2002 ਏਸ਼ੀਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
XIV ਏਸ਼ੀਆਈ ਖੇਡਾਂ
ਤਸਵੀਰ:14th asiad.png
ਲੋਗੋ Slogan: "ਇਕ ਏਸ਼ੀਆ ਗਲੋਬਲ ਬੂਸਾਨ"
ਮਹਿਮਾਨ ਦੇਸ਼ਬੂਸਾਨ, ਦੱਖਣੀ ਕੋਰੀਆ
ਭਾਗ ਲੇਣ ਵਾਲੇ ਦੇਸ44
ਭਾਗ ਲੈਣ ਵਾਲੇ ਖਿਡਾਰੀ7,711
ਈਵੈਂਟ419 in 38 sports
ਉਦਘਾਟਨ ਸਮਾਰੋਹ29 ਸਤੰਬਰ
ਸਮਾਪਤੀ ਸਮਾਰੋਹ14 ਅਕਤੂਬਰ
ਉਦਾਘਾਟਨ ਕਰਨ ਵਾਲਕਿਮ ਡਾਈ ਜੰਗ
ਖਿਡਾਰੀ ਦੀ ਸਹੁੰਮੂਨ ਡਾਈ ਸੂੰਗ
ਜੋਤੀ ਜਗਾਉਣ ਵਾਲਾਹਾ ਹਿਯੰਗ ਜੋ, ਕਿਆ ਸਨ ਹੁਈ
ਮੁੱਖ ਸਟੇਡੀਅਮਬੂਸਾਨ ਏਸ਼ੀਆਡ ਮੇਨ ਸਟੇਡੀਅਮ
1998 2006  >

2002 ਏਸ਼ੀਆਈ ਖੇਡਾਂ ਜਾਂ XIV ਏਸ਼ੀਆਡ[1] ਵੀ ਕਿਹਾ ਜਾਂਦਾ ਹੈ। ਇਹ ਖੇਡਾਂ ਦੱਖਣੀ ਕੋਰੀਆ ਦੇ ਸ਼ਹਿਰ ਬੂਸਾਨ ਵਿੱਚ 29 ਸਤੰਬਰ, 14 ਅਕਤੁਬਰ, 2002 ਨੂੰ ਹੋਈਆ। ਇਸ ਤੋਂ ਪਹਿਲਾ ਵੀ ਦੱਖਣੀ ਕੋਰੀਆ ਇਹਨਾਂ ਖੇਡਾਂ ਨੂੰ ਸਿਓਲ ਵਿੱਚ ਕਰਵਾ ਚੁੱਕਾ ਹੈ। ਇਹਨਾਂ ਖੇਡਾਂ ਵਿੱਚ ਕੁਲ਼ 419 ਈਵੈਂਟ ਵਿੱਚ 44 ਦੇਸ਼ਾਂ ਦੇ 7,711 ਖਿਡਾਰੀਆਂ ਨੇ ਭਾਗ ਲਿਆ।


      ਮਹਿਮਾਨ ਦੇਸ਼

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਚੀਨ 150 84 74 308
2  ਦੱਖਣੀ ਕੋਰੀਆ 96 80 84 260
3  ਜਪਾਨ 44 73 72 189
4 ਫਰਮਾ:Country data ਕਜ਼ਾਖ਼ਸਤਾਨ 20 26 30 76
5  ਉਜ਼ਬੇਕਿਸਤਾਨ 15 12 24 51
6 ਫਰਮਾ:Country data ਚੀਨੀ ਤਾਇਪੇ 14 19 10 43
7  ਭਾਰਤ 11 12 13 36
36 ਹੋਰ ਦੇਸ਼ 77 111 195 383
ਕੁਲ 427 421 502 1350

ਹਵਾਲੇ[ਸੋਧੋ]

  1. "14th AG Busan 2002". OCA. Archived from the original on 2011-12-08. Retrieved 2010-11-20.