ਮੋਜ਼ਿਲਾ ਥੰਡਰਬਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਜ਼ਿਲਾ ਥੰਡਰਬਰਡ
ਉੱਨਤਕਾਰਮੋਜ਼ਿਲਾ ਫ਼ਾਊਂਡੇਸ਼ਨ (ਸਾਬਕਾ ਮੋਜ਼ਿਲਾ ਮੈਸੇਜਿੰਗ)
ਪਹਿਲਾ ਜਾਰੀਕਰਨਜੁਲਾਈ 28, 2003; 20 ਸਾਲ ਪਹਿਲਾਂ (2003-07-28)
ਪ੍ਰੋਗਰਾਮਿੰਗ ਭਾਸ਼ਾਸੀ, ਸੀ++, ਜਾਵਾਸਕ੍ਰਿਪਟ,[1] CSS,[2][3] XUL, XBL
ਆਪਰੇਟਿੰਗ ਸਿਸਟਮਵਿੰਡੋਜ਼ ਐਕਸ.ਪੀ. SP2 ਜਾਂ ਨਵਾਂ; OS X 10.6 ਜਾਂ ਨਵਾਂ; ਲਿਨਕਸ[4]
ਅਕਾਰ25 ਮੈਗਾਬਾਈਟ
ਉਪਲੱਬਧ ਭਾਸ਼ਾਵਾਂ53 ਭਾਸ਼ਾਵਾਂ
ਭਾਸ਼ਾਵਾਂ ਦੀ ਸੂਚੀ
ਅਲਬਾਨੀਆਈ, ਅਰਬੀ, ਅਰਮੀਨੀਆਈ, ਆਸਟਰੀਅਨ, Basque, ਬੇਲਾਰੂਸੀ, ਬੰਗਾਲੀ (ਬੰਗਲਾਦੇਸ਼), Breton, ਬੁਲਗਾਰੀਅਨ, Catalan, ਚੀਨੀ (ਸਰਲ), ਚੀਨੀ (ਰਿਵਾਇਤੀ), Croatian, ਚੈੱਕ, ਡੈਨਿਸ਼, ਡੱਚ (ਨੀਦਰਲੈਂਡ), ਅੰਗਰੇਜ਼ੀ (ਬਰਤਾਨੀਆ), ਅੰਗਰੇਜ਼ੀ (ਅਮਰੀਕੀ), ਐਸਟੋਨੀਆਈ, ਫ਼ਿਨਿਸ਼, ਫ਼੍ਰਾਂਸਿਸੀ, Frisian, Gaelic (ਸਕਾਟਲੈਂਡ), Galician, ਜਰਮਨ, ਯੂਨਾਨੀ, ਹਿਬਰਿਊ, ਹੰਗਰੀਅਨ, ਆਇਸਲੈਂਡੀ, ਇੰਡੋਨੇਸ਼ੀਆਈ, ਇਰਿਸ਼, ਇਟਾਲੀਅਨ, ਜਪਾਨੀ, ਕੋਰੀਆਈ, Lithuanian, ਨਾਰਵੇਈ (Bokmål), ਨਾਰਵੇਈ (Nynorsk), ਪੋਲਿਸ਼, ਪੁਰਤਗਾਲੀ (ਬ੍ਰਾਜ਼ੀਲੀ), ਪੁਰਤਗਾਲੀ (ਪੁਰਤਗਾਲ), ਪੰਜਾਬੀ (ਭਾਰਤ), ਰੋਮਾਨੀਆਈ, Romansh, ਰੂਸੀ, ਸਰਬੀਆਈ, ਸਿਨਹਾਲਾ, Slovak, Slovenian, ਸਪੇਨੀ (ਅਰਜਨਟੀਨਾ), ਸਪੇਨੀ (ਸਪੇਨ), ਸਵੀਡਨੀ, ਤਮਿਲ਼ (ਸ੍ਰੀ ਲੰਕਾ), ਤੁਰਕੀ, ਯੂਕਰੇਨੀ, ਵੀਅਤਨਾਮੀ[5]
ਕਿਸਮਈਮੇਲ ਕਲਾਂਇਟ, ਖ਼ਬਰਾਂ ਕਲਾਂਇਟ, ਫ਼ੀਡ ਰੀਡਰ
ਲਸੰਸMPL[6]
ਵੈੱਬਸਾਈਟmozilla.org/thunderbird

ਮੋਜ਼ਿਲਾ ਥੰਡਰਬਰਡ ਇੱਕ ਅਜ਼ਾਦ,[7] ਖੁੱਲ੍ਹਾ ਸਰੋਤ, ਕ੍ਰਾਸ-ਪਲੇਟਫ਼ਾਰਮ ਈਮੇਲ, ਖ਼ਬਰਾਂ, ਅਤੇ ਚਰਚਾ ਕਲਾਂਇਟ ਹੈ ਜੋ ਮੋਜ਼ਿਲਾ ਫ਼ਾਊਂਡੇਸ਼ਨ ਦੁਆਰਾ ਬਣਾਇਆ ਅਤੇ ਉੱਨਤ ਕੀਤਾ ਜਾਂਦਾ ਹੈ।

7 ਦਿਸੰਬਰ 2004 ਨੂੰ ਇਸ ਦਾ ਵਰਜਨ 1.0 ਜਾਰੀ ਕੀਤਾ ਗਿਆ ਅਤੇ ਜਾਰੀ ਹੋਣ ਦੇ ਪਹਿਲੇ ਤਿੰਨ ਦਿਨਾਂ ਅੰਦਰ ਹੀ ਇਸ ਦੇ 500,000 ਡਾਊਨਲੋਡ ਹੋਏ ਅਤੇ ਦਸ ਦਿਨਾਂ ਦੇ ਅੰਦਰ 1,000,000 ਡਾਊਨਲੋਡ ਹੋਏ।[8][9]

ਹਵਾਲੇ[ਸੋਧੋ]

  1. "Firefox's addons are written in JavaScript". Rietta. Retrieved 19 ਦਿਸੰਬਰ 2009. {{cite web}}: Check date values in: |accessdate= (help)
  2. "Firefox uses an "html.css" stylesheet for default rendering styles". David Walsh. Retrieved 19 ਦਿਸੰਬਰ 2009. {{cite web}}: Check date values in: |accessdate= (help)
  3. "The Firefox addon, Stylish takes advantage of Firefox's CSS rendering to change the appearance of Firefox". userstyles.org. Archived from the original on 2009-05-23. Retrieved 19 ਦਿਸੰਬਰ 2009. {{cite web}}: Check date values in: |accessdate= (help); Unknown parameter |dead-url= ignored (help)
  4. "Thunderbird 31.0 System Requirements". mozilla.org. Mozilla Messaging. Retrieved 18 ਨਵੰਬਰ 2014.
  5. "Download a Thunderbird that SPEAKS YOUR LANGUAGE". mozilla.com. Retrieved 1 ਮਾਰਚ 2015.
  6. Mozilla Licensing Policies, mozilla.org, retrieved 5 ਜਨਵਰੀ 2012
  7. "Debian and Mozilla - a study in trademarks". www.LWN.net. Retrieved 18 ਸਿਤੰਬਰ 2010. {{cite web}}: Check date values in: |accessdate= (help)
  8. "thunderbird breaks half a million downloads in three days". Asa Dotzler's Blog. 10 ਦਿਸੰਬਰ 2004. Archived from the original on 2012-02-11. Retrieved 9 ਫ਼ਰਵਰੀ 2013. {{cite web}}: Check date values in: |date= (help); Unknown parameter |dead-url= ignored (help)
  9. "thunderbird 1.0 reaches 1,000,000 downloads in just 10 days!". Asa Dotzler's Blog. 18 ਦਿਸੰਬਰ 2004. Archived from the original on 2013-07-08. Retrieved 9 ਫ਼ਰਵਰੀ 2013. {{cite web}}: Check date values in: |date= (help); Unknown parameter |dead-url= ignored (help)