ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/26 ਦਸੰਬਰ
ਦਿੱਖ
- 1530 – ਮੁਗਲ ਬਾਦਸ਼ਾਹ ਬਾਬਰ ਦਾ ਦਿਹਾਂਤ।
- 1791 – ਅੰਗਰੇਜ਼ ਹਿਸਾਬਦਾਨ ਅਤੇ ਮਸ਼ੀਨੀ ਇੰਜੀਨੀਅਰ ਚਾਰਲਸ ਬੈਬੇਜ ਦਾ ਜਨਮ।
- 1832 – ਮਿਸਲ ਘਨੱਈਆ ਦੀ ਮੌਢੀ ਰਾਣੀ ਸਦਾ ਕੌਰ ਦੀ ਕੈਦ ਵਿਚ ਮੌਤ
- 1899 – ਭਾਰਤੀ ਅਜ਼ਾਦੀ ਘੁਲਾਟੀਆ ਸ਼ਹੀਦ ਊਧਮ ਸਿੰਘ ਦਾ ਜਨਮ।
- 1914 – ਭਾਰਤੀ ਸਮਾਜਸੇਵੀ ਬਾਬਾ ਆਮਟੇ ਦਾ ਜਨਮ।(ਚਿੱਤਰ ਦੇਖੋ)
- 1925 – ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਹੋਈ।
- 1982 – ਟਾਈਮ ਮੈਗ਼ਜ਼ੀਨ ਨੇ ਕੰਪਿਊਟਰ ਨੂੰ 'ਮੈਨ ਆਫ਼ ਦ ਯਿਅਰ' ਕਰਾਰ ਦਿਤਾ।
- 1982 – ਸਾਬਕਾ ਸਿੱਖ ਫ਼ੌਜੀਆਂ ਦੀ ਕਨਵੈਨਸ਼ਨ ਅੰਮਿ੍ਤਸਰ ਵਿਚ ਹੋਈ।
- 2002 – ਪਹਿਲਾ ਮਨੁੱਖੀ ਕਲੋਨ ਕੀਤਾ ਹੋਇਆ ਬੱਚਾ ਪੈਦਾ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਦਸੰਬਰ • 26 ਦਸੰਬਰ • 27 ਦਸੰਬਰ