ਮੋਜ਼ਿਲਾ ਥੰਡਰਬਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੋਜ਼ਿਲਾ ਥੰਡਰਬਰਡ
Mozilla Thunderbird logo.png
Thunderbird 17 on Ubuntu.png
ਉਬੁੰਟੂ ਤੇ ਚਲਦੇ ਮੋਜ਼ਿਲਾ ਥੰਡਰਬਰਡ ਦੇ ਵਰਜਨ 17.0 ਦੀ ਇੱਕ ਸਕਰੀਨ-ਤਸਵੀਰ
ਉੱਨਤਕਾਰ ਮੋਜ਼ਿਲਾ ਫ਼ਾਊਂਡੇਸ਼ਨ (ਸਾਬਕਾ ਮੋਜ਼ਿਲਾ ਮੈਸੇਜਿੰਗ)
ਪਹਿਲਾ ਜਾਰੀਕਰਨ ਜੁਲਾਈ 28, 2003; 15 ਸਾਲ ਪਹਿਲਾਂ (2003-07-28)
ਲਿਖਿਆ ਹੋਇਆ ਸੀ, ਸੀ++, ਜਾਵਾਸਕ੍ਰਿਪਟ,[1] CSS,[2][3] XUL, XBL
ਆਪਰੇਟਿੰਗ ਸਿਸਟਮ ਵਿੰਡੋਜ਼ ਐਕਸ.ਪੀ. SP2 ਜਾਂ ਨਵਾਂ; OS X 10.6 ਜਾਂ ਨਵਾਂ; ਲਿਨਕਸ[4]
ਅਕਾਰ 25 ਮੈਗਾਬਾਈਟ
ਉਪਲਬਧ ਭਾਸ਼ਾਵਾਂ 53 languages
ਫਰਮਾ:Hidden topਅਲਬਾਨੀਆਈ, ਅਰਬੀ, ਅਰਮੀਨੀਆਈ, ਆਸਟਰੀਅਨ, Basque, ਬੇਲਾਰੂਸੀ, ਬੰਗਾਲੀ (ਬੰਗਲਾਦੇਸ਼), Breton, ਬੁਲਗਾਰੀਅਨ, Catalan, ਚੀਨੀ (ਸਰਲ), ਚੀਨੀ (ਰਿਵਾਇਤੀ), Croatian, ਚੈੱਕ, ਡੈਨਿਸ਼, ਡੱਚ (ਨੀਦਰਲੈਂਡ), ਅੰਗਰੇਜ਼ੀ (ਬਰਤਾਨੀਆ), ਅੰਗਰੇਜ਼ੀ (ਅਮਰੀਕੀ), ਐਸਟੋਨੀਆਈ, ਫ਼ਿਨਿਸ਼, ਫ਼੍ਰਾਂਸਿਸੀ, Frisian, Gaelic (ਸਕਾਟਲੈਂਡ), Galician, ਜਰਮਨ, ਯੂਨਾਨੀ, ਹਿਬਰਿਊ, ਹੰਗਰੀਅਨ, ਆਇਸਲੈਂਡੀ, ਇੰਡੋਨੇਸ਼ੀਆਈ, ਇਰਿਸ਼, ਇਟਾਲੀਅਨ, ਜਪਾਨੀ, ਕੋਰੀਆਈ, Lithuanian, ਨਾਰਵੇਈ (Bokmål), ਨਾਰਵੇਈ (Nynorsk), ਪੋਲਿਸ਼, ਪੁਰਤਗਾਲੀ (ਬ੍ਰਾਜ਼ੀਲੀ), ਪੁਰਤਗਾਲੀ (ਪੁਰਤਗਾਲ), ਪੰਜਾਬੀ (ਭਾਰਤ), ਰੋਮਾਨੀਆਈ, Romansh, ਰੂਸੀ, ਸਰਬੀਆਈ, ਸਿਨਹਾਲਾ, Slovak, Slovenian, ਸਪੇਨੀ (ਅਰਜਨਟੀਨਾ), ਸਪੇਨੀ (ਸਪੇਨ), ਸਵੀਡਨੀ, ਤਮਿਲ਼ (ਸ੍ਰੀ ਲੰਕਾ), ਤੁਰਕੀ, ਯੂਕਰੇਨੀ, ਵੀਅਤਨਾਮੀ[5]ਫਰਮਾ:Hidden bottom
ਕਿਸਮ ਈਮੇਲ ਕਲਾਂਇਟ, ਖ਼ਬਰਾਂ ਕਲਾਂਇਟ, ਫ਼ੀਡ ਰੀਡਰ
ਲਸੰਸ MPL[6]
ਵੈੱਬਸਾਈਟ mozilla.org/thunderbird

ਮੋਜ਼ਿਲਾ ਥੰਡਰਬਰਡ ਇੱਕ ਅਜ਼ਾਦ,[7] ਖੁੱਲ੍ਹਾ ਸਰੋਤ, ਕ੍ਰਾਸ-ਪਲੇਟਫ਼ਾਰਮ ਈਮੇਲ, ਖ਼ਬਰਾਂ, ਅਤੇ ਚਰਚਾ ਕਲਾਂਇਟ ਹੈ ਜੋ ਮੋਜ਼ਿਲਾ ਫ਼ਾਊਂਡੇਸ਼ਨ ਦੁਆਰਾ ਬਣਾਇਆ ਅਤੇ ਉੱਨਤ ਕੀਤਾ ਜਾਂਦਾ ਹੈ।

7 ਦਿਸੰਬਰ 2004 ਨੂੰ ਇਸ ਦਾ ਵਰਜਨ 1.0 ਜਾਰੀ ਕੀਤਾ ਗਿਆ ਅਤੇ ਜਾਰੀ ਹੋਣ ਦੇ ਪਹਿਲੇ ਤਿੰਨ ਦਿਨਾਂ ਅੰਦਰ ਹੀ ਇਸ ਦੇ 500,000 ਡਾਊਨਲੋਡ ਹੋਏ ਅਤੇ ਦਸ ਦਿਨਾਂ ਦੇ ਅੰਦਰ 1,000,000 ਡਾਊਨਲੋਡ ਹੋਏ।[8][9]

ਹਵਾਲੇ[ਸੋਧੋ]

  1. "Firefox's addons are written in JavaScript". Rietta. Retrieved 19 ਦਿਸੰਬਰ 2009.  Check date values in: |access-date= (help)
  2. "Firefox uses an "html.css" stylesheet for default rendering styles". David Walsh. Retrieved 19 ਦਿਸੰਬਰ 2009.  Check date values in: |access-date= (help)
  3. "The Firefox addon, Stylish takes advantage of Firefox's CSS rendering to change the appearance of Firefox". userstyles.org. Retrieved 19 ਦਿਸੰਬਰ 2009.  Check date values in: |access-date= (help)[ਮੁਰਦਾ ਕੜੀ]
  4. "Thunderbird 31.0 System Requirements". mozilla.org. Mozilla Messaging. Retrieved 18 ਨਵੰਬਰ 2014.  Check date values in: |access-date= (help)
  5. "Download a Thunderbird that SPEAKS YOUR LANGUAGE". mozilla.com. Retrieved 1 ਮਾਰਚ 2015.  Check date values in: |access-date= (help)
  6. Mozilla Licensing Policies, mozilla.org, https://www.mozilla.org/foundation/licensing.html, retrieved on 5 ਜਨਵਰੀ 2012 
  7. "Debian and Mozilla - a study in trademarks". www.LWN.net. Retrieved 18 ਸਿਤੰਬਰ 2010.  Check date values in: |access-date= (help)
  8. "thunderbird breaks half a million downloads in three days". Asa Dotzler's Blog. 10 ਦਿਸੰਬਰ 2004. Retrieved 9 ਫ਼ਰਵਰੀ 2013.  Check date values in: |access-date=, |date= (help)
  9. "thunderbird 1.0 reaches 1,000,000 downloads in just 10 days!". Asa Dotzler's Blog. 18 ਦਿਸੰਬਰ 2004. Retrieved 9 ਫ਼ਰਵਰੀ 2013.  Check date values in: |access-date=, |date= (help)