1998 ਏਸ਼ੀਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
XIII ਏਸ਼ੀਆਈ ਖੇਡਾਂ
125px
ਸਲੋਗਨ: "ਸਰਹੱਦ ਤੋਂ ਪਰੇ ਦੋਸਤੀ"
ਮਹਿਮਾਨ ਦੇਸ਼ਥਾਈਲੈਂਡ ਬੈਂਕਾਕ, ਥਾਈਲੈਂਡ
ਭਾਗ ਲੇਣ ਵਾਲੇ ਦੇਸ41
ਭਾਗ ਲੈਣ ਵਾਲੇ ਖਿਡਾਰੀ6,554
ਈਵੈਂਟ36 ਖੇਡਾਂ
ਉਦਘਾਟਨ ਸਮਾਰੋਹ6 ਦਸੰਬਰ
ਸਮਾਪਤੀ ਸਮਾਰੋਹ20 ਦਸੰਬਰ
ਉਦਾਘਾਟਨ ਕਰਨ ਵਾਲਭੁਮੀਬੋਲ ਅਦੁਲਿਆਦੇਜ
ਖਿਡਾਰੀ ਦੀ ਸਹੁੰਪਰੀਦਾ ਚੁਲਾਮੋਂਥਲ
ਜੋਤੀ ਜਗਾਉਣ ਵਾਲਾਸੋਮਲੱਕ ਕਮਸਿੰਗ
ਮੁੱਖ ਸਟੇਡੀਅਮਰਾਜਾਮੰਗਲਾ ਸਟੇਡੀਅਮ
1994 2002  >

13ਵੀਂ ਏਸ਼ੀਆਈ ਖੇਡਾਂ 6 ਦਸੰਬਰ ਤੋਂ 20 ਦਸੰਬਰ, 1998 ਨੂੰ ਬੈਂਕਾਕ ਥਾਈਲੈਂਡ ਵਿਖੇ ਹੋਈਆ।[1]

ਤਗਮਾ ਸੂਚੀ[ਸੋਧੋ]

      ਮਹਿਮਾਨ ਦੇਸ਼

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਚੀਨ 129 78 67 274
2  ਦੱਖਣੀ ਕੋਰੀਆ 65 46 53 164
3  ਜਪਾਨ 52 61 68 181
4  ਥਾਈਲੈਂਡ 24 26 40 90
5  ਕਜ਼ਾਖ਼ਸਤਾਨ 24 24 30 78
6  ਚੀਨੀ ਤਾਇਪੇ 19 17 41 77
7  ਇਰਾਨ 10 11 13 34
8  ਉੱਤਰੀ ਕੋਰੀਆ 7 14 12 33
9  ਭਾਰਤ 7 11 17 35
10  ਉਜ਼ਬੇਕਿਸਤਾਨ 6 22 12 40
ਹੋਰ ਦੇਸ਼ 35 70 114 219
ਕੁੱਲ 378 380 467 1225

ਹਵਾਲੇ[ਸੋਧੋ]

  1. "Past Asian Games – Bangkok 1998 Asian Games". OCA. beijing2008.cn (official website of 2008 Beijing Olympics). November 22, 2006. Retrieved May 26, 2011.