2002 ਏਸ਼ੀਆਈ ਖੇਡਾਂ
ਦਿੱਖ
XIV ਏਸ਼ੀਆਈ ਖੇਡਾਂ | |||
---|---|---|---|
ਤਸਵੀਰ:14th asiad.png | |||
ਮਹਿਮਾਨ ਦੇਸ਼ | ਬੂਸਾਨ, ਦੱਖਣੀ ਕੋਰੀਆ | ||
ਭਾਗ ਲੇਣ ਵਾਲੇ ਦੇਸ | 44 | ||
ਭਾਗ ਲੈਣ ਵਾਲੇ ਖਿਡਾਰੀ | 7,711 | ||
ਈਵੈਂਟ | 419 in 38 sports | ||
ਉਦਘਾਟਨ ਸਮਾਰੋਹ | 29 ਸਤੰਬਰ | ||
ਸਮਾਪਤੀ ਸਮਾਰੋਹ | 14 ਅਕਤੂਬਰ | ||
ਉਦਾਘਾਟਨ ਕਰਨ ਵਾਲ | ਕਿਮ ਡਾਈ ਜੰਗ | ||
ਖਿਡਾਰੀ ਦੀ ਸਹੁੰ | ਮੂਨ ਡਾਈ ਸੂੰਗ | ||
ਜੋਤੀ ਜਗਾਉਣ ਵਾਲਾ | ਹਾ ਹਿਯੰਗ ਜੋ, ਕਿਆ ਸਨ ਹੁਈ | ||
ਮੁੱਖ ਸਟੇਡੀਅਮ | ਬੂਸਾਨ ਏਸ਼ੀਆਡ ਮੇਨ ਸਟੇਡੀਅਮ | ||
|
2002 ਏਸ਼ੀਆਈ ਖੇਡਾਂ ਜਾਂ XIV ਏਸ਼ੀਆਡ[1] ਵੀ ਕਿਹਾ ਜਾਂਦਾ ਹੈ। ਇਹ ਖੇਡਾਂ ਦੱਖਣੀ ਕੋਰੀਆ ਦੇ ਸ਼ਹਿਰ ਬੂਸਾਨ ਵਿੱਚ 29 ਸਤੰਬਰ, 14 ਅਕਤੁਬਰ, 2002 ਨੂੰ ਹੋਈਆ। ਇਸ ਤੋਂ ਪਹਿਲਾ ਵੀ ਦੱਖਣੀ ਕੋਰੀਆ ਇਹਨਾਂ ਖੇਡਾਂ ਨੂੰ ਸਿਓਲ ਵਿੱਚ ਕਰਵਾ ਚੁੱਕਾ ਹੈ। ਇਹਨਾਂ ਖੇਡਾਂ ਵਿੱਚ ਕੁਲ਼ 419 ਈਵੈਂਟ ਵਿੱਚ 44 ਦੇਸ਼ਾਂ ਦੇ 7,711 ਖਿਡਾਰੀਆਂ ਨੇ ਭਾਗ ਲਿਆ।
ਮਹਿਮਾਨ ਦੇਸ਼
Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਚੀਨ | 150 | 84 | 74 | 308 |
2 | ਦੱਖਣੀ ਕੋਰੀਆ | 96 | 80 | 84 | 260 |
3 | ਜਪਾਨ | 44 | 73 | 72 | 189 |
4 | ਫਰਮਾ:Country data ਕਜ਼ਾਖ਼ਸਤਾਨ | 20 | 26 | 30 | 76 |
5 | ਉਜ਼ਬੇਕਿਸਤਾਨ | 15 | 12 | 24 | 51 |
6 | ਫਰਮਾ:Country data ਚੀਨੀ ਤਾਇਪੇ | 14 | 19 | 10 | 43 |
7 | ਭਾਰਤ | 11 | 12 | 13 | 36 |
36 | ਹੋਰ ਦੇਸ਼ | 77 | 111 | 195 | 383 |
ਕੁਲ | 427 | 421 | 502 | 1350 |
ਹਵਾਲੇ
[ਸੋਧੋ]- ↑ "14th AG Busan 2002". OCA. Archived from the original on 2011-12-08. Retrieved 2010-11-20.