ਕਪਿਲ ਦੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਪਿਲ ਦੇਵ
Kapil Dev at Equation sports auction.jpg
ਕਪਿਲ ਦੇਵ
ਨਿੱਜੀ ਜਾਣਕਾਰੀ
ਪੂਰਾ ਨਾਂਮਕਪਿਲ ਦੇਵ ਰਾਮਲਾਲ ਨਿਖਾਂਜ
ਜਨਮ (1959-01-06) 6 ਜਨਵਰੀ 1959 (ਉਮਰ 60)
ਚੰਡੀਗਡ਼੍ਹ, ਪੰਜਾਬ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ (ਤੇਜ਼ ਗੇਂਦਬਾਜ)
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 142)16 ਅਕਤੂਬਰ 1978 v ਪਾਕਿਸਤਾਨ
ਆਖ਼ਰੀ ਟੈਸਟ19 ਮਾਰਚ 1994 v ਨਿਊਜ਼ੀਲੈਂਡ
ਓ.ਡੀ.ਆਈ. ਪਹਿਲਾ ਮੈਚ (ਟੋਪੀ 25)1 ਅਕਤੂਬਰ 1978 v ਪਾਕਿਸਤਾਨ
ਆਖ਼ਰੀ ਓ.ਡੀ.ਆਈ.17 ਅਕਤੂਬਰ 1994 v ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1975–1992ਹਰਿਆਣਾ
1984–1985ਵੌਰਚੈਸਟਰਸ਼ਿਰ
1981–1983ਨਾਰਥੈਂਪਟਨ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਅੰਤਰਰਾਸ਼ਟਰੀ ਪਹਿਲਾ ਦਰਜਾ ਕ੍ਰਿਕਟ ਲਿਸਟ ਏ ਕ੍ਰਿਕਟ
ਮੈਚ 131 225 275 309
ਦੌੜਾਂ 5,248 3,783 11,356 5,461
ਬੱਲੇਬਾਜ਼ੀ ਔਸਤ 31.05 23.79 32.91 24.59
100/50 8/27 1/14 18/56 2/23
ਸ੍ਰੇਸ਼ਠ ਸਕੋਰ 163 175* 193 175*
ਗੇਂਦਾਂ ਪਾਈਆਂ 27,740 11,202 48,853 14,947
ਵਿਕਟਾਂ 434 253 835 335
ਸ੍ਰੇਸ਼ਠ ਗੇਂਦਬਾਜ਼ੀ 29.64 27.45 27.09 27.34
ਇੱਕ ਪਾਰੀ ਵਿੱਚ 5 ਵਿਕਟਾਂ 23 1 39 2
ਇੱਕ ਮੈਚ ਵਿੱਚ 10 ਵਿਕਟਾਂ 2 n/a 3 n/a
ਸ੍ਰੇਸ਼ਠ ਗੇਂਦਬਾਜ਼ੀ 9/83 5/43 9/83 5/43
ਕੈਚਾਂ/ਸਟੰਪ 64/– 71/– 192/– 99/–
ਸਰੋਤ: ਕ੍ਰਿਕਇੰਫ਼ੋ, 24 ਜਨਵਰੀ 2008

ਕਪਿਲ ਦੇਵ ਰਾਮਲਾਲ ਨਿਖਾਂਜ[1] (ਇਸ ਅਵਾਜ਼ ਬਾਰੇ ਉੇਚਾਰਨ ; ਜਨਮ 6 ਜਨਵਰੀ 1959) ਜਿਸਨੂੰ ਕਿ ਕਪਿਲ ਦੇਵ ਕਿਹਾ ਜਾਂਦਾ ਹੈ, ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। 1983 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਕਪਿਲ ਦੇਵ ਕਪਤਾਨ ਸਨ। 2002 ਵਿੱਚ ਵਿਸਡਨ ਵੱਲੋਂ ਕਪਿਲ ਦੇਵ ਨੂੰ 'ਸਦੀ ਦਾ ਭਾਰਤੀ ਕ੍ਰਿਕਟ ਖਿਡਾਰੀ' ਖਿਤਾਬ ਦਿੱਤਾ ਗਿਆ ਸੀ।[2] ਕਪਿਲ ਦੇਵ ਵਿਸ਼ਵ ਦੇ ਮਹਾਨ ਕ੍ਰਿਕਟ ਆਲ-ਰਾਊਂਡਰਾਂ ਵਿੱਚੋਂ ਇੱਕ ਹੈ। ਕਪਿਲ ਅਕਤੂਬਰ 1999 ਤੋਂ ਅਗਸਤ 2000 ਵਿਚਕਾਰ ਭਾਰਤੀ ਕ੍ਰਿਕਟ ਟੀਮ ਦਾ 10 ਮਹੀਨਿਆਂ ਤੱਕ ਕੋਚ ਵੀ ਰਹਿ ਚੁੱਕਾ ਹੈ।

ਕਪਤਾਨੀ ਰਿਕਾਰਡ[ਸੋਧੋ]

ਟੈਸਟ ਮੈਚ[ਸੋਧੋ]

ਸਰੋਤ:[3]

ਵਿਰੋਧੀ ਮੁਕਾਬਲੇ ਜਿੱਤ ਹਾਰ ਟਾਈ ਬਰਾਬਰ
 ਆਸਟਰੇਲੀਆ 6 0 0 1 5
 ਇੰਗਲੈਂਡ 3 2 0 0 1
 ਪਾਕਿਸਤਾਨ 8 0 1 0 7
 ਸ੍ਰੀ ਲੰਕਾ 6 2 1 0 3
 ਵੈਸਟ ਇੰਡੀਜ਼ 11 0 5 0 6
ਕੁੱਲ 34 4 7 1 22[4]

ਇੱਕ ਦਿਨਾ ਅੰਤਰਰਾਸ਼ਟਰੀ[ਸੋਧੋ]

ਸਰੋਤ:[5]

ਵਿਰੋਧੀ ਮੁਕਾਬਲੇ ਜਿੱਤ ਹਾਰ ਟਾਈ ਕੋਈ ਨਤੀਜਾ ਨਹੀਂ
 ਆਸਟਰੇਲੀਆ 19 9 9 0 1
 ਇੰਗਲੈਂਡ 5 3 2 0 0
 ਨਿਊਜ਼ੀਲੈਂਡ 8 6 2 0 0
 ਪਾਕਿਸਤਾਨ 13 4 9 0 0
 ਸ੍ਰੀ ਲੰਕਾ 13 10 2 0 1
 ਵੈਸਟ ਇੰਡੀਜ਼ 12 3 9 0 0
 ਜ਼ਿੰਬਾਬਵੇ 4 4 0 0 0
ਕੁੱਲ 74 39 32 0 2[6]

ਐਵਾਰਡ[ਸੋਧੋ]

  • 1979–80 – ਅਰਜੁਨ ਇਨਾਮ
  • 1982 – ਪਦਮ ਸ਼੍ਰੀ
  • 1983 – ਵਿਸਡਨ ਕ੍ਰਿਕਟਰ ਆਫ਼ ਈਅਰ[7]
  • 1991 – ਪਦਮ ਭੂਸ਼ਨ[8]
  • 2002 – ਵਿਸਡਨ ਸਦੀ ਦਾ ਭਾਰਤੀ ਕ੍ਰਿਕਟ ਖਿਡਾਰੀ[2]
  • 2010 – ਆਈਸੀਸੀ ਕ੍ਰਿਕਟ ਹਾਲ ਆਫ਼ ਫ਼ੇਮ
  • 2013 - ਐਨਡੀਟੀਵੀ ਦੁਆਰਾ ਸੂਚੀਬੱਧ ਭਾਰਤ ਦੀਆਂ 25 ਮਹਾਨ ਜੀਵਿਤ ਸਖ਼ਸ਼ੀਅਤਾਂ ਵਿੱਚ ਸ਼ਾਮਿਲ[9]
  • 2013 - ਸੀਕੇ ਨਾਇਡੂ ਲਾਇਫ਼ ਟਾਇਮ ਅਚੀਵਮੈਂਟ ਇਨਾਮ (ਘੋਸ਼ਿਤ)[10]
ਸਾਲ ਸਨਮਾਨ ਸਨਮਾਨ-ਕਰਤਾ ਵਿਭਾਗ
2008 ਲੈਫ਼ਟੀਨੈਂਟ ਕਰਨਲ ਭਾਰਤੀ ਪ੍ਰਦੇਸ਼ਿਕ ਫੌਜ

ਹਵਾਲੇ[ਸੋਧੋ]

  1. "Kapil Dev – Player Webpage". Cricinfo. Retrieved 17 March 2007. 
  2. 2.0 2.1 "This is my finest hour: Kapil Dev". The Sportstar Vol. 25 No. 31. 8 March 2002. Retrieved 8 February 2014. 
  3. "Team records - Test matches - Cricinfo Statsguru - ESPN Cricinfo". Cricinfo. Retrieved 24 October 2015. 
  4. "Team records - Test matches - Cricinfo Statsguru - ESPN Cricinfo". Cricinfo. Retrieved 24 October 2015. 
  5. "Team records - One-Day Internationals - Cricinfo Statsguru - ESPN Cricinfo". Cricinfo. Retrieved 24 October 2015. 
  6. "Team records - One-Day Internationals - Cricinfo Statsguru - ESPN Cricinfo". Cricinfo. Retrieved 24 October 2015. 
  7. "Kapil Dev-CRICKETER OF THE YEAR-1983". Wisden Almanack. Retrieved 24 March 2007. 
  8. "Padma Awards" (PDF). Ministry of Home Affairs, Government of India. 2015. Retrieved July 21, 2015. 
  9. Deepshikha Ghosh (14 December 2013). "If you don't dream, you'll never reach anywhere: Kapil Dev". NDTV.com. Retrieved 24 October 2015. 
  10. "Kapil Dev to be honoured with CK Nayudu Lifetime Award - Firstpost". 19 December 2013. Retrieved 13 September 2016.