ਰੋਨ-ਆਲਪ
Jump to navigation
Jump to search
ਰੋਨ-ਆਲਪ Rhône-Alpes | |||
---|---|---|---|
ਫ਼ਰਾਂਸ ਦਾ ਖੇਤਰ | |||
| |||
ਦੇਸ਼ | ![]() | ||
ਪ੍ਰੀਫੈਕਟੀ | ਲਿਓਂ | ||
ਵਿਭਾਗ | 8
| ||
ਸਰਕਾਰ | |||
• ਮੁਖੀ | ਯ਼ਾਂ-ਯ਼ਾਕ ਕੀਰਾਨ (ਸਮਾਜਵਾਦੀ ਪਾਰਟੀ) | ||
Area | |||
• Total | [ | ||
ਅਬਾਦੀ (1-1-2010) | |||
• ਕੁੱਲ | 62,18,444 | ||
• ਘਣਤਾ | /ਕਿ.ਮੀ.੨ (/ਵਰਗ ਮੀਲ) | ||
ਟਾਈਮ ਜ਼ੋਨ | CET (UTC+1) | ||
• ਗਰਮੀਆਂ (DST) | CEST (UTC+2) | ||
NUTS ਖੇਤਰ | FR7 | ||
ਵੈੱਬਸਾਈਟ | rhonealpes.fr |
ਰੋਨ-ਆਲਪ (ਫ਼ਰਾਂਸੀਸੀ ਉਚਾਰਨ: [ron.alp] ( ਸੁਣੋ); ਆਰਪੀਤਾਈ: Rôno-Arpes; ਓਕਸੀਤਾਈ: Ròse-Aups) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ ਜੋ ਦੱਖਣ ਵੱਲ ਦੇਸ਼ ਦੀ ਪੂਰਬੀ ਸਰਹੱਦ ਉੱਤੇ ਸਥਿੱਤ ਹੈ। ਇਸ ਦਾ ਨਾਂ ਰੋਨ ਦਰਿਆ ਅਤੇ ਆਲਪ ਪਹਾੜਾਂ ਮਗਰੋਂ ਪਿਆ ਹੈ। ਇਸ ਦੀ ਰਾਜਧਾਨੀ ਲਿਓਂ, ਪੈਰਿਸ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਇਸ ਦੀ ਅਰਥਚਾਰਾ ਯੂਰਪੀ ਸੰਘ ਦੇ ਖੇਤਰਾਂ ਵਿੱਚੋਂ ਛੇਵੇਂ ਸਥਾਨ ਉੱਤੇ ਹੈ।