ਨੈਣ ਅਬਿਦੀ
ਦਿੱਖ
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਸਇਦਾ ਨੈਣ ਫ਼ਾਤਿਮਾ ਅਬਿਦੀ[1] | |||||||||||||||||||||||||||||||||||||||
ਜਨਮ | [1] ਕਰਾਚੀ, ਪਾਕਿਸਤਾਨ | 23 ਮਈ 1985|||||||||||||||||||||||||||||||||||||||
ਕੱਦ | 165 cm (5 ft 5 in) | |||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ | |||||||||||||||||||||||||||||||||||||||
ਭੂਮਿਕਾ | ਬੱਲੇਬਾਜ਼ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ | 19 ਦਸੰਬਰ 2006 ਬਨਾਮ ਭਾਰਤ | |||||||||||||||||||||||||||||||||||||||
ਆਖ਼ਰੀ ਓਡੀਆਈ | 19 ਫ਼ਰਵਰੀ 2017 ਬਨਾਮ ਭਾਰਤ | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ | 25 ਮਈ 2009 ਬਨਾਮ ਆਇਰਲੈਂਡ | |||||||||||||||||||||||||||||||||||||||
ਆਖ਼ਰੀ ਟੀ20ਆਈ | 4 ਦਸੰਬਰ 2016 ਬਨਾਮ ਭਾਰਤ | |||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||
2005/06-2006/07 | ਕਰਾਚੀ ਮਹਿਲਾ | |||||||||||||||||||||||||||||||||||||||
2006/07 | ਰੈਸਟ ਆਫ਼ ਪਾਕਿਸਤਾਨ ਵੂਮੈਨ ਵਾਇਟਸ | |||||||||||||||||||||||||||||||||||||||
2008/ | ਜ਼ਤਬਲ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 2 ਫ਼ਰਵਰੀ 2017 |
ਸਇਦਾ ਨੈਣ ਫ਼ਾਤਿਮਾ ਅਬਿਦੀ (ਜਨਮ 23 ਮਈ 1985 ਕਰਾਚੀ ਵਿਖੇ; ਉਰਦੂ: سیدہ نین فاطمہ عابدی [2][2]) ਇੱਕ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਇੱਕ ਬਿਹਤਰ ਗੇਂਦਬਾਜ਼ ਹੈ। ਪਾਕਿਸਤਾਨ ਵੱਲੋਂ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਲਗਾਉਣ ਵਾਲੀ ਉਹ ਪਹਿਲੀ ਮਹਿਲਾ ਖਿਡਾਰੀ ਹੈ। ਇਸ ਤੋਂ ਇਲਾਵਾ ਅਬਿਦੀ ਪਾਕਿਸਤਾਨੀ ਟੀਮ ਦੀ ਉੱਪ-ਕਪਤਾਨ ਵੀ ਹੈ।
ਜੀਵਨ
[ਸੋਧੋ]2006
[ਸੋਧੋ]19 ਦਸੰਬਰ 2006 ਨੂੰ ਨੈਣ ਨੇ ਜੈਪੁਰ ਵਿਖੇ ਭਾਰਤ ਖਿਲਾਫ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ।
2009
[ਸੋਧੋ]ਇਸ ਸਾਲ ਉਹ ਆਸਟ੍ਰੇਲੀਆ ਵਿਖੇ ਹੋਏ ਮਹਿਲਾ ਵਿਸ਼ਵ ਕੱਪ ਦਾ ਹਿੱਸਾ ਰਹੀ ਸੀ।
2010
[ਸੋਧੋ]ਨੈਣ ਚੀਨ ਵਿੱਚ ਹੋਈਆਂ 2010 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਾਕਿਸਤਾਨੀ ਟੀਮ ਦਾ ਵੀ ਹਿੱਸਾ ਰਹੀ ਸੀ।[3]
ਹਵਾਲੇ
[ਸੋਧੋ]- ↑ 1.0 1.1 "ABIDI Syeda Nain Fatima". incheon2014ag.org. The 17th Incheon Asian Games Organizing Committee. Archived from the original on 14 ਜੂਨ 2015. Retrieved 13 June 2015.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 Nain Abidi Archived 2012-03-10 at the Wayback Machine. ICC Cricket World Cup. Retrieved 11 October 2010.
- ↑ Final result Archived 2010-11-21 at the Wayback Machine. Official Asian Games website. Retrieved 19 November 2010.