ਸਮੱਗਰੀ 'ਤੇ ਜਾਓ

ਜੂਰਾ ਪਹਾੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੂਰਾ ਪਹਾੜ
ਕਰੈਟ ਡ ਲਾ ਨੈਜ ਤੋਂ ਲੇਲੇ ਵੱਲ ਵੇਖਦੇ ਹੋਏ
ਸਿਖਰਲਾ ਬਿੰਦੂ
ਚੋਟੀਕਰੈਟ ਡ ਲਾ ਨੈਜ
ਉਚਾਈ1,720 m (5,640 ft)
ਭੂਗੋਲ
ਜੂਰਾ ਪਹਾੜਾਂ ਦੀ ਉੱਪਗ੍ਰਿਹੀ ਤਸਵੀਰ
ਦੇਸ਼ਫ਼ਰਾਂਸ and ਸਵਿਟਜ਼ਰਲੈਂਡ
ਰਾਜ/ਸੂਬੇ
Borders onਐਲਪ

ਜੂਰਾ ਪਹਾੜ (ਫ਼ਰਾਂਸੀਸੀ ਉਚਾਰਨ: ​[ʒyʁa]) ਇੱਕ ਉੱਪ-ਐਲਪੀ ਪਹਾੜੀ ਲੜੀ ਹੈ ਜੋ ਪੱਛਮੀ ਐਲਪ ਪਹਾੜਾਂ ਦੇ ਉੱਤਰ ਵੱਲ ਸਥਿਤ ਹੈ ਅਤੇ ਰੋਨ ਅਤੇ ਰਾਈਨ ਦਰਿਆਵਾਂ ਨੂੰ ਅੱਡਰਾ ਕਰਦੀ ਹੈ ਅਤੇ ਦੋਹਾਂ ਦੇ ਜਲ-ਬੋਚੂ ਇਲਾਕਿਆਂ ਦਾ ਹਿੱਸਾ ਹੈ। ਮੁੱਖ ਤੌਰ ਉੱਤੇ ਇਹ ਪਹਾੜ ਫ਼ਰਾਂਸ ਅਤੇ ਸਵਿਟਜ਼ਰਲੈਂਡ ਵਿੱਚ ਪੈਂਦੇ ਹਨ ਅਤੇ ਜਰਮਨੀ ਤੱਕੇ ਫੈਲੇ ਹੋਏ ਹਨ।[1]

"ਜੂਰਾ" ਨਾਂ juria (ਜੂਰੀਆ) ਤੋਂ ਆਇਆ ਹੈ ਜੋ ਕੈਲਟਿਕ ਸ਼ਬਦ-ਮੂਲ jor- ਭਾਵ "ਜੰਗਲ" ਦਾ ਲਾਤੀਨੀ ਰੂਪ ਹੈ।[2][3][4] ਇਸ ਪਹਾੜੀ ਲੜੀ ਨੇ ਆਪਣਾ ਨਾਂ ਫ਼ਰਾਂਸੀਸੀ ਵਿਭਾਗ ਜੂਰਾ, ਸਵਿਟਜ਼ਰਲੈਂਡੀ ਜੂਰਾ ਰਿਆਸਤ ਅਤੇ ਭੂਗੋਲਕ ਕਾਲ ਦੇ ਜੂਰਾਸਿਕ ਦੌਰ ਨੂੰ ਦਿੱਤਾ ਹੈ।

ਹਵਾਲੇ

[ਸੋਧੋ]
  1. Ebel, J.G. 1808. Ueber den Bau der Erde in dem Alpengebirge zwischen 12 Längen- und 2-4 Breitengraden nebst einigen Betrachtungen über die Gebirge und den Bau der Erde überhaupt. Zweyter Band. Orell Füssli und Compagnie 428 pp; Zürich
  2. Rollier, L. 1903. Das Schweizerische Juragebirge. Sonderabdruck aus dem Geographischen Lexikon der Schweiz, Verlag von Gebr. Attinger, 39 pp; Neuenburg
  3. Hölder, H. 1964. Jura - Handbuch der stratigraphischen Geologie, IV. Enke-Verlag, 603 pp., 158 figs, 43 tabs; Stuttgart
  4. Arkell, W.J. 1956. Jurassic Geology of the World. Oliver & Boyd, 806 pp.; Edinburgh und London.