ਸਮੱਗਰੀ 'ਤੇ ਜਾਓ

ਬੀਜੂ ਜਨਤਾ ਦਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੀਜੂ ਜਨਤਾ ਦਲ
ବିଜୁ ଜନତା ଦଳ
ਚੇਅਰਪਰਸਨਨਵੀਨ ਪਟਨਾਇਕ
ਸੰਸਦੀ ਚੇਅਰਪਰਸਨਨਵੀਨ ਪਟਨਾਇਕ
ਸਥਾਪਨਾ26 ਦਸੰਬਰ 1997; 26 ਸਾਲ ਪਹਿਲਾਂ (1997-12-26)
ਮੁੱਖ ਦਫ਼ਤਰ6 R/3, ਯੁਨਿਟ-6, ਜੰਗਲ ਪਾਰਕ ਭੁਵਨੇਸ਼ਵਰ ਓਡੀਸ਼ਾ
ਵਿਦਿਆਰਥੀ ਵਿੰਗਬੀ ਜੇ ਡੀ ਵਿਦਿ ਯੂਨੀਅਨ
ਔਰਤ ਵਿੰਗਮਮਤਾ ਯੋਜਨਾ
ਵਿਚਾਰਧਾਰਾਲੋਕ ਪੱਖੀ
ਜਮਹੂਰੀ ਸਮਾਜਵਾਦ
ਧਰਮ ਨਿਰਪੱਖਤਾ
ਸਿਆਸੀ ਥਾਂਕੇਂਦਰ ਲੈਫਟ
ਰੰਗਗੂੜਾ ਹਰਾ
ਗਠਜੋੜਕੌਮੀ ਜਮਹੂਰੀ ਗਠਜੋੜ
ਲੋਕ ਸਭਾ ਵਿੱਚ ਸੀਟਾਂ
20 / 545
ਰਾਜ ਸਭਾ ਵਿੱਚ ਸੀਟਾਂ
6 / 245
 ਵਿੱਚ ਸੀਟਾਂ
117 / 147
ਚੋਣ ਨਿਸ਼ਾਨ
ਵੈੱਬਸਾਈਟ
www.bjdodisha.org.in

ਬੀਜੂ ਜਨਤਾ ਦਲ (ਬੀ. ਜੇ. ਡੀ.) ਓਡੀਸ਼ਾ ਦੀ ਇੱਕ ਸਿਆਸੀ ਪਾਰਟੀ ਹੈ।[1] ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਿੱਚ ਬੀ. ਜੇ. ਡੀ. ਨੇ ਸਾਲ 2009 ਦੀਆਂ ਵਿਧਾਨ ਸਭਾ ਚੋਣਾਂ ਵਿੱਚ 103 ਸੀਟਾਂ ਹਾਸਿਲ ਕੀਤੀਆਂ ਸਨ ਤੇ ਇਨ੍ਹਾਂ ਚੋਣਾਂ ਵਿੱਚ ਆਪਣੀ ਕਾਰਗੁਜ਼ਾਰੀ ਵਿੱਚ ਸ਼ਾਨਦਾਰ ਵਾਧਾ ਦਰਜ ਕਰਵਾਉਂਦਿਆਂ ਬੀ. ਜੇ. ਡੀ. ਨੇ ਵਿਧਾਨ ਸਭਾ ਦੀਆਂ 147 ਵਿਚੋਂ 119 ਸੀਟਾਂ ਉੱਤੇ ਜਿੱਤ ਹਾਸਿਲ ਕੀਤੀ ਹੈ। ਕਾਂਗਰਸ ਨੇ 16 ਸੀਟਾਂ ਉੱਤੇ ਜਿੱਤ ਦਰਜ ਕੀਤੀ। ਵਰਣਨਯੋਗ ਹੈ ਕਿ ਬੀ. ਜੇ. ਡੀ. ਓਡੀਸ਼ਾ ਵਿੱਚ ਚੌਥੀ ਵਾਰ ਸੱਤਾ ਵਿੱਚ ਆਵੇਗੀ।

ਹਵਾਲੇ[ਸੋਧੋ]

  1. Mishra, Sandeep (2012). "Naveen's BJD still going strong 15 years on - The Times of India". indiatimes.com. Archived from the original on 2014-01-07. Retrieved 24 January 2013. Fifteen years back on December 26 when the Biju Janata Dal as a new political party was born in Odisha {{cite web}}: Unknown parameter |dead-url= ignored (|url-status= suggested) (help)