ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਜਨਵਰੀ
ਦਿੱਖ
- 1838 – ਸੈਮੂਅਲ ਮੋਰਸ ਅਤੇ ਉਸ ਦੇ ਸਹਾਇਕ ਅਲਫਰਡ ਵੈਲ ਨੇ ਪਹਿਲੀ ਵਾਰ ਬਿਜਲਾਈ ਟੈਲੀਗਰਾਫ ਦਾ ਸਫਲਤਾ ਪੂਰਵਕ ਤਜ਼ਰਬਾ ਕੀਤਾ।
- 1883 – ਲਿਬਨਾਨੀ ਦਾ ਸ਼ਾਇਰ ਅਤੇ ਲੇਖਕ ਖ਼ਲੀਲ ਜਿਬਰਾਨ ਦਾ ਜਨਮ।
- 1921 – ਪੰਜਾਬੀ ਸਭਿਆਚਾਰ ਦਾ ਲੇਖਕ ਅਤੇ ਕਮਿਊਨਿਸਟ ਕਾਰਕੁਨ ਤੇਰਾ ਸਿੰਘ ਚੰਨ ਦਾ ਜਨਮ।
- 1929 – ਨੋਬਲ ਪੁਰਸਕਾਰ ਜੇਤੂ ਮਦਰ ਟਰੇਸਾ ਭਾਰਤ ਆਈ।
- 1942 – ਜਹਾਜ਼ ਨੇ ਪਹਿਲੀ ਵਾਰੀ ਦੁਨੀਆਂ ਦਾ ਪੂਰਾ ਚੱਕਰ ਲਾਇਆ।
- 1959 – ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਕਪਿਲ ਦੇਵ ਦਾ ਜਨਮ।
- 1962 – ਪੰਜਾਬੀ ਗਾਇਕ ਕੁਲਦੀਪ ਪਾਰਸ ਦਾ ਜਨਮ।
- 1967 – ਭਾਰਤੀ ਫ਼ਿਲਮੀ ਸੰਗੀਤਕਾਰ ਏ. ਆਰ. ਰਹਿਮਾਨ ਦਾ ਜਨਮ।(ਚਿੱਤਰ ਦੇਖੋ)
- 1973 – ਗੁਰਚਰਨ ਸਿੰਘ ਟੌਹੜਾ ਐਸ.ਜੀ.ਪੀ.ਸੀ ਦਾ ਪਹਿਲੀ ਵਾਰ ਪ੍ਰਧਾਨ ਬਣਿਆ|