ਅਜੇ ਜਡੇਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਜੇ ਜਡੇਜਾ
Ajay jadega.jpg
ਨਿੱਜੀ ਜਾਣਕਾਰੀ
ਜਨਮ (1971-02-01) 1 ਫਰਵਰੀ 1971 (ਉਮਰ 48)
ਜਮਨਾਨਗਰ, ਗੁਜਰਾਤ, ਭਾਰਤ
ਕੱਦ5 ਫ਼ੁੱਟ 10 ਇੰਚ (1.78 ਮੀ)
ਬੱਲੇਬਾਜ਼ੀ ਦਾ ਅੰਦਾਜ਼ਸੱਜੂ
ਗੇਂਦਬਾਜ਼ੀ ਦਾ ਅੰਦਾਜ਼ਸੱਜੇ ਹੱਥੀਂ (ਮੱਧਮ ਗਤੀ ਨਾਲ)
ਭੂਮਿਕਾਬੱਲੇਬਾਜ਼
ਸੰਬੰਧੀਛੱਤਰਾਪਾਲਸਿੰਹਜੀ (ਚਾਚਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 196)13 ਨਵੰਬਰ 1992 v ਦੱਖਣੀ ਅਫ਼ਰੀਕਾ
ਆਖ਼ਰੀ ਟੈਸਟ26 ਫਰਵਰੀ 2000 v ਦੱਖਣੀ ਅਫ਼ਰੀਕਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 85)28 ਫਰਵਰੀ 1992 v ਸ੍ਰੀ ਲੰਕਾ
ਆਖ਼ਰੀ ਓ.ਡੀ.ਆਈ.3 ਜੂਨ 2000 v ਪਾਕਿਸਤਾਨ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1988/89–1998/99 & 2013ਹਰਿਆਣਾ
1999/00, 2003/04–2004/05ਜੰਮੂ ਅਤੇ ਕਸ਼ਮੀਰ
2005/06–2006/07ਰਾਜਸਥਾਨ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪਹਿਲਾ ਦਰਜਾ ਕ੍ਰਿਕਟ ਲਿਸਟ ਏ
ਮੈਚ 15 196 109 291
ਦੌੜਾਂ 576 5359 8046 8304
ਬੱਲੇਬਾਜ਼ੀ ਔਸਤ 26.18 37.47 55.10 37.91
100/50 0/4 6/30 20/40 11/48
ਸ੍ਰੇਸ਼ਠ ਸਕੋਰ 96 119 264 119
ਗੇਂਦਾਂ ਪਾਈਆਂ 0 1248 4703 2681
ਵਿਕਟਾਂ 20 54 49
ਸ੍ਰੇਸ਼ਠ ਗੇਂਦਬਾਜ਼ੀ 54.70 39.62 46.10
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ n/a 0 n/a
ਸ੍ਰੇਸ਼ਠ ਗੇਂਦਬਾਜ਼ੀ 3/3 4/37 3/3
ਕੈਚਾਂ/ਸਟੰਪ 5/– 59/– 73/– 93/1
ਸਰੋਤ: CricketArchive, 30 ਸਤੰਬਰ 2008.

ਅਜੇ ਜਡੇਜਾ[1] (ਇਸ ਅਵਾਜ਼ ਬਾਰੇ ਉਚਾਰਨ ) (ਜਨਮ 1 ਫਰਵਰੀ 1971, ਜਮਨਾਨਗਰ) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਅਜੇ ਨੇ 1992 ਤੋਂ 2000 ਵਿਚਕਾਰ 15 ਟੈਸਟ ਮੈਚ ਖੇਡੇ ਅਤੇ 196 ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਹਿੱਸਾ ਲਿਆ।

ਅਜੇ 'ਤੇ ਮੈਚ ਘਪਲੇਬਾਜ਼ੀ ਤਹਿਤ 5 ਸਾਲ ਦਾ ਬੈਨ ਲਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਦਿੱਲੀ ਹਾਈ ਕੋਰਟ ਨੇ 27 ਜਨਵਰੀ 2003 ਨੂੰ ਅਜੇ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੀ ਇਜਾਜਤ ਦੇ ਦਿੱਤੀ ਸੀ। ਅਜੇ ਜਡੇਜਾ ਨੂੰ 1990 ਦੇ ਸਮੇਂ ਵਿੱਚ ਆਖ਼ਰੀ ਓਵਰਾਂ ਵਿੱਚ ਤੇਜ਼ ਬੱਲੇਬਾਜ਼ੀ ਕਰਨ ਲਈ ਜਾਣਿਆ ਜਾਂਦਾ ਹੈ।

ਨਿੱਜੀ ਜਿੰਦਗੀ[ਸੋਧੋ]

ਅਜੇ ਜਡੇਜਾ ਦਾ ਵਿਆਹ ਜਯਾ ਜੇਤਲੀ ਦੀ ਲਡ਼ਕੀ ਅਦਿਤੀ ਜੇਤਲੀ ਨਾਲ ਹੋਇਆ ਹੈ। ਉਹਨਾਂ ਦੇ ਦੋ ਬੱਚੇ ਹਨ, ਏਮਾਨ ਅਤੇ ਅਮੀਰਾ।

ਹਵਾਲੇ[ਸੋਧੋ]