ਅਨੁਭਵ ਮੋਹੰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੁਭਵ ਮੋਹੰਤੀ
Anubhav Mohanty.JPG
ਉਤਕਲ ਮੰਡਪ, ਭੁਵਨੇਸ਼ਵਰ, ਉੜੀਸਾ ਵਿਖੇ ਸਟੇਟ ਫ਼ਿਲਮ ਅਵਾਰਡ 2014 ਵੇਲੇ, ਮੋਹੰਤੀ
ਮੈਂਬਰ: ਰਾਜ ਸਭਾ
ਮੌਜੂਦਾ
ਦਫ਼ਤਰ ਸਾਂਭਿਆ
2014
ਨਿੱਜੀ ਜਾਣਕਾਰੀ
ਜਨਮ (1981-12-24) 24 ਦਸੰਬਰ 1981 (ਉਮਰ 37)
Cuttack, Odisha, India
ਕੌਮੀਅਤਭਾਰਤੀ
ਸਿਆਸੀ ਪਾਰਟੀBJD
ਪਤੀ/ਪਤਨੀBarsha Priyadarshini (2014–ਹੁਣ)
ਮਾਪੇਅਭੈ ਕੁਮਾਰ ਮੋਹੰਤੀ
ਅਲਮਾ ਮਾਤਰਕ੍ਰਾਈਸਟ ਕਾਲਜ, ਕਟਕ
ਕੰਮ-ਕਾਰਅਦਾਕਾਰ, ਨਿਰਮਾਤਾ

ਅਨੁਭਵ ਮੋਹੰਤੀ (ਉੜੀਆ: ଅନୁଭବ ମହାନ୍ତି; ਜਨਮ 24 ਦਸੰਬਰ 1981) ਇੱਕ ਓਲੀਵੁੱਡ ਅਤੇ ਬੰਗਾਲੀ ਅਦਾਕਾਰ ਅਤੇ ਉੜੀਸਾ ਵਿੱਚ ਇੱਕ ਸਿਆਸਤਦਾਨ ਹੈ।[1][2][3] ਅਨੁਭਵ ਮੋਹੰਤੀ ਫਿਲਮ 2004 ਵਿੱਚ ਉੜੀਆ ਫ਼ਿਲਮ ਆਈ ਲਵ ਯੂ ਨਾਲ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ 2012 ਵਿੱਚ Balunga Toka ਦੀ ਸਫਲਤਾ ਦੇ ਬਾਅਦ ਉਸਨੇ ਵਿਸ਼ਨੂਪ੍ਰਿਯਾ ਕਲਾ ਅਤੇ ਗਰਾਫਿਕਸ ਨਾਮ ਦਾ ਆਪਣਾ ਪ੍ਰੋਡਕਸ਼ਨ ਹਾਊਸ ਬਣਾਇਆ। ਪਹਿਲੀ ਜਾਰੀ ਕੀਤੀ ਉੜੀਆ ਫਿਲਮ ਸਮਥਿੰਗ ਸਮਥਿੰਗ 2012 ਦੀ ਵੱਡੀ ਹਿੱਟ ਸੀ। ਇਹ ਉੜੀਸਾ ਅਤੇ ਬੰਗਲੌਰ ਵਿੱਚ ਇੱਕੋ ਵਕਤ 115 ਦਿਨ ਲਈ ਚੱਲੀ ਸੀ ਅਤੇ ਇਹ ਬੰਗਲੌਰ ਵਿੱਚ 115 ਦਿਨ ਚੱਲਣ ਵਾਲੀ ਅੱਜ ਤੱਕ ਦੀ ਇੱਕੋ ਇੱਕ ਉੜੀਆ ਫਿਲਮ ਹੈ। ਅਨੁਭਵ ਮੋਹੰਤੀ ਨੇ ਫਿਲਮ ਸਾਥੀ ਅਮਾਰ ਨਾਲ ਬੰਗਾਲੀ ਫਿਲਮ ਉਦਯੋਗ ਚ ਆਪਣੀ ਸ਼ੁਰੂਆਤ ਕੀਤੀ।[4][5]

ਹਵਾਲੇ[ਸੋਧੋ]

  1. "ANUBHAV – "THE ACTOR TURNED STAR": ANUBHAV'S LOVE LIFE...". anubhavmohanty-superstar.blogspot.com. Retrieved 2008-10-24. 
  2. DEBABRATA MOHANTY (2 December 2004). "Tolly pretty faces for Oriya film revival". Calcutta, India: www.telegraphindia.com. Retrieved 2008-10-24. 
  3. "Anubhav Mohanty". movies.fullorissa.com. Retrieved 2008-10-24. 
  4. "Wel Come To Orissa | About Orissa, Orissa Culture, Odissi, Oriya Songs, Purely Soul & Image Of Orissa". www.welcomeorissa.com. Retrieved 2008-10-24. 
  5. "Orissa Film Celebrity". movies.fullorissa.com. Retrieved 2008-10-24.