ਸਮੱਗਰੀ 'ਤੇ ਜਾਓ

ਜੋਸਿਫ ਡੇਟਜ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਸਿਫ ਡੇਟਜ਼ਨ
ਜਨਮ9 ਦਸੰਬਰ 1828
ਜਰਮਨੀ
ਮੌਤ15 ਅਪਰੈਲ 1888
ਕਾਲ19th century philosophy
ਖੇਤਰWestern Philosophy
ਸਕੂਲਸੋਸਲਿਜ਼ਮ, ਮਾਰਕਸਵਾਦ
ਮੁੱਖ ਰੁਚੀਆਂ
ਗਿਆਨ ਸਿਧਾਂਤ, ਤਰਕ ਸ਼ਾਸਤਰ, ਵਿਰੋਧਵਿਕਾਸ
ਮੁੱਖ ਵਿਚਾਰ
ਵਿਰੋਧਵਿਕਾਸੀ ਭੌਤਿਕਵਾਦ‎
ਪ੍ਰਭਾਵਿਤ ਹੋਣ ਵਾਲੇ

ਜੋਸਿਫ ਡੇਟਜ਼ਨ (9 ਦਸੰਬਰ 1828 - 15 ਅਪਰੈਲ 1888) ਜਰਮਨ ਸੋਸਲਿਸਟ ਦਾਰਸ਼ਨਿਕ, ਮਾਰਕਸਵਾਦੀ ਅਤੇ ਪੱਤਰਕਾਰ ਸੀ। ਉਸ ਦਾ ਜਨਮ ਪਰੂਸੀਆ ਦੇ ਰ੍ਹਾਈਨ ਸੂਬੇ ਦੇ ਇੱਕ ਨਗਰ ਵਿੱਚ ਹੋਇਆ ਸੀ। ਉਹ ਜੋਹਾਨ ਗੋਟਫਰੀਦ ਐਨੋ ਡੇਟਜ਼ਨ (1794–1887) ਅਤੇ ਮਾਤਾ ਅੰਨਾ ਮਾਰਗਰੇਥ ਲੁਕੇਆਰਥ (1808–1881) ਦੇ ਪੰਜ ਬੱਚਿਆਂ ਵਿੱਚੋਂ ਜੇਠਾ ਸੀ। ਉਹ ਆਪਣੇ ਪਿਤਰੀ ਪੇਸ਼ਾ, ਚਮੜੇ ਦੀ ਰੰਗਾਈ ਦਾ ਕੰਮ ਕਰਦਾ ਸੀ। ਉਹ ਪੂਰਨ ਭਾਂਤ ਸਵੈ ਅਧਿਐਨ ਦੇ ਸਦਕਾ, ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਤੋਂ ਸੁਤੰਤਰ ਤੌਰ 'ਤੇ ਸਮਾਜਵਾਦੀ ਸਿਧਾਂਤ ਦੇ ਇੱਕ ਆਜ਼ਾਦ ਦਾਰਸ਼ਨਿਕ ਵਜੋਂ ਵਿਰੋਧਵਿਕਾਸੀ ਭੌਤਿਕਵਾਦ‎ ਦੀ ਧਾਰਨਾ ਵਿਕਸਿਤ ਕਰਨ ਵਿੱਚ ਕਾਮਯਾਬ ਹੋ ਗਿਆ ਸੀ।[1] ਉਹਦੀਆਂ ਲਿਖਤਾਂ ਨੇ ਵਲਾਦੀਮੀਰ ਲੈਨਿਨ ਅਤੇ 1917 ਦੇ ਰੂਸੀ ਇਨਕਲਾਬ ਨੂੰ ਖੂਬ ਪ੍ਰਭਾਵਿਤ ਕੀਤਾ ਅਤੇ ਉਹਦਾ ਜ਼ਿਕਰ ਅੱਜ ਬਹੁਤ ਘੱਟ ਆਉਂਦਾ ਹੈ। ਉਸ ਦੇ ਪਹਿਲੇ ਪਹਿਲੇ ਸਿਧਾਤਾਂ ਉੱਤੇ ਲੁਡਵਿਗ ਫ਼ਿਊਰਬਾਖ ਦੀਆਂ ਰਚਨਾਵਾਂ ਦਾ ਵੱਡਾ ਪ੍ਰਭਾਵ ਹੈ।

ਹਵਾਲੇ

[ਸੋਧੋ]