ਸਮੱਗਰੀ 'ਤੇ ਜਾਓ

ਕਾਰਬਨ ਡਾਈਆਕਸਾਈਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਰਬਨ ਡਾਈਆਕਸਾਈਡ
ਕਾਰਬਨ ਡਾਈਆਕਸਾਈਡ
Identifiers
CAS number
3DMet B01131
ATC code
Beilstein Reference 1900390
ChEBI CHEBI:{{{value}}}
ChEMBL CHEMBL{{{value}}}
ChemSpider
EC number 204-696-9
Gmelin Reference 989
Jmol-3D images Image
Image
KEGG {{{value}}}
MeSH ਕਾਰਬਨ+ਡਾਈਆਕਸਾਈਡ
PubChem
RTECS ਸੰਖਿਆ FF6400000
Jmol-3D images
UNII
UN ਗਿਣਤੀ 1013
Properties
ਅਣਵੀ ਫ਼ਾਰਮੂਲਾ CO2
ਮੋਲਰ ਭਾਰ 44.01 g mol−1
ਦਿੱਖ ਰੰਗਹੀਨ ਗੈਸ
ਗੰਧ ਗੰਧਹੀਨ
ਘਣਤਾ 1562 kg/m3 (1 atm ਅਤੇ −78.5 °C ਤੇ ਠੋਸ)
770 kg/m3 (56 atm ਅਤੇ 20 °C ਤੇ ਦ੍ਰਵ)
1.977 kg/m3 (1 atm ਅਤੇ 0 °C ਤੇ ਗੈਸ)
ਪਿਘਲਨ ਅੰਕ

-78 °C, 194.7 K, -109 °F (ਜ਼ੋਹਰ ਉਡਾਉਣਾ)

ਉਬਾਲ ਦਰਜਾ

-57 °C, 216.6 K, -70 °F (at 5.185 bar)

ਘੁਲਨਸ਼ੀਲਤਾ in water 1.45 g/L at 25 °C, 100 kPa
ਤੇਜ਼ਾਬਪਣ (pKa) 6.35, 10.33
ਅਪਵਰਤਿਤ ਸੂਚਕ (nD) 1.1120
ਲੇਸ 0.07 cP at −78.5 °C
ਡਾਈਪੋਲ ਮੋਮੈਂਟ ਸਿਫ਼ਰ
Structure
ਅਣਵੀ ਰੂਪ-ਰੇਖਾ ਰੇਖਾਗੀ ਰਸਾਇਣਿਕ ਵਿਗਿਆਨ
Thermochemistry
Standard molar
entropy
So298
214 J•mol−1•K−1
Std enthalpy of
formation
ΔfHo298
−393.5 kJ•mol−1
Hazards
Related compounds
Other anions {{{value}}}
Other cations {{{value}}}
Related {{{label}}} {{{value}}}
ਸਬੰਧਤ ਸੰਯੋਗ {{{value}}}
 YesY (verify) (what is: YesY/N?)
Except where noted otherwise, data are given for materials in their standard state (at 25 °C, 100 kPa)
Infobox references

ਕਾਰਬਨ ਡਾਈਆਕਸਾਈਡ ਜਿਸ ਦਾ ਸੂਤਰ ਹੈ ਜੋ ਇੱਕ ਰੰਗਹੀਨ ਅਤੇ ਗੰਧਹੀਨ ਗੈਸ ਹੈ।[1]

ਤਿਆਰੀ

[ਸੋਧੋ]

  • ਮੀਥੇਨ ਨੂੰ ਜਲਾਉਣ ਨਾਲ ਵੀ ਕਾਰਬਨ ਡਾਈਆਕਸਾਈਡ ਬਣਦੀ ਹੈ।


  • ਵਪਾਰਕ ਪੱਧਰ ਤੇ ਕਾਰਬਨ ਡਾਈਆਕਸਾਈਡ ਵਾਧੂ ਪਦਾਰਥ ਦੇ ਤੌਰ 'ਤੇ ਪੈਦਾ ਹੁੰਦੀ ਹੈ ਜਿਵੇਂ ਅਲਕੋਹਲ ਜਾਂ ਚੂਨੇ ਦੀ ਤਿਆਰੀ ਸਮੇਂ।


C
6
H
12
O
6
2 CO
2
+ 2 C
2
H
5
OH

ਗੁਣ

[ਸੋਧੋ]
  • ਇਹ ਰੰਗਹੀਨ ਅਤੇ ਗੰਧਹੀਨ ਗੈਸ ਹੈ।
  • ਇਹ ਪਾਣੀ ਤੋਂ ਭਾਰੀ ਹੈ।
  • ਇਹ ਪਾਣੀ ਵਿੱਚ ਬਹੁਤ ਘੱਟ ਘੁਲਣਸ਼ੀਲ ਹੈ।
  • ਦਬਾਅ ਵਧਾਉਣ ਤੇ ਇਸ ਦੀ ਘੁਲਣਸ਼ੀਲਤਾ ਵੱਧ ਜਾਂਦੀ ਹੈ। ਗੈਰ ਅਲਕੋਹਲ ਪੀਣ ਵਾਲੇ ਪਦਾਰਥਾਂ ਵਿੱਚ ਘੁਲੀ ਹੋਈ ਕਾਰਬਨ ਡਾਈਆਕਸਾਈਡ ਗੈਸ ਹੁੰਦੀ ਹੈ।
  • ਕਾਰਬਨ ਡਾਈਆਕਸਾਈਡ ਤੇ ਦਬਾਅ ਪਾਉਣ ਤੇ ਇਹ ਦ੍ਰਵ ਹੋ ਜਾਂਦੀ ਹੈ ਅਤੇ ਇਕਦਮ ਦਬਾੳ ਹਟਾਉਣ ਤੇ ਇਹ ਠੋਸ ਕਾਰਬਨ ਡਾਈਆਕਸਾਈਡ ਵਿੱਚ ਬਦਲ ਜਾਂਦੀ ਹੈ ਜਿਸ ਨੂੰ ਸੁੱਕੀ ਬਰਫ਼ ਕਹਿੰਦੇ ਹਨ।
  • ਇਹ ਗੈਸ ਨਾ ਤਾਂ ਬਲਦੀ ਹੈ ਨਾ ਹੀ ਬਲਣ ਵਿੱਚ ਮਦਦ ਕਰਦੀ ਹੈ।
  • ਇਹ ਨੀਲਾ ਲਿਟਮਸ ਨੂੰ ਲਾਲ ਕਰ ਦਿੰਦੀ ਹੈ ਅਤੇ ਤੇਜ਼ਾਬੀ ਸੁਭਾਅ ਦੀ ਹੈ। ਇਹ ਪਾਣੀ ਵਿੱਚ ਘੁਲ ਕੇ ਕਾਰਬਨਿਕ ਐਸਿਡ ਬਣਾਉਂਦੀ ਹੈ।

  • ਚੂਨੇ ਦੇ ਪਾਣੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਲੰਘਾਉਂਣ ਤੇ ਇਹ ਦੂਧੀਆ ਹੋ ਜਾਂਦਾ ਹੈ। ਇਹ ਦੂਧੀਆ ਕੈਲਸ਼ੀਅਮ ਕਾਰਬੋਨੇਟ ਬਣਨ ਕਾਰਨ ਹੁੰਦਾ ਹੈ। ਜ਼ਿਆਦਾ ਮਾਤਰਾ ਵਿੱਚ ਗੈਸ ਲੰਘਾਉਂਣ ਤੇ ਦੂਧੀਆਪਣ ਖ਼ਤਮ ਹੋ ਜਾਂਦਾ ਹੈ ਕਿਉਂਕੇ ਇਸ ਤਰ੍ਹਾਂ ਕੈਲਸੀਅਮ ਬਾਈਕਾਰਬੋਨੇਟ ਬਣ ਜਾਂਦਾ ਹੈ ਜੋ ਕਿ ਪਾਣੀ ਵਿੱਚ ਘੁਲਣਸ਼ੀਲ ਹੈ।


  • ਧਰਤੀ ਤੇ ਜੀਵਨ ਲਈ ਜਰੂਰੀ ਕਿਰਿਆ ਪ੍ਰਕਾਸ਼ ਸੰਸਲੇਸ਼ਣ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਮਿਲ ਕੇ ਗਲੂਕੋਸ ਬਣਾਉਂਦੇ ਹਨ। ਸੂਰਜ ਦੀ ਰੋਸਨੀ ਵਿੱਚ ਪੌਦੇ, ਹਰੇ ਪੱਤਿਆਂ ਨਾਲ ਇਹ ਕਿਰਿਆ ਪੂਰੀ ਕਰਦੇ ਹਨ। ਇਹ ਇੱਕ ਫ਼ੋਟੋਕੈਮੀਕਲ ਕਿਰਿਆ ਹੈ।

6 CO
2
+ 6 H
2
O
C
6
H
12
O
6
+ 6 O
2

ਲਾਭ

[ਸੋਧੋ]
  • ਗੈਰ-ਅਲਕੋਹਲ ਪੀਣ ਵਾਲੇ ਪਦਾਰਥਾਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਸੁਆਦ ਤਿੱਖਾ ਹੋਵੇ।
ਗੈਰ-ਅਲਕੋਹਲ ਪੀਣ ਵਿੱਚ ਕਾਰਬਨ ਡਾਈਆਕਸਾਈਡ
  • ਸੁੱਕੀ ਬਰਫ਼ ਦੇ ਰੂਪ ਵਿੱਚ ਇਹ ਸੀਤਕਰਨ ਕਰਨ ਲਈ ਵਰਤੀ ਜਾਂਦੀ ਹੈ।
ਸੁੱਕੀ ਬਰਫ਼
  • ਇਸ ਨੂੰ ਕੱਪੜੇ ਧੋਣ ਦਾ ਸੋਡਾ ਅਤੇ ਮਿੱਠਾ ਸੋਡਾ ਬਵਾਉਣ ਲਈ ਵਰਤਿਆ ਜਾਂਦਾ ਹੈ।
  • ਪ੍ਰਕਾਸ਼ ਸੰਸਲੁਸ਼ਣ ਵਿੱਚ ਹਰੇ ਪੌਦੇ ਇਸ ਨੂੰ ਆਪਣਾ ਭੋਜਨ ਤਿਆਰ ਕਰਨ ਲਈ ਵਰਤਦੇ ਹਨ।
  • ਕਾਰਬਨ ਡਾਈਆਕਸਾਈਡ ਨੂੰ ਅੱਗ ਬੁਝਾਉ ਯੰਤਰਾਂ ਵਿੱਚ ਵਰਤਿਆ ਜਾਂਦਾ ਹੈ ਕਿਉਂਕੇ ਬਲਣ ਵਿੱਚ ਇਹ ਮਦਦ ਨਹੀਂ ਕਰਦੀ। ਹਵਾ ਨਾਲੋਂ ਭਾਰੀ ਹੋਣ ਕਰ ਕੇ ਬਦਲੇ ਪਦਾਰਥ ਨੂੰ ਢੱਕ ਲੈਂਦੀ ਹੈ ਅਤੇ ਆਕਸੀਜਨ ਦੀ ਸਪਲਾਈ ਖ਼ਤਮ ਹੋ ਜਾਂਦੀ ਹੈ। ਇਹ ਅੱਗ ਬੁਝਾ ਦਿੰਦੀ ਹੈ।
  • ਕਾਰਬਨ ਡਾਈਆਕਸਾਈਡ ਪਾਣੀ ਵਿੱਚ ਘੁਲ ਕੇ ਕਾਰਬਨਿਕ ਐਸਿਡ ਬਣਾਉਂਦੀ ਹੈ। ਇਹ ਤੇਜ਼ਾਬ ਲੂਣ ਬਣਾਉਂਦਾ ਹੈ ਜਿਵੇਂ ਕਾਰਬੋਨੇਟ, ਜਿਹੜਾ ਇੱਕ ਮਹੱਤਵਪੂਰਨ ਖਣਿਜ ਹੈ।

ਹਵਾਲੇ

[ਸੋਧੋ]
  1. "General Properties and Uses of Carbon Dioxide, Good Plant Design and Operation for Onshore Carbon Capture Installations and Onshore Pipelines". Energy Institute. Archived from the original on 2012-06-26. Retrieved 2012-03-14. {{cite web}}: Unknown parameter |dead-url= ignored (|url-status= suggested) (help)