ਸਮੱਗਰੀ 'ਤੇ ਜਾਓ

ਅਜਿੰਕਿਆ ਰਹਾਣੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਜਿੰਕਾ ਰਹਾਣੇ ਤੋਂ ਮੋੜਿਆ ਗਿਆ)
ਅਜਿੰਕਿਆ ਰਹਾਣੇ
ਅਜਿੰਕਿਆ ਰਹਾਣੇ
ਨਿੱਜੀ ਜਾਣਕਾਰੀ
ਪੂਰਾ ਨਾਮ
ਅਜਿੰਕਿਆ ਮਧੁਕਰ ਰਹਾਣੇ
ਜਨਮ (1988-06-06) 6 ਜੂਨ 1988 (ਉਮਰ 36)
ਮਹਾਂਰਾਸ਼ਟਰ, ਭਾਰਤ
ਛੋਟਾ ਨਾਮਅਜੂ
ਕੱਦ5 ft 7 in (1.70 m)
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੂ (ਮੱਧਮ ਗਤੀ ਨਾਲ)
ਭੂਮਿਕਾਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 278)22 ਮਾਰਚ 2013 ਬਨਾਮ ਆਸਟਰੇਲੀਆ
ਆਖ਼ਰੀ ਟੈਸਟ7 ਦਸੰਬਰ 2015 ਬਨਾਮ ਦੱਖਣੀ ਅਫ਼ਰੀਕਾ
ਪਹਿਲਾ ਓਡੀਆਈ ਮੈਚ (ਟੋਪੀ 191)3 ਸਤੰਬਰ 2011 ਬਨਾਮ ਇੰਗਲੈਂਡ
ਆਖ਼ਰੀ ਓਡੀਆਈ15 ਜਨਵਰੀ 2016 ਬਨਾਮ [[ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ|ਆਸਟਰੇਲੀਆ]]
ਓਡੀਆਈ ਕਮੀਜ਼ ਨੰ.27 ( was 17 )
ਪਹਿਲਾ ਟੀ20ਆਈ ਮੈਚ (ਟੋਪੀ 39)31 ਅਗਸਤ 2011 ਬਨਾਮ [[ਇੰਗਲੈਂਡ ਰਾਸ਼ਟਰੀ ਕ੍ਰਿਕਟ ਟੀਮ|ਇੰਗਲੈਂਡ]]
ਆਖ਼ਰੀ ਟੀ20ਆਈ31 ਮਾਰਚ 2016 ਬਨਾਮ [[ਵੈਸਟ ਇੰਡੀਜ਼ ਰਾਸ਼ਟਰੀ ਕ੍ਰਿਕਟ ਟੀਮ|ਵੈਸਟ ਇੰਡੀਜ਼]]
ਟੀ20 ਕਮੀਜ਼ ਨੰ.27 (was 17 )
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007-ਵਰਤਮਾਨਮੁੰਬ ਕ੍ਰਿਕਟ ਟੀਮ
2008–2010ਮੁੰਬ ਇੰਡੀਅਨਜ਼
2011–2015ਰਾਜਸਥਾਨ ਰੌਇਲਜ਼ (#3)
2016–ਵਰਤਮਾਨਰਾਇਜ਼ਿੰਗ ਪੂਨੇ ਸੁਪਰਜੈਂਟਜ਼ (#3)
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆ ਪਹਿਲਾ ਦਰਜਾ ਕ੍ਰਿਕਟ ਲਿਸਟ ਏ
ਮੈਚ 22 66 86 125
ਦੌੜਾਂ ਬਣਾਈਆਂ 1619 2091 7,436 4,205
ਬੱਲੇਬਾਜ਼ੀ ਔਸਤ 44.97 33.72 56.76 35.33
100/50 6/7 2/15 26/31 6/27
ਸ੍ਰੇਸ਼ਠ ਸਕੋਰ 147 111 265* 187
ਗੇਂਦਾਂ ਪਾਈਆਂ 2433 108 42
ਵਿਕਟਾਂ 0 3
ਗੇਂਦਬਾਜ਼ੀ ਔਸਤ 14.33
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ n/a
ਸ੍ਰੇਸ਼ਠ ਗੇਂਦਬਾਜ਼ੀ 2/36
ਕੈਚਾਂ/ਸਟੰਪ 27/– 36/– 82/– 62/–
ਸਰੋਤ: Cricinfo, 29 ਜੁਲਾਈ 2015

ਅਜਿੰਕਾ ਮਧੁਕਰ ਰਹਾਣੇ (ਜਨਮ 6 ਜੂਨ, 1988) ਇੱਕ ਅੰਤਰਰਾਸ਼ਟਰੀ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਕਿ ਟੈਸਟ ਕ੍ਰਿਕਟ ਵਿੱਚ ਭਾਰਤੀ ਟੀਮ ਦਾ ਉਪ-ਕਪਤਾਨ ਵੀ ਹੈ। ਰਹਾਣੇ ਨੇ ਅਗਸਤ 2011 ਵਿੱਚ ਇੰਗਲੈਂਡ ਦੀ ਟੀਮ ਖਿਲਾਫ਼ ਟਵੰਟੀ-ਟਵੰਟੀ ਮੈਚ ਵਿੱਚ ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਮਾਰਚ 2013 ਵਿੱਚ ਟੈਸਟ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ।[1][2] ਮ 2016 ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਰਹਾਣੇੇ ਦਾ ਨਾਮ ਅਰਜੁਨ ਪੁਰਸਕਾਰ ਲ ਨਾਮਜ਼ਦ ਕੀਤਾ ਹੈ।[3]

ਹਵਾਲੇ

[ਸੋਧੋ]
  1. Ajinkya Rahane | India Cricket | Cricket Players and Officials. ESPN Cricinfo. Retrieved on 2013-12-23.
  2. "Professional companies should manage cricketers". Yahoo Cricket India. 9 June 2013.
  3. "Virat Kohli's name recommended for Khel Ratna, Ajinkya Rahane for Arjuna Award". ABP Live. Archived from the original on 7 ਮਈ 2016. Retrieved 3 May 2016. {{cite news}}: Unknown parameter |dead-url= ignored (|url-status= suggested) (help) Archived 7 May 2016[Date mismatch] at the Wayback Machine.