਡੀਅਨ ਵੀ ਮਿਲ ਜਾਣ। ਨਵੇਂ ਸਾਲ ਮੈਂ ਇਹਨਾਂ ਵਿੱਚੋਂ ਇੱਛਕ ਬੱਚਿਆ ਦੀ ਵਰਕਸ਼ਾਪ ਲਗਾਉਣ ਬਾਰੇ ਸੋਚ ਰਿਹਾ ਹਾਂ ਤਾਂ ਜੋ ਉਹਨਾਂ ਨੂੰ ਵਿਕੀ ਬਾਰੇ ਬਹਿਤਰ ਜਾਣਕਾਰੀ ਹੋਵੇ। ਇਸ ਤਰ੍ਹਾਂ ਹੌਲੀ-ਹੌਲੀ ਪੰਜਾਬੀ ਵਿਕੀ ਨਵੇਂ ਮੁਕਾਮ ਤੇ ਪਹੁੰਚ ਸਕੇਗਾ। --Satdeep gill (ਗੱਲ-ਬਾਤ) ੦੫:੩੫, ੩ ਦਸੰਬਰ ੨੦੧੩ (UTC)
- ਚਲੋ ਵਧੀਆ ਹੈ ਕਿ ਤੁਸੀ ਇਹਨਾਂ ਨੂੰ ਜਾਣਦੇ ਹੋਂ। ਮੈ ਵੀ ਸੋਰ ਰਿਹਾ ਸੀ ਕਿ ਇਹ ਕਾਫੀ ਮਹਿਨਤੀ ਵਿਦਿਆਰਥੀ ਹਨ ਅਤੇ ਇਹਨਾਂ ਨੂੰ ਥੋੜੇ ਮਾਰਗ ਦਰਸ਼ਨ ਦੀ ਜ਼ਰੂਰਤ ਹੈ। ਕਉਕਿਂ ਤੁਸੀ ਵਰਕਸ਼ਾਪ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਜੇ ਕੋਈ ਸਹਾਇਤਾ ਦੀ ਲੋੜ ਹੋਵੇ ਤਾਂ ਦਸਣਾ। ਮੈਂ ਖੁਦ ਤਾਂ ਨਈ ਆ ਸਕਦਾ ਪਰ ਜੈ ਤੁਹਾਨੂੰ ਪ੍ਰੈਸਨਟੈਸ਼ਣ ਵਗੈਰਾ ਦੀ ਲੋੜ ਹੈ ਤਾਂ ਮੈਂ ਉਹ ਬਣਾ ਕੇ ਭੇਜ ਸਕਦਾ ਹਾਂ। --ਬਾਲਿਆਂਵਾਲੀ (ਗੱਲ-ਬਾਤ) ੦੫:੪੧, ੩ ਦਸੰਬਰ ੨੦੧੩ (UTC)
- ਠੀਕ ਹੈ ਜੀ ਮੈਂ ਜਨਵਰੀ ਵਿੱਚ ਲੋੜ ਅਨੁਸਾਰ ਤੁਹਾਡੇ ਨਾਲ ਗੱਲ ਕਰ ਲਵਾਂਗਾ। --Satdeep gill (ਗੱਲ-ਬਾਤ) ੦੫:੪੬, ੩ ਦਸੰਬਰ ੨੦੧੩ (UTC)
ਤੁਹਾਡਾ ਯੋਗਦਾਨ
[ਸੋਧੋ]ਸਤਿ ਸ਼੍ਰੀ ਅਕਾਲ ਜੀ, ਤੁਸੀਂ ਸ਼੍ਰੇਣੀਆਂ ਦੇ ਸੰਬੰਧ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੋ। --Satdeep gill (ਗੱਲ-ਬਾਤ) ੧੩:੩੨, ੨੭ ਜਨਵਰੀ ੨੦੧੪ (UTC)
- ਧੰਨਵਾਦ ਜੀ। ਮੈਂ ਤੁਹਾਡੇ ਐਡਮਿਨ ਚਿੱਠੇ ਵਿੱਚ ਦੇਖਿਆ ਕਿ ਤੁਸੀ ਹਰ ਨਵੇ ਸਫੇ ਦੀ ਗਸ਼ਤ (patrolled) ਕਰਦੇ ਹੋਂ। ਕਿ ਤੁਸੀਂ ਇਹ ਖੁਦ ਕਰਦੇ ਹੋਂ ਜਾ ਫਿਰ ਸੋਫਟਵੇਅਰ ਨਾਲ ਆਪਨੇ ਆਪ ਹੀ ਹੋ ਜਾਂਦਾ ? --ਬਾਲਿਆਂਵਾਲੀ (ਗੱਲ-ਬਾਤ) ੦੬:੨੩, ੨੮ ਜਨਵਰੀ ੨੦੧੪ (UTC)
- ਹਾਂਜੀ ਇਹ ਮੈਂ ਖੁਦ ਕਰਦਾ ਹਾਂ ਅਤੇ ਮੈਂ ਅਜਿਹਾ ਕੋਈ ਸਾਫਟਵੇਅਰ ਨਹੀਂ ਵਰਤਦਾ। --Satdeep gill (ਗੱਲ-ਬਾਤ) ੧੩:੫੯, ੨੮ ਜਨਵਰੀ ੨੦੧੪ (UTC)
ਧੰਨਵਾਦ
[ਸੋਧੋ]ਮੈਂ ਕੁਝ ਪੰਨੇ ਮਿਟਾ ਦਿੱਤੇ ਹਨ ਅਤੇ ਬਾਕੀ ਵੀ ਮਿਟਾ ਦਵਾਂਗਾ।--Satdeep gill (ਗੱਲ-ਬਾਤ) ੧੫:੨੦, ੩੦ ਜਨਵਰੀ ੨੦੧੪ (UTC)
- ਧੰਨਵਾਦ। --ਬਾਲਿਆਂਵਾਲੀ (ਗੱਲ-ਬਾਤ) ੧੦:੩੬, ੩੧ ਜਨਵਰੀ ੨੦੧੪ (UTC)
ਬਿਮਾਰੀ ਜਾਂ ਬੀਮਾਰੀ
[ਸੋਧੋ]ਸਤਿ ਸ਼੍ਰੀ ਅਕਾਲ ਜੀ, ਤੁਸੀਂ "ਬਿਮਾਰੀ" ਜੀ ਜਗ੍ਹਾ ਉੱਤੇ "ਬੀਮਾਰੀ" ਦੀ ਵਰਤੋਂ ਕਰ ਰਹੇ ਹੋ। ਮੈਨੂੰ ਲਗਦਾ ਹੈ ਕਿ ਬਿਮਾਰੀ ਵਧੇਰੇ ਉਚਿਤ ਹੈ। ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਕੋਸ਼ ਵਿੱਚ ਵੀ ਦੇਖ ਸਕਦੇ ਹੋ। http://punjabiuniversity.ac.in/dlpl/e2p/# ਇਸ ਵਿੱਚ illness ਦਾ ਅਰਥ ਕਰਕੇ ਵੇਖੋ ਤਾਂ "ਬਿਮਾਰੀ" ਲਿਖਿਆ ਆਂਦਾ ਹੈ। ਹਾਲਾਂਕਿ ਦੋਵੇਂ ਠੀਕ ਹਨ ਪਰ ਆਪਾਂ ਇਹ ਦੇਖਣਾ ਹੈ ਦੋਹਾਂ ਵਿੱਚੋਂ ਕਿਸਦਾ ਪ੍ਰਯੋਗ ਕੀਤਾ ਜਾਵੇ। --Satdeep gill (ਗੱਲ-ਬਾਤ) ੧੬:੩੫, ੧ ਫਰਵਰੀ ੨੦੧੪ (UTC)
- ਸਤਿ ਸ਼੍ਰੀ ਅਕਾਲ ਜੀ.. ਮੈਂ ਵੀ ਬਿਮਾਰੀ ਹੀ ਵਰਤਣਾ ਚਾਹੁਣਾ ਹਾਂ, ਪਰ ਉਹ ਸ਼੍ਰਣੀ ਬੀਮਾਰੀ ਦੇ ਨਾਮ ਤੇ ਸੀ ਅਤੇ ਬਿਮਾਰੀ ਉਸ ਨੂੰ redirect ਸੀ। ਸੁਬਹ ਮੈ ਖੁਦ ਇੱਕ ਫਰਮਾ ਬੀਮਾਰੀ ਤੋਂ ਬਿਮਾਰੀ ਕਿੱਤਾ ਸੀ। --ਬਾਲਿਆਂਵਾਲੀ (ਗੱਲ-ਬਾਤ) ੧੬:੪੩, ੧ ਫਰਵਰੀ ੨੦੧੪ (UTC)
- ਫੇਰ ਤੁਸੀਂ ਬੀਮਾਰੀ ਵਾਲੀ ਸ਼੍ਰੇਣੀ ਨੂੰ ਬਿਮਾਰੀ ਉੱਤੇ redirect ਕਰਦੋ ਜੀ। ਮੈਨੂੰ ਲਗਦਾ ਇਹ ਵਧੇਰੇ ਉਚਿਤ ਰਹੇਗਾ। ਨਹੀਂ ਤਾਂ ਮੈਂ ਬੀਮਾਰੀ ਵਾਲੀ ਸ਼੍ਰੇਣੀ ਨੂੰ ਮਿਟਾ ਵੀ ਸਕਦਾ ਹਾਂ। ਤੁਹਾਡੇ ਕੀ ਵਿਚਾਰ ਹਨ ? --Satdeep gill (ਗੱਲ-ਬਾਤ) ੦੨:੦੨, ੨ ਫਰਵਰੀ ੨੦੧੪ (UTC)
- ਕਰ ਦਿੱਤਾ ਜੀ। ਬੀਮਾਰੀ ਵਾਲੀ ਸ਼੍ਰੇਣੀ ਨੂੰ ਰਹਿਣ ਦਿਓ ਕਿਓਂ ਜੋ ਕੋਈ ਬੀਮਾਰੀ ਨੂੰ ਲੇਖ ਵਿੱਚ ਸ਼ਾਮਿਲ ਕਰਣ ਦੀ ਕੋਸ਼ਿਸ਼ ਕਰੇਗਾ ਤਾਂ redirect ਹੋ ਜਾਵੇਗਾ। ਜੇ ਮਿਟਾ ਦਿੱਤੀ ਤਾਂ ਲਾਲ ਲਿੰਕ ਵਾਲੀ ਸ਼੍ਰੇਣੀ ਆਵੇਗੀ। ਤੁਸੀ ਸ਼੍ਰੇਣੀ:ਬਿਮਾਰੀਅਾਂ ਨੂੰ ਮਿਟਾ ਦੇਵੋ (ਆਂ ਅਤੇ ਅਾਂ ਦੇ ਫਰਕ ਤੇ ਧਿਆਨ ਦੇਵੋ --ਬਾਲਿਆਂਵਾਲੀ (ਗੱਲ-ਬਾਤ) ੦੩:੦੮, ੨ ਫਰਵਰੀ ੨੦੧੪ (UTC)
- ਕਰ ਦਿੱਤਾ ਜੀ... --Satdeep gill (ਗੱਲ-ਬਾਤ) ੦੪:੩੫, ੨ ਫਰਵਰੀ ੨੦੧੪ (UTC)
- ਕਰ ਦਿੱਤਾ ਜੀ। ਬੀਮਾਰੀ ਵਾਲੀ ਸ਼੍ਰੇਣੀ ਨੂੰ ਰਹਿਣ ਦਿਓ ਕਿਓਂ ਜੋ ਕੋਈ ਬੀਮਾਰੀ ਨੂੰ ਲੇਖ ਵਿੱਚ ਸ਼ਾਮਿਲ ਕਰਣ ਦੀ ਕੋਸ਼ਿਸ਼ ਕਰੇਗਾ ਤਾਂ redirect ਹੋ ਜਾਵੇਗਾ। ਜੇ ਮਿਟਾ ਦਿੱਤੀ ਤਾਂ ਲਾਲ ਲਿੰਕ ਵਾਲੀ ਸ਼੍ਰੇਣੀ ਆਵੇਗੀ। ਤੁਸੀ ਸ਼੍ਰੇਣੀ:ਬਿਮਾਰੀਅਾਂ ਨੂੰ ਮਿਟਾ ਦੇਵੋ (ਆਂ ਅਤੇ ਅਾਂ ਦੇ ਫਰਕ ਤੇ ਧਿਆਨ ਦੇਵੋ --ਬਾਲਿਆਂਵਾਲੀ (ਗੱਲ-ਬਾਤ) ੦੩:੦੮, ੨ ਫਰਵਰੀ ੨੦੧੪ (UTC)
- ਫੇਰ ਤੁਸੀਂ ਬੀਮਾਰੀ ਵਾਲੀ ਸ਼੍ਰੇਣੀ ਨੂੰ ਬਿਮਾਰੀ ਉੱਤੇ redirect ਕਰਦੋ ਜੀ। ਮੈਨੂੰ ਲਗਦਾ ਇਹ ਵਧੇਰੇ ਉਚਿਤ ਰਹੇਗਾ। ਨਹੀਂ ਤਾਂ ਮੈਂ ਬੀਮਾਰੀ ਵਾਲੀ ਸ਼੍ਰੇਣੀ ਨੂੰ ਮਿਟਾ ਵੀ ਸਕਦਾ ਹਾਂ। ਤੁਹਾਡੇ ਕੀ ਵਿਚਾਰ ਹਨ ? --Satdeep gill (ਗੱਲ-ਬਾਤ) ੦੨:੦੨, ੨ ਫਰਵਰੀ ੨੦੧੪ (UTC)
ਅੰਕ
[ਸੋਧੋ]ਸਤਿ ਸ਼੍ਰੀ ਅਕਾਲ ਵਿਗਿਆਨੀ ਜੀ, ਮੈਂ ਅਰਬੀ ਅੰਕਾਂ ਦੇ ਹੱਕ ਵਿੱਚ ਕਿਉਂਕਿ ਦੁਨੀਆਂ ਭਰ ਵਿੱਚ ਇਹਨਾਂ ਦੀ ਵਰਤੋਂ ਹੋ ਰਹੀ ਹੈ। ਹੋਰ ਤਾਂ ਹੋਰ ਪੰਜਾਬੀ ਪੁਸਤਕਾਂ ਵਿੱਚ ਵੀ ਇਹਨਾਂ ਅੰਕਾਂ ਦੀ ਹੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਇਸ ਸਮੇਂ ਪੰਜਾਬੀ ਵਿਕੀ ਉੱਤੇ ਇਸ ਬਾਰੇ ਕੋਈ ਪੱਕਾ ਫੈਸਲਾ ਨਹੀਂ ਲਿੱਤਾ ਗਿਆ ਹੈ ਪਰ ਮੈਨੂੰ ਲਗਦਾ ਹੈ ਜਿਆਦਾਤਰ ਵਰਤੋਂਕਾਰ ਮੇਰੇ ਨਾਲ ਸਹਿਮਤ ਹੋਣਗੇ। ਤੁਹਾਡਾ ਕੀ ਵਿਚਾਰ ਹੈ ? --Satdeep gill (ਗੱਲ-ਬਾਤ) ੧੦:੩੮, ੧੩ ਫਰਵਰੀ ੨੦੧੪ (UTC)
- Please see this : hi:सदस्य_वार्ता:Manojkhurana#पंजाबी विकिपीडिया पर अंक परिवर्तक. On Hindi Wiki, we have a gadget for converting numbers from Local to International script or vice versa. This gadget is maintained by hi:user:Siddhartha_Ghai. Last time I discussed with him, he said that it will need admin rights on Punjabi Wiki, which he doesn't have. So, in case you're interested you can discuss the same with him. My opinion is that input should be strictly in international script, but readers should be given the right to choose which script they want. So, you can discuss this aspect also. Regards. --ਮਨੋਜ ਖੁਰਾਨਾ ੦੪:੪੧, ੧੧ ਮਾਰਚ ੨੦੧੪ (UTC)
ਵਧਾਇ
[ਸੋਧੋ]Vigyani Ji, You deserve special congratulations for your fantastic work on Vidhan Sabha pages. --ਮਨੋਜ ਖੁਰਾਨਾ ੦੪:੫੯, ੧੧ ਮਾਰਚ ੨੦੧੪ (UTC)
- ਧੰਨਵਾਦ ਜੀ। ਤੁਸੀਂ ਦੇਖ ਲਿਆ ਹੋਵੇਗਾ ਕਿ ਮੈਂ ਹਰ ਲੇਖ ਦੇ ਗੱਲਬਾਤ ਸਫੇ ਤੇ ਤੁਹਾਡੇ ਹਿੰਦੀ ਵਿਕੀ ਦੇ ਉਪਰਾਲੇ ਦਾ ਜਿਕਰ ਵੀ ਕਰ ਦਿੱਤਾ ਹੈ। ਮੈਂ ਤੁਹਾਡੇ ਉਪਰ ਲਿਖੇ ਸੰਦੇਸ਼ ਬਾਰੇ ਵੀ ਪੜਤਾਲ ਕਰਦਾ ਹਾਂ। ਸਤਦੀਪ ਜੀ ਕੋਲ ਐਡਮਿਨ ਹੱਕ ਹਨ, ਸੋ ਮੈਂ ਉਹਨਾਂ ਦੀ ਮਦਦ ਲੈ ਸਕਦਾ ਹਾਂ। --Vigyani (ਗੱਲ-ਬਾਤ) ੦੫:੧੫, ੧੧ ਮਾਰਚ ੨੦੧੪ (UTC)
- Vigyani Ji, I advise that you should also apply for admin rights. Having more admins will be beneficial. If any voting etc. is required, please send me the link.--ਮਨੋਜ ਖੁਰਾਨਾ ੦੭:੪੯, ੧੧ ਮਾਰਚ ੨੦੧੪ (UTC)
ਨਵੇਂ ਸਫੇ
[ਸੋਧੋ]ਵਿਗਿਆਨੀ ਜੀ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ। ਮੈਂ ਕੁਝ ਦਿਨਾਂ ਤੋਂ ਥੋੜਾ ਵਿਅਸਤ ਸੀ ਹੁਣ ਮੈਂ ਸਮਾਂ ਕੱਢ ਕੇ ਤੁਹਾਡੇ ਬਣਾਏ ਸਫੇ ਜਰੂਰ ਵੇਖਾਂਗਾ। ਫਿਰ ਆਪਾਂ ਉਹਨੇ ਬਾਰੇ ਗੱਲ-ਬਾਤ ਕਰਾਂਗੇ ਅਤੇ ਅੱਗੇ ਦਾ ਪ੍ਰੋਗਰਾਮ ਉਲੀਕਾਂਗੇ। --Satdeep gill (ਗੱਲ-ਬਾਤ) ੦੩:੧੪, ੧੨ ਮਾਰਚ ੨੦੧੪ (UTC)
- ਵਿਗਿਆਨੀ ਜੀ ਮੈਂ ਹੁਣੇ ਕੁਝ ਪੰਨੇ ਦੇਖੇ ਜੋ ਤੁਸੀਂ ਬਣਾਏ ਹਨ ਤਾਂ ਬਹੁਤ ਹੀ ਵਧੀਆ ਲੱਗਿਆ। ਇਹ ਸਾਰੇ ਹੀ ਬਹੁਤ ਖੂਬਸੂਰਤ ਢੰਗ ਨਾਲ ਬਣਾਏ ਗਏ ਹਨ। ਬਸ ਇੱਕ ਗਲ ਤਾਂ ਆਪਾਂ ਰਲਕੇ ਹੱਲ ਕਰਨਾ ਹੈ ਕਿ ਇਹਨਾਂ ਸਾਰਿਆਂ ਨੂੰ ਬਾਕੀ ਭਾਸ਼ਾਵਾਂ ਦੇ ਪੰਨਿਆਂ ਨਾਲ ਜੋੜਨਾ ਹੈ। ਸਤਿ ਸ਼੍ਰੀ ਅਕਾਲ ਜੀ। --Satdeep gill (ਗੱਲ-ਬਾਤ) ੦੧:੦੫, ੧੪ ਮਾਰਚ ੨੦੧੪ (UTC)
- Satdeep gill ਜੀ, ਮੈਨੂੰ ਇੱਕ ਆਈਡੀਆ ਆਇਆ ਅਤੇ ਮੈਂ AWB ਦੀ ਮਦਦ ਨਾਲ ਹੀ, ਹਿੰਦੀ ਵਿਕੀ ਦੇ ਲਿੰਕ ਆਪਨੇ ਪੰਜਾਬੀ ਲੇਖਾ ਵਿੱਚ ਭਰ ਰਿਹਾ ਹਾਂ। ਇਸ ਤੋਂ ਬਾਅਦ ਮੈ addshore (addbot) ਨਾਲ ਗੱਲ ਕਰਾਂਗਾ ਤਾਂਕਿ ਸਾਰੇ ਲਿੰਕ automatically ਵਿਕੀਡਾਟਾ ਤੇ ਲੋਡ ਹੋ ਜਾਣ। --Vigyani (ਗੱਲ-ਬਾਤ) ੧੫:੨੨, ੧੫ ਮਾਰਚ ੨੦੧੪ (UTC)
ਮੁਬਾਰਕਾਂ
[ਸੋਧੋ]ਵਿਗਿਆਨੀ ਜੀ ਤੁਹਾਡੇ ਐਡਮਿਨ ਬਣਨ ਉੱਤੇ ਬਹੁਤ ਬਹੁਤ ਮੁਬਾਰਕਾਂ। --Satdeep gill (ਗੱਲ-ਬਾਤ) ੦੩:੦੪, ੨੦ ਮਾਰਚ ੨੦੧੪ (UTC)
- ਧੰਨਵਾਦ ਸਤਦੀਪ ਜੀ। ਕਿ ਤੁਸੀ AWB ਬਾਰੇ ਜਾਣਦੇ ਹੋ? ਇਹ ਇੱਕ ਬਹੁਤ ਹੀ ਵਧੀਆ ਸੋਫਟਵੇਅਰ ਹੈ, ਜਿਸ ਨਾਲ ਕਈ ਕੰਮ ਅਸਾਨੀ ਨਾਲ ਕਿੱਤੇ ਜਾ ਸਕਦੇ ਹਨ। --Vigyani (ਗੱਲ-ਬਾਤ) ੦੩:੦੯, ੨੦ ਮਾਰਚ ੨੦੧੪ (UTC)
- ਮੁਬਾਰਕਾਂ, ਵਿਗਿਆਨੀ ਜੀ। I have seen in above discusion you wanted to know about patrolling software. One such software is en:Wikipedia:RTRC. Please check.--ਮਨੋਜ ਖੁਰਾਨਾ ੧੪:੫੮, ੨੦ ਮਾਰਚ ੨੦੧੪ (UTC)
- ਨਹੀਂ ਵਿਗਿਆਨੀ ਜੀ ਮੈਨੂੰ ਇਸਦੀ ਵਰਤੋਂ ਬਾਰੇ ਕੁਝ ਨਹੀਂ ਪਤਾ ਪਰ ਮੈਂ ਤੁਹਾਡੇ ਦੁਆਰਾ ਕੀਤੀਆਂ ਤਬਦੀਲੀਆਂ ਵੇਖੀਆਂ ਹਨ ਅਤੇ ਮੈਨੂੰ ਲਗਦਾ ਹੈ ਕਿ ਇਹਦੀ ਵਰਤੋਂ ਸਿੱਖਣੀ ਚਾਹੀਦੀ ਹੈ। ਕਿਰਪਾ ਕਰਕੇ ਮੈਨੂੰ ਵੀ ਇਸਦੀ ਵਰਤੋਂ ਕਰਨ ਬਾਰੇ ਜਾਣਕਾਰੀ ਦੇਵੋ। --Satdeep gill (ਗੱਲ-ਬਾਤ) ੧੩:੧੫, ੨੬ ਮਾਰਚ ੨੦੧੪ (UTC)
ਮਿਟਾਣ ਲਈ ਬੇਨਤੀ
[ਸੋਧੋ]Vigyani jee ਫਰਮਾ:ਮੇਨ ਮਿਟਾ ਦਿਓ ਗਲਤੀ ਨਾਲ ਬਣ ਗਿਆ ਹੈ।--Guglani (ਗੱਲ-ਬਾਤ) ੧੫:੫੪, ੨੪ ਮਾਰਚ ੨੦੧੪ (UTC)
- ਵੈਸੇ ਮੈਂ ਰੀਡਾਇਕਟ ਲਿੰਕ ਵੀ ਬਣਾ ਦਿੱਤਾ ਹੈ ਮਿਟਾਉਣ ਦੀ ਲੋੜ ਨਹੀਂ |--Guglani (ਗੱਲ-ਬਾਤ) ੧੬:੩੧, ੨੪ ਮਾਰਚ ੨੦੧੪ (UTC)
ਪ੍ਰੋੜਤਾ ਚਾਹੀਦੀ ਹੈ
[ਸੋਧੋ]ਵਿਕੀਪੀਡੀਆ:ਸੱਥ#ਬਗ 63096 ਨੂੰ ਹੁੰਗਾਰਾ ਦਿਓ--Guglani (ਗੱਲ-ਬਾਤ) ੦੧:੪੦, ੨੮ ਮਾਰਚ ੨੦੧੪ (UTC)
ਸਤਿ ਸ਼੍ਰੀ ਅਕਾਲ
[ਸੋਧੋ]ਹਾਂਜੀ ਵਿਗਿਆਨੀ ਜੀ ਮੈਂ ਵਿੰਡੋ ਦੀ ਵਰਤੋਂ ਕਰਦਾ ਹਾਂ। ਮੈਂ ਫੋਨੈਟਿਕ ਫੋਂਟ ਨਾਲ ਲਿਖ ਕੇ ਦੇਖਿਆ ਹੈ ਅਤੇ ਮੈਨੂੰ ਕੋਈ ਦਿੱਕਤ ਨਹੀਂ ਆ ਰਹੀ। ਵੈਸੇ ਮੈਂ ਗੂਗਲ ਦੇ Input tools ਦੀ ਵਰਤੋਂ ਕਰਦਾ ਹਾਂ। --Satdeep gill (ਗੱਲ-ਬਾਤ) ੦੬:੦੭, ੩੧ ਮਾਰਚ ੨੦੧੪ (UTC)
ਮੁਬਾਰਕਾਂ
[ਸੋਧੋ]ਵਿਗਿਆਨੀ ਜੀ 10,000 ਤੋਂ ਵੱਧ ਆਰਟੀਕਲ ਹੋਣ ਦੀ ਖੁਸ਼ੀ ਵਿੱਚ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਇਹ ਤੁਹਾਡੇ ਯਤਨਾਂ ਤੋਂ ਬਿਨਾਂ ਇੰਨੀ ਜਲਦੀ ਨਹੀਂ ਹੋ ਸਕਦਾ ਸੀ। --Satdeep gill (ਗੱਲ-ਬਾਤ) ੧੮:੦੪, ੧੦ ਅਪ੍ਰੈਲ ੨੦੧੪ (UTC)
- ਧੱਨਵਾਦ ਜੀ, ਤੁਹਾਨੂੰ ਵੀ ਵਹੁਤ ਵਹੁਤ ਮੁਬਾਰਕਾਂ। ਸਭ ਹੀ ਵਧਾਈ ਦੇ ਪਾਤਰ ਹਨ, ਖਾਸ ਕਰ ਕੇ ਸੀਨੀਅਰ ਗਿੱਲ ਸਾਹਬ, ਜੋ ਅਸਲ ਵਿੱਚ ਇੱਕ ਅਨਥੱਕ ਸੰਪਾਦਕ ਹਨ।--Vigyani (ਗੱਲ-ਬਾਤ) ੦੬:੪੮, ੧੧ ਅਪ੍ਰੈਲ ੨੦੧੪ (UTC)
- ਵਿਗਿਆਨੀ ਜੀ, ਮੈਂ AWB ਦੀ ਵਰਤੋਂ ਕਰਕੇ ਛੋਟੀ ਮੋਤੀ ਤਬਦੀਲੀਆਂ ਕਰਨੀਆਂ ਤਾਂ ਸਿੱਖ ਲਈਆਂ ਹਨ। ਹੁਣ ਮੈਂ ਚਾਹੂੰਗਾ ਕਿ ਤੁਸੀਂ ਮੈਨੂੰ ਇਕੱਠੇ ਆਰਟੀਕਲ ਬਣਾਉਣੇ ਸਿਖਾਓ। ਜਿਵੇਂ ਤੁਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਪਾਏ ਹਨ। ਮੈਂ ਉਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਬਾਰੇ ਪਾਉਣਾ ਚਾਹੂੰਗਾ। ਇਹ ਕੰਮ ਮੈਂ ਤੁਹਾਡੀ ਮਦਦ ਤੋਂ ਬਿਨਾਂ ਨਹੀਂ ਕਰ ਸਕਦਾ। ਪਰ ਮੈਂ ਇਹ ਸਿਖਣਾ ਚਾਹੂੰਗਾ ਤਾਂ ਕਿ ਆਪਾਂ ਇਕੱਠੇ ਲੱਗ ਕੇ ਪੰਜਾਬ ਦੇ ਸਾਰੇ ਪਿੰਡਾਂ ਬਾਰੇ ਆਰਟੀਕਲ ਜ਼ਰੂਰ ਬਣਾਈਏ। --Satdeep gill (ਗੱਲ-ਬਾਤ) ੧੭:੧੭, ੧੧ ਅਪ੍ਰੈਲ ੨੦੧੪ (UTC)
- ਬਹੁਤ ਵਧੀਆ। ਤੁਸੀਂ CSVLoader ਡਾਊਨਲੋਡ ਕਰੋ ਅਤੇ ਆਹ en:Wikipedia:CSVLoader/Walkthrough ਤਜ਼ਰਬਾ ਆਪਨੀ ਵਰਤੌਕਾਰ ਜਗ਼ਾ ਵਿੱਚ ਕਰ ਲਵੋ। ਮੈਂ ਬਾਕੀ ਅਸਲ ਸਫੇ ਬਣਾਉਣ ਲਈ ਮਦਦ ਸਮੱਗਰੀ ਤਿਆਰ ਕਰ ਰਿਹਾਂ ਹਾਂ। --Vigyani (ਗੱਲ-ਬਾਤ) ੦੫:੫੨, ੧੨ ਅਪ੍ਰੈਲ ੨੦੧੪ (UTC)
- Satdeep gill ਜੀ, ਕਿ ਤੁਸੀਂ ਇਹ ਚੈੱਕ ਕਰ ਲਿਆ ਹੈ? --Vigyani (ਗੱਲ-ਬਾਤ) ੧੪:੫੫, ੧੫ ਅਪ੍ਰੈਲ ੨੦੧੪ (UTC)
- ਬਹੁਤ ਵਧੀਆ। ਤੁਸੀਂ CSVLoader ਡਾਊਨਲੋਡ ਕਰੋ ਅਤੇ ਆਹ en:Wikipedia:CSVLoader/Walkthrough ਤਜ਼ਰਬਾ ਆਪਨੀ ਵਰਤੌਕਾਰ ਜਗ਼ਾ ਵਿੱਚ ਕਰ ਲਵੋ। ਮੈਂ ਬਾਕੀ ਅਸਲ ਸਫੇ ਬਣਾਉਣ ਲਈ ਮਦਦ ਸਮੱਗਰੀ ਤਿਆਰ ਕਰ ਰਿਹਾਂ ਹਾਂ। --Vigyani (ਗੱਲ-ਬਾਤ) ੦੫:੫੨, ੧੨ ਅਪ੍ਰੈਲ ੨੦੧੪ (UTC)
- ਵਿਗਿਆਨੀ ਜੀ, ਮੈਂ AWB ਦੀ ਵਰਤੋਂ ਕਰਕੇ ਛੋਟੀ ਮੋਤੀ ਤਬਦੀਲੀਆਂ ਕਰਨੀਆਂ ਤਾਂ ਸਿੱਖ ਲਈਆਂ ਹਨ। ਹੁਣ ਮੈਂ ਚਾਹੂੰਗਾ ਕਿ ਤੁਸੀਂ ਮੈਨੂੰ ਇਕੱਠੇ ਆਰਟੀਕਲ ਬਣਾਉਣੇ ਸਿਖਾਓ। ਜਿਵੇਂ ਤੁਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਪਾਏ ਹਨ। ਮੈਂ ਉਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਬਾਰੇ ਪਾਉਣਾ ਚਾਹੂੰਗਾ। ਇਹ ਕੰਮ ਮੈਂ ਤੁਹਾਡੀ ਮਦਦ ਤੋਂ ਬਿਨਾਂ ਨਹੀਂ ਕਰ ਸਕਦਾ। ਪਰ ਮੈਂ ਇਹ ਸਿਖਣਾ ਚਾਹੂੰਗਾ ਤਾਂ ਕਿ ਆਪਾਂ ਇਕੱਠੇ ਲੱਗ ਕੇ ਪੰਜਾਬ ਦੇ ਸਾਰੇ ਪਿੰਡਾਂ ਬਾਰੇ ਆਰਟੀਕਲ ਜ਼ਰੂਰ ਬਣਾਈਏ। --Satdeep gill (ਗੱਲ-ਬਾਤ) ੧੭:੧੭, ੧੧ ਅਪ੍ਰੈਲ ੨੦੧੪ (UTC)
- ਵਿਗਿਆਨੀ ਜੀ 10,000 ਤੋਂ ਵੱਧ ਆਰਟੀਕਲ ਹੋਣ ਦੀ ਖੁਸ਼ੀ ਵਿੱਚ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਇਹ ਤੁਹਾਡੇ ਯਤਨਾਂ ਤੋਂ ਬਿਨਾਂ ਇੰਨੀ ਜਲਦੀ ਨਹੀਂ ਹੋ ਸਕਦਾ ਸੀ। --ਮਨੋਜ ਖੁਰਾਨਾ ੦੮:੩੭, ੧੫ ਅਪ੍ਰੈਲ ੨੦੧੪ (UTC)
- Thanks, copyvio :P --Vigyani (ਗੱਲ-ਬਾਤ) ੦੮:੩੮, ੧੫ ਅਪ੍ਰੈਲ ੨੦੧੪ (UTC)
- Vigyani ਜੀ ਹਾਂਜੀ ਮੈਂ ਉਹਦੇ ਉੱਤੇ ਨਿਗਾ ਮਾਰੀ ਹੈ ਪਰ ਮੈਨੂੰ ਇਹ ਸਮਝ ਨਹੀਂ ਆਇਆ ਕਿ csv ਫਾਇਲ ਕਿਦਾਂ ਬਣਾਉਣੀ ਹੈ। ਕਿਥੇ ਸਾਰਾ ਡਾਟਾ ਇਕੱਠਾ ਕਰਨਾ ਹੈ? --Satdeep gill (ਗੱਲ-ਬਾਤ) ੦੧:੫੮, ੧੬ ਅਪ੍ਰੈਲ ੨੦੧੪ (UTC)
- Satdeep gill ਜੀ ਤੁਸੀ ਫਾਈਲ ਆਪਨੇ ਕੰਪਿਊਟਰ ਵਿੱਚ ਬਣਾਨੀ ਹੈ। ਪਹਿਲਾਂ ਉਦਾਹਰਣ ਲਈ ਕੋਈ ਵੀ ਡਾਟਾ ਭਰ ਲੋ। ਕੁਝ ਵੀ, ਬਸ ਪਹਿਲਾ ਸ਼ਬਦ "User:Satdeep gill/1" ਆਦਿ ਰਖੋ। ਨਾਲੇ ਆਹ ਦੇਖ ਲਵੋ ਵਿਕੀਪੀਡੀਆ:ਸੀਐੱਸਵੀਲੋਡੱਰ/ਉਦਾਹਰਣ --Vigyani (ਗੱਲ-ਬਾਤ) ੦੨:੫੯, ੧੬ ਅਪ੍ਰੈਲ ੨੦੧੪ (UTC)
- ਵਿਗਿਆਨੀ ਜੀ AWB ਉੱਤੇ ਲਾਗਇਨ ਨਹੀਂ ਹੋ ਰਿਹਾ ਮੇਰਾ। ਕੀ ਤੁਸੀਂ ਕੋਈ ਸੁਝਾਅ ਦੇ ਸਕਦੇ ਹੋ? --Satdeep gill (ਗੱਲ-ਬਾਤ) ੦੧:੦੦, ੨੨ ਅਪ੍ਰੈਲ ੨੦੧੪ (UTC)
- Thanks, copyvio :P --Vigyani (ਗੱਲ-ਬਾਤ) ੦੮:੩੮, ੧੫ ਅਪ੍ਰੈਲ ੨੦੧੪ (UTC)
AWB
[ਸੋਧੋ]ਮੈਂ ਹੁਣੇ ਹੁਣੇ ਚੈੱਕ ਕਿੱਤਾ। ਮੇਰਾ ਤਾਂ ਠੀਕ ਹੋ ਰਿਹਾ ਹੈ। ਕਿ ਤੁਸੀ ਲਾਗਇਨ ਕਰਨ ਤੋਂ ਪਹਿਲਾ "pa" ਚੁਣ ਲੈਂਦੇ ਹੋਂ। ਸੋਫਟਵੇਅਰ ਦੁਬਾਰਾ ਡਾਉਨਲੋਡ ਕਰ ਕੇ ਦੇਖ ਲਵੋ? --Vigyani (ਗੱਲ-ਬਾਤ) ੦੧:੦੭, ੨੨ ਅਪ੍ਰੈਲ ੨੦੧੪ (UTC)
- Satdeep gill ਜੀ, ਕਿ ਤੁਹਾਡੀ ਲਾਗਇਨ ਦੀ ਸਮੱਸਿਆ ਸੁਲਝੀ? ਬਾਕੀ ਆਹਾ ਡਾਟਾ ਫਾਈਲ ਦੇਖ ਲਵੋ ਮਾਨਸਾ ਦੇ ਪਿੰਡਾ ਵਾਲੀ ਵਰਤੋਂਕਾਰ:Vigyani/punjab_villages#Mansa, ਤੁਸੀਂ ਇਹ ਫਾਰਮੇਟ ਵਰਤ ਸਕਦੇ ਹੋਂ। ਆਪਨੇ ਗੂਗਲ-ਡਰਾਇਵ ਖਾਤੇ ਵਿੱਚ ਫਾਈਲ ਤਿਆਰ ਕਰ ਲਵੋ।--Vigyani (ਗੱਲ-ਬਾਤ) ੦੧:੪੬, ੨੩ ਅਪ੍ਰੈਲ ੨੦੧੪ (UTC)
- ਵਿਗਿਆਨੀ ਜੀ ਹਾਂਜੀ ਹੁਣ ਮੇਰੀ ਸਮੱਸਿਆ ਹੱਲ ਹੋ ਗਈ ਹੈ। ਮੈਂ ਹੁਣ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਤੁਹਾਨੂੰ ਈ-ਮੇਲ ਕਰਕੇ ਤੁਹਾਡਾ ਮੋਬਾਇਲ ਨੰਬਰ ਮੰਗਿਆ ਸੀ ਤਾਂ ਜੋ ਆਪਾਂ ਕੁਝ ਗੱਲਾਂ ਸਾਂਝੀਆਂ ਕਰ ਸਕੀਏ। --Satdeep gill (ਗੱਲ-ਬਾਤ) ੦੧:੨੩, ੨੪ ਅਪ੍ਰੈਲ ੨੦੧੪ (UTC)
- ਬਹੁਤ ਅੱਛਾ। ਮੈ ਭਾਰਤ ਵਿੱਚ ਨਹੀਂ ਰਹਿੰਦਾ। ਜੇ ਤੁਸੀ ਮੇਨੂੰ ਆਪਨਾ ਨੰਬਰ ਈ-ਮੇਲ ਕਰ ਦਿਉ ਤਾਂ ਮੈ ਤੁਹਾਨੂੰ ਸਕਾਈਪ ਰਾਹੀਂ ਤੁਹਾਡੇ ਮੋਬਾਇਲ ਤੇ ਕਾਲ ਕਰ ਲਵਾਂਗਾ। --Vigyani (ਗੱਲ-ਬਾਤ) ੦੩:੩੫, ੨੪ ਅਪ੍ਰੈਲ ੨੦੧੪ (UTC)
- ਸ਼੍ਰੀਮਾਨ ਜੀ ਐਨਐਸਡੀ ਦੀ ਸ੍ਰੇਣੀ ਕਿਰਪ ਕਰਕੇ ਖਤਮ ਕਰ ਦਿਉ। ਜਾਂ ਇਹ ਸਿਖਾਉ ਕਿ ਕੋਈ ਸ਼੍ਰੇਣੀ ਜਾ ਸਫਾ ਕਿਸ ਤਰ੍ਹਾ ਖਤਮ ਕੀਤਾ ਜਾਂਦਾ ਹੈ। --Nachhattardhammu (ਗੱਲ-ਬਾਤ) ੧੫:੪੧, ੩੦ ਅਪ੍ਰੈਲ ੨੦੧੪ (UTC)--Nachhattardhammu (ਗੱਲ-ਬਾਤ) ੧੫:੪੧, ੩੦ ਅਪ੍ਰੈਲ ੨੦੧੪ (UTC)
- ਧੰਨਵਾਦ ਅਤੇ hotcat ਅਤੇ AWB ਦੀ ਵਰਤੋਂ ਵਾਰੇ ਵਿਸਥਾਰ ਨਾਲ ਦੱਸੋ ਜੀ--Nachhattardhammu (ਗੱਲ-ਬਾਤ) ੧੬:੦੧, ੩੦ ਅਪ੍ਰੈਲ ੨੦੧੪ (UTC)
- ਵਿਗਿਆਨੀ ਜੀ ਹਾਂਜੀ ਹੁਣ ਮੇਰੀ ਸਮੱਸਿਆ ਹੱਲ ਹੋ ਗਈ ਹੈ। ਮੈਂ ਹੁਣ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਤੁਹਾਨੂੰ ਈ-ਮੇਲ ਕਰਕੇ ਤੁਹਾਡਾ ਮੋਬਾਇਲ ਨੰਬਰ ਮੰਗਿਆ ਸੀ ਤਾਂ ਜੋ ਆਪਾਂ ਕੁਝ ਗੱਲਾਂ ਸਾਂਝੀਆਂ ਕਰ ਸਕੀਏ। --Satdeep gill (ਗੱਲ-ਬਾਤ) ੦੧:੨੩, ੨੪ ਅਪ੍ਰੈਲ ੨੦੧੪ (UTC)
ਫੇਸਬੁੱਕ
[ਸੋਧੋ]ਵਿਗਿਆਨੀ ਜੀ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਫੇਸਬੁੱਕ ਦੀ ਆਈ.ਡੀ. ਦੇਵੋ ਤਾਂ ਜੋ ਮੈਂ ਫੇਸਬੁੱਕ ਵਿੱਚ ਪੰਜਾਬੀ ਵਿਕੀਪੀਡੀਆ ਨਾਂ ਦੇ ਗਰੁੱਪ ਵਿੱਚ ਤੁਹਾਨੂੰ ਸ਼ਾਮਿਲ ਕਰ ਲਵਾਂ। --Satdeep gill (ਗੱਲ-ਬਾਤ) ੦੮:੨੩, ੩ ਮਈ ੨੦੧੪ (UTC)
- ਮਾਫ ਕਰਨਾ ਜੀ, ਮੈਂ ਆਪਨੀ ਪਛਾਣ ਗੁਪਤ ਰੱਖਣਾ ਚਾਹੁੰਦਾ ਹਾਂ। ਪਰ ਮੈਂ ਤੁਹਾਡੇ ਨਾਲ ਫੋਨ ਵਗੈਰਾ ਤੇ ਗੱਲ ਕਰ ਸਕਦਾ ਹਾਂ ਜੇ ਤੁਸੀਂ ਮੈਨੂੰ ਆਪਨਾ ਨੰਬਰ ਈ-ਮੇਲ ਕਰ ਦੇਵੋ। --Vigyani (ਗੱਲ-ਬਾਤ) ੧੩:੦੦, ੩ ਮਈ ੨੦੧੪ (UTC)
Hello Vigyani
[ਸੋਧੋ]Hi, I'm a sysop on cywiki, and we have a lot of filters copied from here over time. However I've found that vandals often find ways to bypass our filters and we have to improvise, but the pawiki equivalent had been set to private. So I request edit filter permission for viewing purpose only, I don't intend to edit anything here. Actually I'm coming to you directly since you are an admin here and I'm not familar with this Wiki and honestly I don't know where to make the request. Thanks. Jim Cartar (ਗੱਲ-ਬਾਤ) ੧੩:੩੦, ੧੧ ਮਈ ੨੦੧੪ (UTC)
- Hello Jim, Thanks for your message. Ours is a very small wiki, and we have not set any formal system of permission granting. And in reality the only permission as an admin I can grant is IP-Block exempt. Regarding edit filters, I just checked the "Abuse filter management" page and we have no filter setup. If you need any help in setting up a filter, then tell me. --Vigyani (ਗੱਲ-ਬਾਤ) ੧੪:੧੫, ੧੧ ਮਈ ੨੦੧੪ (UTC)
- Oh I see. Well it's okay for now. Let this Wiki flourish and then we will decide to setup a filter. BTW I see this Wiki has only 2 admins, that's surprising. Thanks for your reply at my enWiki talk page. I will keep a watch on the activity of this Wiki. Thanks again. Jim Cartar (ਗੱਲ-ਬਾਤ) ੧੪:੩੭, ੧੧ ਮਈ ੨੦੧੪ (UTC)
- This wiki had more admin previously, but they all stopped editing. When I joined, there was no active admin. Later we had one for some months and then I became admin. But 2 admin is also enough, the level of vandalism is very low. About 1 act of true vandalism maybe in a week. I requested admin flag mainly because I wanted to install some gadgets.--Vigyani (ਗੱਲ-ਬਾਤ) ੧੪:੫੦, ੧੧ ਮਈ ੨੦੧੪ (UTC)
- Hmm. I have seen you quite active on English Wiki, mainly on Sitush's talkpage. Anyways, carry on with your good work, BTW you may post some advertisment banners on other Indian language Wikis (After consulting with some admins of that particular Wiki) so that we can have more traffic here. Let me know if you need some help. Thank you again for responding to my message. Jim Cartar (ਗੱਲ-ਬਾਤ) ੧੯:੧੧, ੧੧ ਮਈ ੨੦੧੪ (UTC)
- This wiki had more admin previously, but they all stopped editing. When I joined, there was no active admin. Later we had one for some months and then I became admin. But 2 admin is also enough, the level of vandalism is very low. About 1 act of true vandalism maybe in a week. I requested admin flag mainly because I wanted to install some gadgets.--Vigyani (ਗੱਲ-ਬਾਤ) ੧੪:੫੦, ੧੧ ਮਈ ੨੦੧੪ (UTC)
- Oh I see. Well it's okay for now. Let this Wiki flourish and then we will decide to setup a filter. BTW I see this Wiki has only 2 admins, that's surprising. Thanks for your reply at my enWiki talk page. I will keep a watch on the activity of this Wiki. Thanks again. Jim Cartar (ਗੱਲ-ਬਾਤ) ੧੪:੩੭, ੧੧ ਮਈ ੨੦੧੪ (UTC)
ਲੋਕ ਸਭਾ ਹਲਕਾ
[ਸੋਧੋ]Vigyani ਜੀ, ਸਤ ਸ੍ਰੀ ਅਕਾਲ । ਲੋਕ ਸਭਾ ਹਲਕਾ pages ਤੇ ਤੁਸੀ ਵਿਧਾਇਕ ਸਬਦ use ਕੀਤਾ ਹੈ। ਮੇਰੇ ਵਿਚਾਰ ਅਨੁਸਾਰ सांसद (Parliamentarian,I dont know how to write correctly in gurmukhi) ਹੋਨਾ ਚਾਹਿਦਾ ਹੈ। I mean to say Vidhayak is for MLA i.e. Vidhan Sabha Member, not for MP as per my knowledge. MP is called Saansad. Other than that, In last few days, i've tried to add few pics to some pages. Request you to please add descriptions in gurmukhi, if you find time. Thanks.--ਮਨੋਜ ਖੁਰਾਨਾ ੦੪:੧੪, ੨ ਜੁਲਾਈ ੨੦੧੪ (UTC)
- ਬਹੁਤ ਖੂਬ ਫਰਮਾਇਆ ਤੁਸਾਂ। ਧੰਨਵਾਦ। ਮੈਂ ਅੱਜ ਰਾਤ ਨੂੰ ਠੀਕ ਕਰਨ ਦੀ ਕੋਸ਼ਿਸ ਕਰਾਂਗਾ। ਤੁਹਾਡੀਆ ਤਸਵੀਰਾਂ ਵਾਲਾ ਕੰਮ ਵੀ ਕਰ ਦੇਵਾਂਗਾ। --Vigyani (ਗੱਲ-ਬਾਤ) ੦੫:੦੪, ੨ ਜੁਲਾਈ ੨੦੧੪ (UTC)
- [1]- This is the link for Delimitation Commission's site. Here You can find excel sheet of all states showing which Legislative areas are connected to which Parliamentary area. I think this information will be helpful in enriching Lok Sabha pages as it will provide cross-information. Since this is an excel data, this can be easily added to AWB base file. Some time back I also tried to connect pin-code data, census data under a project named- A Page for Each Village. but that's too huge a task. still, after seeing your Villages of Mansa District, Lok Sabha Constituencies, and having worked on Vidhan Sabha, I've started believing we can do it if we adopt Top-down approach. We have two tops to start- State-District-Tehsil-Town/block-Village, or - State-Parliamentary constituency-Vidhan Sabha constituency-Town/village. Somewhere in between we have to connect/merge them also. Finding Long-Lat is the most daunting problem so far for which I haven't found solution yet. Village wise census data also I haven't found yet. Disrict/Town level is available. Now that I've thouroughly confused you & myself, I suggest we start our project from Punjab, relatively small state & of interest to both of us. Since you are already into Lok Sabha pages, i suggest you take up adding vidhan sabha data into it and we'll keep on adding each item one by one. Please also keep a .txt file of AWB script & data file in English so that these can be shared with other language wikipedias also. What do you say?--ਮਨੋਜ ਖੁਰਾਨਾ ੦੪:੫੭, ੪ ਜੁਲਾਈ ੨੦੧੪ (UTC)
- Hi Manoj, I am also interested in adding as much info as possible. But as you, I also realized that it becomes very difficult and then the speed also reduces. For the villages pages, I initially started with Bathinda district and provided lot of information, but later saw that due to lack of editors this becomes very slow. Infact the continue the present plans also has not been very easy. So I decided to minimize the info in villages pages to "whatever I can easily find". The basic population/area etc data I can easily download from this link in form of pdf files which can then be directly converted into excel sheets. After this 2 main tasks left are, translating names and geo-coordinates. Translation is done partially by google and sometime if I am luck I get the names list in punjabi at some government website. And then finally I manually fix the names and get it checked from users at Panjabi wiki who has better knowledge of punjbai. The geo-co ordinates, then i add manually one by one by copying from google maps. There is so far no easily solution to this. However I have got some websites, which help me check the missing villages. I think geo-co are important because they give a good feel about over all look of the page.
- Regarding Lok Sabha/Rajya Sabha constituency pages: There too first I started with lot of information, but later decreased the info to minimal, i.e. district, co-ordinates, state and all previous winners. (by the way, I have list of geo-co for UP Lok Sabha constituencies, you can add this to hi.wiki if you are interested). I had thought of linking vidhan sabha seats to lok sabha seats, but gave that up , in favor of speed.
- I have rather another idea, we should try to go bigger. We can co-ordinate with rest of the Indian wikipedias and encourage them to make lists. These lists we can hosted at some central location such as wikimedia india page or something like that (say at Meta). This will help us in cutting down the geo-coridantes work. if each wikipedia does it for their respective state, then we can share that info. --Vigyani (ਗੱਲ-ਬਾਤ) ੦੫:੨੧, ੪ ਜੁਲਾਈ ੨੦੧੪ (UTC)
- The idea of collaborating with other wikis is simply superb. But for that, I feel we should first decide on standard parameters so that we are not stuck with re-arranging every other state file. So, I think let's first start with Punjab, start working and during course on work decide what all information we need to keep & what to be left for future or to be dropped altogether. Once we develop a standard excel file, we can then take it to larger community & ask them to provide one of their own state in exactly the same format. Deciding the format should be done by few & filling the data can be crowdsourced.
- Regarding linking vidhan & lok sabha, I think the link which i provided will be helpful. About geo data, few days back I got an idea of somehow checking database file of some horoscope software. In a few days I may lay my hands on one, but that may cover upto town level only.
- And, we need to finalise the shape of our project first. Their are so many loose ends. from where to start first is the issue. I think we should begin with Parliamentary constituencies, you already on it. We also have stubs on hiwiki for all. Candidates data you've already added, long-lat data for these 543 seats is manageable, even manually with some effort. Cross-linking to Vidhan Sabha can now be done with my new discovery today. District/tehsil linking can also be thought. --ਮਨੋਜ ਖੁਰਾਨਾ ੦੭:੪੯, ੪ ਜੁਲਾਈ ੨੦੧੪ (UTC)
All ok then? Nemo bis (ਗੱਲ-ਬਾਤ) ੧੨:੪੫, ੨ ਜੁਲਾਈ ੨੦੧੪ (UTC)
- ਵਿਗਿਆਨੀ ਜੀ!ਮੇਰਾ ਵਿਰੋਧ ਦਰਜ ਕਰ ਲਵੋ ਤੇ ਵਿਜ਼ਾਰਡ ਵਿਚ ਲਾਈਸੈਂਸ ਲਗਾਣ ਲਈ ਮਦਦ ਕਰੋ!
HiNemo bis thanks for communication! I disagree to restrict upload wizard for administrators on pawiki so have removed it from list. I suggest that persons keeping software knowledge , rather should add local licences links at pawiki .otherwise licences to local files have to be added without wizard help.--Guglani (ਗੱਲ-ਬਾਤ) ੦੫:੦੮, ੩ ਜੁਲਾਈ ੨੦੧੪ (UTC)--Guglani (ਗੱਲ-ਬਾਤ) ੦੫:੧੫, ੩ ਜੁਲਾਈ ੨੦੧੪ (UTC)
- ਠੀਕ ਹੈ ਜੀ। ਮੈਨੂੰ ਅਸਲ ਵਿੱਚ ਇਹ ਸਾਰੀ ਪ੍ਰਕ੍ਰਿਆਂ ਸਮਝਣ ਚ ਥੋੜ੍ਹਾ ਸਮਾਂ ਲਗੇਗਾ। --Vigyani (ਗੱਲ-ਬਾਤ) ੦੫:੩੫, ੩ ਜੁਲਾਈ ੨੦੧੪ (UTC)
- ਵਿਗਿਆਨੀ ਜੀ!ਉਦਾਹਰਾਣ ਵਾਜੋਂ ਹਿੰਦੀ ਵਿਕੀ ਤੇ ਫਾਈਲ ਅਪਲੋਡ ਤੇ ਇਹ ਪੰਨਾ ਖੁਲ੍ਹਦਾ ਹੈ hi:विकिपीडिया:अपलोड.ਇਹੋ ਜਿਹਾ ਕੁਝ ਪੰਜਾਬੀ ਤੇ ਬਨਾਣਾ ਪਵੇਗਾ।--Guglani (ਗੱਲ-ਬਾਤ) ੦੬:੧੫, ੩ ਜੁਲਾਈ ੨੦੧੪ (UTC)
- ਹਾਂਜੀ, ਵੈਸੇ ਮੇਨੂੰ ਪਤਾ ਸੀ ਕਿ ਆਪਾ ਪੰਜਾਬੀ ਵਿਕੀ ਤੇ ਬਿਨਾ ਲਾਈਸੰਸ ਕੰਮਾ ਚਲਾ ਰਹੇ ਹਾਂ। ਬਾਕੀ ਵਰਤੌਕਾਰਾਂ ਦੀ ਵੀ ਰਾਏ ਆ ਜਾਣ ਦਿਉ। ਫਿਰ ਜਿਵੇਂ ਠੀਕ ਲਗਦਾ, ਉਵੇਂ ਕਰ ਲਾਵਾਂਗੇ। --Vigyani (ਗੱਲ-ਬਾਤ) ੦੬:੨੨, ੩ ਜੁਲਾਈ ੨੦੧੪ (UTC)
- ਮੈਨੂੰ ਵੀ ਇਹ ਲਗਦਾ ਹੈ ਕਿ ਸਾਨੂੰ ਲਾਈਸੰਸ ਦੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਹੈ। ਪਰ ਇਹ ਸਭ ਕਿਸ ਤਰ੍ਹਾਂ ਹੋਵੇਗਾ ? --Satdeep gill (ਗੱਲ-ਬਾਤ) ੧੬:੫੯, ੩ ਜੁਲਾਈ ੨੦੧੪ (UTC)
- ਵਿਗਿਆਨੀ ਤੇ ਸਤਦੀਪ ਜੀ, ਪ੍ਰ੍ਬੰਧਕ ਹੋਣ ਕਾਰਨ ਤੁਸੀਂ ਮੀਡੀਆਵਿਕੀ:Licences ਸਫਾ ਸੰਪਦਨ ਕਰ ਕੇ ਬਣਾ ਦਿਓ ਜਿਵੇਂ ਕਿ ਇਸ ਉਦਾਹਰਣ ਵਿਚ ਹੈ।ਫਿਰ ਇਸ ਵਿਚ ਜੋ non-free fair use ਫਰਮੇ ਜੋ ਪੰਜਾਬੀ ਵਿਕੀ ਤੇ ਹਨ ਉਨ੍ਹਾਂ ਦਾ ਜ਼ਿਕਰ ਵੀ ਸ਼ਾਮਲ ਕਰ ਦਿਓ ।ਮੇਰਾ ਖਿਆਲ ਇਸ ਨਾਲ ਲਾਈਸੈਂਸ ਜੁੜ ਜਾਣਾਗੇ।ਉਦਾਹਰਣ ਵੱਖਰੇ ਸਿਰਲੇਖ ਨਾਲ ਹੈ।
- !Ping Babanwalia, Charan Gill, Hundalsu, Nachhattardhammu, Parveer Grewal, Satdeep gill, Vigyani, ਗੌਰਵ ਝੰਮਟ. --Guglani (ਗੱਲ-ਬਾਤ) ੧੩:੨੦, ੫ ਜੁਲਾਈ ੨੦੧੪ (UTC)
- ਜੀ ਮੈ ਉਹ ਉਦਾਹਰਣ ਵਾਲਾ ਕੰਮ ਕਰ ਦਿੱਤਾ ਹੈ । ਹੁਣ ਅੱਗੇ ਦਸੋ ਕਿ ਕਰਨਾ ਹੈ ?
- ਤੁਸੀਂ ਠੀਕ ਕੀਤਾ ਅਤੇ ਵੇਖੋ ਕਿ ਕਿਵੇਂ ਚੜ੍ਹਾਉਣ (ਅੱਪਲੋਡ) ਵਾਲ਼ੇ ਸਫ਼ੇ 'ਤੇ ਲਸੰਸ ਹੇਠ ਕਈ ਹੋਰ ਚੋਣਾਂ ਆ ਗਈਆਂ ਹਨ। ਹੁਣ ਇਹਨਾਂ ਚੋਣਾਂ ਦਾ ਪੰਜਾਬੀ ਤਰਜਮਾ ਕਰਨ ਦੀ ਲੋੜ ਹੈ। ਫੇਰ ਹਰੇਕ ਚੋਣ ਦਾ ਆਪਣਾ ਇੱਕ ਅੱਡੋ-ਅੱਡ ਫਰਮਾ ਹੋਵੇਗਾ ਜੋ ਚੋਣ ਚੁਣਨ 'ਤੇ ਚੜ੍ਹਾਉਣ ਵਾਲ਼ੇ ਨੂੰ ਵਿਖਾਈ ਦੇਵੇਗਾ। --ਬਬਨਦੀਪ ੧੩:੨੮, ੫ ਜੁਲਾਈ ੨੦੧੪ (UTC)
- ਜੀ ਮੈ ਉਹ ਉਦਾਹਰਣ ਵਾਲਾ ਕੰਮ ਕਰ ਦਿੱਤਾ ਹੈ । ਹੁਣ ਅੱਗੇ ਦਸੋ ਕਿ ਕਰਨਾ ਹੈ ?
- !Ping Babanwalia, Charan Gill, Hundalsu, Nachhattardhammu, Parveer Grewal, Satdeep gill, Vigyani, ਗੌਰਵ ਝੰਮਟ. --Guglani (ਗੱਲ-ਬਾਤ) ੧੩:੨੦, ੫ ਜੁਲਾਈ ੨੦੧੪ (UTC)
- ਵਿਗਿਆਨੀ ਤੇ ਸਤਦੀਪ ਜੀ, ਪ੍ਰ੍ਬੰਧਕ ਹੋਣ ਕਾਰਨ ਤੁਸੀਂ ਮੀਡੀਆਵਿਕੀ:Licences ਸਫਾ ਸੰਪਦਨ ਕਰ ਕੇ ਬਣਾ ਦਿਓ ਜਿਵੇਂ ਕਿ ਇਸ ਉਦਾਹਰਣ ਵਿਚ ਹੈ।ਫਿਰ ਇਸ ਵਿਚ ਜੋ non-free fair use ਫਰਮੇ ਜੋ ਪੰਜਾਬੀ ਵਿਕੀ ਤੇ ਹਨ ਉਨ੍ਹਾਂ ਦਾ ਜ਼ਿਕਰ ਵੀ ਸ਼ਾਮਲ ਕਰ ਦਿਓ ।ਮੇਰਾ ਖਿਆਲ ਇਸ ਨਾਲ ਲਾਈਸੈਂਸ ਜੁੜ ਜਾਣਾਗੇ।ਉਦਾਹਰਣ ਵੱਖਰੇ ਸਿਰਲੇਖ ਨਾਲ ਹੈ।
- ਮੈਨੂੰ ਵੀ ਇਹ ਲਗਦਾ ਹੈ ਕਿ ਸਾਨੂੰ ਲਾਈਸੰਸ ਦੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਹੈ। ਪਰ ਇਹ ਸਭ ਕਿਸ ਤਰ੍ਹਾਂ ਹੋਵੇਗਾ ? --Satdeep gill (ਗੱਲ-ਬਾਤ) ੧੬:੫੯, ੩ ਜੁਲਾਈ ੨੦੧੪ (UTC)
- ਹਾਂਜੀ, ਵੈਸੇ ਮੇਨੂੰ ਪਤਾ ਸੀ ਕਿ ਆਪਾ ਪੰਜਾਬੀ ਵਿਕੀ ਤੇ ਬਿਨਾ ਲਾਈਸੰਸ ਕੰਮਾ ਚਲਾ ਰਹੇ ਹਾਂ। ਬਾਕੀ ਵਰਤੌਕਾਰਾਂ ਦੀ ਵੀ ਰਾਏ ਆ ਜਾਣ ਦਿਉ। ਫਿਰ ਜਿਵੇਂ ਠੀਕ ਲਗਦਾ, ਉਵੇਂ ਕਰ ਲਾਵਾਂਗੇ। --Vigyani (ਗੱਲ-ਬਾਤ) ੦੬:੨੨, ੩ ਜੁਲਾਈ ੨੦੧੪ (UTC)
- ਵਿਗਿਆਨੀ ਜੀ!ਉਦਾਹਰਾਣ ਵਾਜੋਂ ਹਿੰਦੀ ਵਿਕੀ ਤੇ ਫਾਈਲ ਅਪਲੋਡ ਤੇ ਇਹ ਪੰਨਾ ਖੁਲ੍ਹਦਾ ਹੈ hi:विकिपीडिया:अपलोड.ਇਹੋ ਜਿਹਾ ਕੁਝ ਪੰਜਾਬੀ ਤੇ ਬਨਾਣਾ ਪਵੇਗਾ।--Guglani (ਗੱਲ-ਬਾਤ) ੦੬:੧੫, ੩ ਜੁਲਾਈ ੨੦੧੪ (UTC)
Ping babanwalia ,Vigyani,Satdeep--Guglani (ਗੱਲ-ਬਾਤ) ੦੫:੪੧, ੨੮ ਜੁਲਾਈ ੨੦੧੪ (UTC)
- ਗੁਗਲਾਨੀ ਜੀ, ਇਸ ਕੰਮ ਨੂੰ ਅੱਗੇ ਵਧਾਉਣ ਲਈ ਆਪਾਂ ਨੂੰ ਇੱਕ ਨੀਤੀ ਤਿਆਰ ਕਰਨੀ ਪੈਣੀ ਹੈ, ਜਿਸ ਬਾਰੇ ਮੈਂ ਲਾਇਸੈਂਸ ਵਾਲੇ ਗੱਲਬਾਤ ਸਫੇ ਤੇ ਇੱਕ ਸੰਦੇਸ਼ ਛੱਡਿਆ ਸੀ। --Vigyani (ਗੱਲ-ਬਾਤ) ੦੭:੩੨, ੨੮ ਜੁਲਾਈ ੨੦੧੪ (UTC)
Licensing
[ਸੋਧੋ]A feature of MediaWiki allows the Special:Upload Page to streamline licensing of images. Wikipedia's Upload Page has a Licensing drop down box below image summary. This feature is turned off in default MediaWiki. To turn this feature on a sysop needs to edit Licenses in the MediaWiki namespace (example: MediaWiki:Licenses). S/he can do this by going to the MediaWiki:Licenses page of their wiki and clicking 'create' or 'edit'.
The page MediaWiki:Licenses expects a certain format in a wiki list.
*subst:license 1|license 2|License text
* Header 1:
** cc-by-sa-2.5|Attribution ShareAlike 2.5
Line 1 will produce "License text" and substitute the license 1 template in the image page and transclude license 2.
Line 2 will show a greyed out header with text "Header 1:"
Line 3 will produce "Attribution ShareAlike 2.5" and transclude template cc-by-sa-2.5 on the image page.
For detailed real world example, see Wikipedia:MediaWiki:Licenses or Commons:MediaWiki:Licenses.
ਉਦਾਹਰਣ
[ਸੋਧੋ]- subst:uwl|I don't know what the license is
- Your own work (best practices):
- self|GFDL|cc-by-sa-all|migration=redundant|Own work, copyleft, attribution required (Multi-license GFDL, CC-BY-SA all versions)
- self|Cc-zero|CC0 1.0 Universal Public Domain Dedication, all rights waived (Public domain)
- PD-self|Own work, all rights released (Public domain)
- self|GFDL|cc-by-sa-3.0|migration=redundant|Own work, copyleft, attribution required (GFDL, CC-BY-SA-3.0)
- self|GFDL|cc-by-3.0|migration=redundant|Own work, attribution required (GFDL, CC-BY 3.0)
- self|cc-by-sa-3.0|Own work, copyleft, attribution required (CC-BY-SA-3.0)
- Not self-made, but has been released under:
- Creative Commons licenses
- cc-by-sa-3.0|Attribution ShareAlike 3.0
- cc-by-sa-2.5|Attribution ShareAlike 2.5
- cc-by-3.0|Attribution 3.0
- cc-by-2.5|Attribution 2.5
- FAL|Free Art License
- Flickr photos
- subst:template 2|flickrreview|subst:uwl|Image from Flickr and I do not know the license
- subst:template 2|cc-by-sa-2.0|flickrreview|Uploaded to Flickr under Creative Commons Attribution ShareAlike 2.0
- subst:template 2|cc-by-2.0|flickrreview|Uploaded to Flickr under Creative Commons Attribution 2.0
- Creative Commons licenses
- Public domain:
- PD-old-100|Author died more than 100 years ago
- PD-old-70-1923|Author died more than 70 years ago AND the work was published before 1923
- PD-old-70|Unclear-PD-US-old-70|Author died more than 70 years ago BUT the work was published after 1923
- PD-Art|Reproduction of a painting that is in the public domain because of its age
- PD-US|First published in the United States before 1923
- PD-USGov|Original work of the US Federal Government
- PD-USGov-NASA|Original work of NASA
- PD-USGov-Military-Navy|Original work of the US Military Navy
- PD-ineligible|Too simple to be copyrighted
- subst:Template 2|PD-textlogo|Trademarked|Logo with only simple text (wordmark)
- Other alternatives:
- subst:uwl|I found the image on Google or a random website
- Fair use|Fair use image (Not allowed on Commons. Image will be deleted.)
- Copyrighted free use|Copyrighted, but may be used for any purpose, including commercially
- Attribution|May be used for any purpose, including commercially, if the copyright holder is properly attributed
--Guglani (ਗੱਲ-ਬਾਤ) ੧੨:੩੯, ੫ ਜੁਲਾਈ ੨੦੧੪ (UTC)
ਮੁੱਖ ਪੰਨਾ ਸੁਰੱਖਿਆ
[ਸੋਧੋ]ਮੁਆਫ਼ ਕਰਨਾ ਵਿਗਿਆਨੀ ਜੀ, ਮੈਨੂੰ ਇਸ ਬਾਰੇ ਨਹੀਂ ਪਤਾ ਸੀ। ਹੁਣ ਮੈਂ ਉਸਨੂੰ ਠੀਕ ਕਰ ਦਿੱਤਾ ਹੈ। --Satdeep gill (ਗੱਲ-ਬਾਤ) ੦੧:੦੩, ੩ ਜੁਲਾਈ ੨੦੧੪ (UTC)
ਵਿਗਿਆਨੀ ਜੀ ਮੇਰੇ ਕੰਪਿਊਟਰ ਉੱਤੇ ਦੋਨੋਂ ਪਿਟਸ ਇੰਡੀਆ ਅੈਕਟ ਤੇ ਪਿਟਸ ਇੰਡੀਆ ਐਕਟ ਇੱਕੋ ਦਿੱਖ ਰਹੇ ਹਨ। ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ?--Satdeep gill (ਗੱਲ-ਬਾਤ) ੦੧:੧੯, ੯ ਜੁਲਾਈ ੨੦੧੪ (UTC)
- ਸ਼ਾਈਦ ਓਹ ਫੋਟ ਸਿਸਟਮ ਦੇ ਕਾਰਨ ਹੋਵੇਗਾ। ਪਹਿਲੇ ਹਿੱਜੇ ਵਿੱਚ ਐਕਟ ਦਾ ਅ ਅਤੇ ੈ ਅਲੱਗ ਅਲੱਗ ਹਨ। ਮਤਲਬ ਇਹ 2 ਅੱਖਰ ਹਨ, ਪਰ ਦੂਸਰੇ (ਨਵੇਂ) ਵਿੱਚ ਇਹ ਇੱਕ ਅੱਖਰ ਹੈ। ਪਹਿਲਾ ਵਾਲਾ ਅਲੱਗ ਅਲੱਗ ਕੰਪਿਊਟਰ ਤੇ ਅਲੱਗ ਦਿਖੇਗਾ, ਪਰ ਦੂਸਰਾ ਹਰ ਕੰਪਿਉਟਰ ਤੇ ਠੀਕ ਦਿਖੇਗਾ। --Vigyani (ਗੱਲ-ਬਾਤ) ੦੧:੪੬, ੯ ਜੁਲਾਈ ੨੦੧੪ (UTC)
ਅੰਤਰ
[ਸੋਧੋ]ਸ੍ਰੀਮਾਨ ਜੀ, ਵਿਕੀਪੀਡੀਆ:ਚੁਣੇ ਹੋਏ ਦਿਹਾੜੇ/1 ਜਨਵਰੀ ਅਤੇ 1 ਜਨਵਰੀ ਵਿਚ ਕੀ ਅੰਤਰ ਹੈ ਕੀ ਦੋਨੋਂ ਸਫ਼ੇ ਇਕੋ ਹੀ ਹਨ ਜਾਂ ਵੱਖਰੇ ਜੇ ਵੱਖਰੇ ਤਾਂ ਇਹਨਾਂ ਨੂੰ ਜੋੜਿਆ ਕਿਉਂ ਨਹੀਂ ਸਕਦੇ।--Nachhattardhammu (ਗੱਲ-ਬਾਤ) ੦੫:੫੮, ੧੨ ਜੁਲਾਈ ੨੦੧੪ (UTC)
- ਜੀ, 1 ਜਨਵਰੀ ਵਾਲਾ ਸਫਾ, 1 ਜਨਵਰੀ ਵਾਲੇ ਸਾਰੇ ਦਿਹਾੜੇ ਦਿ ਸੂਚੀ ਬਣਾਉਣ ਲਈ ਹੈ। ਪਰ ਵਿਕੀਪੀਡੀਆ:ਚੁਣੇ ਹੋਏ ਦਿਹਾੜੇ/1 ਜਨਵਰੀ ਮੁੱਖ ਸਫੇ ਤੇ ਦਿਖਾਉਣ ਲਈ ਹੈ। ਇਸਲਈ 366 ਸਫੇ ਤਿਆਰ ਕਰਨੇ ਪੈਣਗੇ ਅਤੇ ਮੱਖ ਸਫੇ ਤੇ ਇੱਕ ਛੋਟਾ ਜਿਹਾ ਫਰਮਾ ਪਾ ਦਿੱਤਾ ਜਾਵੇਗਾ ਜਿਸ ਨਾਲ ਆਪਨੇ ਆਪ ਉਸ ਦਿਨ ਦੇ ਚੁਣੇ ਹੋਏ ਦਿਹਾੜੇ ਵਾਲਾ ਸਫਾ ਮਤਲਬ "ਵਿਕੀਪੀਡੀਆ:ਚੁਣੇ ਹੋਏ ਦਿਹਾੜੇ/ਦਿਨ ਮਹੀਨਾ"" ਦਿਖਾਈ ਦੇਵੇਗਾ। ਕਿਉਂਕਿ ਇਹ ਮੁਖ ਸਫੇ ਲਈ ਹੈ ਤਾਂ ਸਿਰਫ ਚਾਰ ਪੰਜ ਦਿਹਾੜੇ ਹਿ ਦਿੱਤੇ ਜਾ ਸਕਦਾ ਹਨ। ਇਹ en:Wikipedia:Selected Anniversaries ਦੀ ਤਰਜ ਤੇ ਹੈ। ਪਰ ਵਿਕੀਪੀਡੀਆ:ਚੁਣੇ ਹੋਏ ਦਿਹਾੜੇ/1 ਜਨਵਰੀ ਦੇ ਥੱਲੇ 1 ਜਨਵਰੀ ਦਾ ਲਿੰਕ ਦਿੱਤਾ ਜ ਸਕਦਾ ਹੈ। ਜਿਵੇਂ en:Wikipedia:Selected anniversaries/January 1 --Vigyani (ਗੱਲ-ਬਾਤ) ੦੬:੫੮, ੧੨ ਜੁਲਾਈ ੨੦੧੪ (UTC)
- ਇਸ ਉੱਪਰਾਲੇ ਨਾਮ ਮੁੱਖ ਸਫੇ ਤੇ ਹਰ ਰੋਜ਼ ਕੁਝ ਨਾ ਕੁਝ ਨਵਾਂ ਦਿਖਾਈ ਦੇਵੇਗਾ।--Vigyani (ਗੱਲ-ਬਾਤ) ੦੭:੦੩, ੧੨ ਜੁਲਾਈ ੨੦੧੪ (UTC)
ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ
[ਸੋਧੋ]ਵਿਗਿਆਨੀ ਜੀ, ਆਪ ਜੀ ਨੂੰ ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ ਵਿੱਚ ਸ਼ਾਮਿਲ ਹੋਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ। --Satdeep gill (ਗੱਲ-ਬਾਤ) ੧੩:੦੯, ੧੩ ਜੁਲਾਈ ੨੦੧੪ (UTC)
ਐਡਮਿਨ ਵਰਤੋਂਕਾਰ:Satdeep gill
[ਸੋਧੋ]ਮੇਰੀ ਛੇ ਮਹੀਨੇ ਲਈ ਐਡਮਿਨ ਬਣਨ ਦੀ ਮਿਆਦ ਖਤਮ ਹੋ ਗਈ ਹੈ ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਪੇਸ਼ ਕਰੋ ਜੀ। --Satdeep gill (ਗੱਲ-ਬਾਤ) ੦੯:੩੦, ੨੬ ਜੁਲਾਈ ੨੦੧੪ (UTC)
ਪੰਜਾਬੀ ਵਿਕੀਪੀਡੀਆ ਟੀ-ਸ਼ਰਟ ਮੁਕਾਬਲਾ
[ਸੋਧੋ]ਪੰਜਾਬੀ ਵਿਕੀ ਉੱਤੇ ਤੁਹਾਡੇ ਯੋਗਦਾਨ ਦੀ ਬਹੁਤ ਜਰੂਰਤ ਹੈ। ਇਸ ਲਿੰਕ ਉੱਤੇ ਕਲਿਕ ਕਰੋ ਅਤੇ ਸਮਰਥਨ ਦੇਵੋ ਜੀ। --Satdeep gill (ਗੱਲ-ਬਾਤ) ੦੫:੨੫, ੧੮ ਅਕਤੂਬਰ ੨੦੧੪ (UTC)
ਵਰਤੋਂਕਾਰ:Charan Gill
[ਸੋਧੋ]ਵਰਤੋਂਕਾਰ Charan Gill ਨੂੰ ਐਡਮਿਨ ਬਣਾਉਣ ਲਈ ਇਸ ਲਿੰਕ ਉੱਤੇ ਜਾ ਕੇ ਸਮਰਥਨ ਦੇਵੋ।--Parveer Grewal (ਗੱਲ-ਬਾਤ) ੧੬:੫੩, ੨੯ ਨਵੰਬਰ ੨੦੧੪ (UTC)
2021 Wikimedia Foundation Board elections: Eligibility requirements for voters
[ਸੋਧੋ]Greetings,
The eligibility requirements for voters to participate in the 2021 Board of Trustees elections have been published. You can check the requirements on this page.
You can also verify your eligibility using the AccountEligiblity tool.
MediaWiki message delivery (ਗੱਲ-ਬਾਤ) 16:46, 30 ਜੂਨ 2021 (UTC)
Note: You are receiving this message as part of outreach efforts to create awareness among the voters.