ਹੋ ਮਨ ਜਹਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੋ ਮਨ ਜਹਾਂ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਆਸਿਮ ਰਜ਼ਾ
ਸਕਰੀਨਪਲੇਅਆਸਿਮ ਰਜ਼ਾ
ਰਾਸ਼ਨਾ ਅਬਦੀ
ਇਮਤਿਸਲ ਅੱਬਾਸੀ
ਕਹਾਣੀਕਾਰਆਸਿਮ ਰਜ਼ਾ
ਨਿਰਮਾਤਾਆਸਿਮ ਰਜ਼ਾ
ਸ਼ਹਿਰਿਆਰ ਮੁਨੱਵਰ
ਸਿਤਾਰੇਮਾਹਿਰਾ ਖਾਨ
ਸ਼ਹਿਰਿਆਰ ਮੁਨੱਵਰ
ਆਦਿਲ ਹੁਸੈਨ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਏਆਰਯਾਈ ਫ਼ਿਲਮਸ
ਰਿਲੀਜ਼ ਮਿਤੀ
  • ਜਨਵਰੀ 1, 2016 (2016-01-01)
ਦੇਸ਼ਪਾਕਿਸਤਾਨ
ਭਾਸ਼ਾਉਰਦੂ

ਹੋ ਮਨ ਜਹਾਂ (Urdu: ہو من جہاں) 2016 ਵਰ੍ਹੇ ਦੀ ਇੱਕ ਪਾਕਿਸਤਾਨੀ ਫ਼ਿਲਮ ਹੈ। ਇਸਨੂੰ ਆਸਿਮ ਰਜ਼ਾ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਸਦਾ ਸਕ੍ਰੀਨਪਲੇਅ ਰਾਸ਼ਨਾ ਅਬਦੀ, ਇਮਤਿਸਲ ਅੱਬਾਸੀ ਅਤੇ ਆਸਿਮ ਰਜ਼ਾ ਨੇ ਲਿਖਿਆ। ਇਸਦੇ ਸੰਵਾਦ ਯਾਸਿਰ ਹੁਸੈਨ ਅਤੇ ਆਸਿਮ ਰਜ਼ਾ ਨੇ ਲਿਖੇ ਹਨ। ਫ਼ਿਲਮ ਵਿੱਚ ਮੁੱਖ ਕਿਰਦਾਰਾਂ ਵਿੱਚ ਮਾਹਿਰਾ ਖ਼ਾਨ, ਸ਼ਹਿਰਿਆਰ ਮੁਨੱਵਰ, ਆਦਿਲ ਹੁਸੈਨ, ਸੋਨੀਆ ਜੇਹਨ ਤੋਂ ਇਲਾਵਾ ਬੁਸ਼ਰਾ ਅੰਸਾਰੀ, ਅੰਸਾਰੀ, ਨਿਮਰਾ ਬੁਚਾ, ਅਰਸ਼ਦ ਮਹਮੂਦ, ਜਮਾਲ ਸ਼ਾਹ ਅਤੇ ਮੁਨੱਵਰ ਸਿੱਦਕੀ ਹਨ।[1]

ਫ਼ਿਲਮ ਪੂਰੇ ਵਿਸ਼ਵ ਵਿੱਚ 1 ਜਨਵਰੀ 2016 ਨੂੰ ਏਆਰਯਾਈ ਫ਼ਿਲਮਸ[2] ਵਲੋਂ ਰੀਲਿਜ਼ ਕੀਤੀ ਜਾ ਰਹੀ ਹੈ।[3]

ਕਾਸਟ[ਸੋਧੋ]

ਪਲਾਟ[ਸੋਧੋ]

ਫ਼ਿਲਮ ਦੀ ਕਹਾਣੀ ਕਰਾਚੀ ਵਿੱਚ ਵਾਪਰਦੀ ਦਿਖਾਈ ਗਈ ਹੈ। ਇਹ ਤਿੰਨ ਦੋਸਤਾਂ ਅਰਹਾਨ (ਸ਼ਹਿਰਿਆਰ ਮੁਨੱਵਰ), ਮਾਨੀਜ਼ਾ (ਮਾਹਿਰਾ ਖਾਨ) ਅਤੇ ਨਾਦਿਰ (ਆਦਿਲ ਹੁਸੈਨ) ਦੀ ਕਹਾਣੀ ਹੈ। ਕਹਾਣੀ ਵਿੱਚ ਉਹਨਾਂ ਦੀ ਦੋਸਤੀ ਤੋਂ ਇਲਾਵਾ ਉਹਨਾਂ ਦਾ ਸੰਗੀਤ ਲਈ ਪ੍ਰੇਮ ਅਤੇ ਮਸ਼ਹੂਰ ਹੋਣ ਦੀ ਲਾਲਸਾ ਵੀ ਦਿਖਾਈ ਗਈ ਹੈ।[4]

ਪ੍ਰੋਡਕਸ਼ਨ[ਸੋਧੋ]

ਸਾਊਂਡਟ੍ਰੈਕ[ਸੋਧੋ]

ਗੀਤ[ਸੋਧੋ]

ਰੀਲਿਜ਼[ਸੋਧੋ]

ਹੋਰ ਵੇਖੋ[ਸੋਧੋ]

  • 2016 ਦੀਆਂ ਪਾਕਿਸਤਾਨੀ ਫ਼ਿਲਮਾਂ ਦੀ ਸੂਚੀ

ਹਵਾਲੇ[ਸੋਧੋ]

  1. "'Ho Mann Jahaan' Upcoming Pakistani film's cast and crew addresses media in Karachi". dailytimes.com.pk. March 27, 2015. Retrieved June 6, 2015.
  2. "ARY Films to release 'Ho Mann Jahaan'". BizAsia. Raj Baddhan. Archived from the original on 8 ਅਕਤੂਬਰ 2015. Retrieved 8 October 2015. {{cite web}}: Unknown parameter |dead-url= ignored (|url-status= suggested) (help) Archived 8 October 2015[Date mismatch] at the Wayback Machine.
  3. "Mahira Khan's "Ho Mann Jahaan" to be released on January 1, 2016". Daily Pakistan. Ali Zain. Retrieved 7 October 2015.
  4. url=https://www.facebook.com/homannjahaanthemovie/info/?tab=page_info