ਅਫ਼ਜ਼ਲ ਗੁਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹੁੰਮਦ ਅਫ਼ਜ਼ਲ ਗੁਰੂ
ਮੂਲ ਨਾਮافضل گورو
ਜਨਮ(1969-06-30)30 ਜੂਨ 1969
ਸੋਪੋਰ ਨੇੜੇ, ਬਾਰਾਮੁੱਲਾ ਜ਼ਿਲ੍ਹਾ, ਜੰਮੂ ਅਤੇ ਕਸ਼ਮੀਰ
ਮੌਤ9 ਫਰਵਰੀ 2013(2013-02-09) (aged 43)
ਤਿਹਾੜ ਜੇਲ, ਦਿੱਲੀ, ਭਾਰਤ
ਮੌਤ ਦਾ ਕਾਰਨਫਾਂਸੀ ਦੀ ਸਜ਼ਾ
Resting placeਤਿਹਾੜ ਜੇਲ
ਰਾਸ਼ਟਰੀਅਤਾਭਾਰਤੀ
ਪ੍ਰਸਿੱਧੀ 2001 ਭਾਰਤੀ ਪਾਰਲੀਮੈਂਟ ਹਮਲੇ ਵਿੱਚ ਨਿਭਾਈ ਭਮਿਕਾ, ਅਪਰਾਧ ਅਤੇ ਸਜ਼ਾ ਲਈ
Criminal charge2001 ਵਿੱਚ ਭਾਰਤੀ ਸੰਸਦ ਉੱਪਰ ਹਮਲਾ
Criminal penaltyਮੌਤ ਦੀ ਸਜ਼ਾ
Criminal status9 ਫ਼ਰਵਰੀ 2013 ਨੂੰ 08:00 ਵਜੇ (ਭਾਰਤੀ ਮਿਆਰੀ ਸਮਾਂ) ਫਾਂਸੀ ਦੀ ਸਜ਼ਾ[1]
ਸਾਥੀਤਬਾਸਮ ਗੁਰੂ
ਮਾਤਾ-ਪਿਤਾਹਬੀਬੁੱਲ੍ਹਾ (ਪਿਤਾ)[2] and Ayesha Begum (mother)
Allegianceਜੈਸ਼-ਏ-ਮਹੁੰਮਦ
Conviction(s)ਕ਼ਤਲ
ਸਾਜਸ਼
ਭਾਰਤ ਖਿਲਾਫ਼ ਵੇਇੰਗ ਜੰਗ
ਵਿਸਫੋਟਕਾਂ ਨਾਲ ਹਮਲਾ

ਮੁਹੰਮਦ ਅਫ਼ਜ਼ਲ ਗੁਰੂ (30 ਜੂਨ 1969 – 9 ਫ਼ਰਵਰੀ 2013) ਦਾ ਜਨਮ ਕਸ਼ਮੀਰ ਵਿੱਚ ਹੋਇਆ ਜਿਸਨੂੰ ਦਸੰਬਰ 2001 ਵਿੱਚ ਭਾਰਤੀ ਸੰਸਦ 'ਤੇ ਹਮਲਾ ਕਰਨ ਦਾ ਦੋਸ਼ੀ ਠਹਰਾਇਆ ਗਿਆ ਅਤੇ ਉਸ ਲਈ ਫਾਂਸੀ ਜਾਂ ਮੌਤ ਦੀ ਸਜ਼ਾ ਵੀ ਦਿੱਤੀ ਗਈ। ਉਸਨੇ ਪਾਕਿਸਤਾਨ ਵਿੱਚ ਅੱਤਵਾਦ ਦੀ ਸਿਖਲਾਈ ਪਾਕਿਸਤਾਨ ਫੌਜ ਦੇ ਸਾਬਕਾ ਅਫ਼ਸਰਾਂ ਤੋਂ ਲਈ[3][4] ਅਤੇ ਭਾਰਤੀ ਸੰਸਦ ਉੱਪਰ ਕੀਤੇ ਹਮਲੇ ਵਿੱਚ ਮੁੱਖ ਯੋਗਦਾਨ ਪਾਇਆ। ਉਸ ਕੋਲ ਨਵੀਂ ਦਿੱਲੀ ਵਿੱਚ ਅੱਤਵਾਦੀਆਂ ਲਈ ਛੁਪਣ ਦੀ ਥਾਂ ਅਤੇ ਸੈਨਿਕ ਯੋਜਨਾ ਬੰਦੀ ਸੀ। ਹਮਲੇ ਤੋਂ ਕੁੱਝ ਸਮਾਂ ਪਹਿਲਾਂ ਗੁਰੂ ਅਤੇ ਉਸਦੇ ਸਾਥੀਆਂ ਵਿੱਚ ਹੋਈ ਗੱਲ-ਬਾਤ (ਫੋਨ) ਨੂੰ ਟ੍ਰੇਸ ਕੀਤਾ ਗਿਆ ਜਿਸ ਨਾਲ ਹਮਲੇ ਵਿੱਚ ਉਸਦੀ ਭੂਮਿਕਾ ਨੂੰ ਨਿਰਧਾਰਿਤ ਕੀਤਾ ਗਿਆ ਅਤੇ ਬਾਅਦ ਵਿੱਚ ਉਸਨੇ ਆਪ ਆਪਣੇ ਅਪਰਾਧ ਨੂੰ ਕਬੂਲ ਕੀਤਾ। 2001 ਵਿੱਚ, ਗੁਰੂ ਦੇ ਨਾਲ- ਨਾਲ ਉਸਦੇ ਤਿੰਨ ਹੋਰ ਸਾਥੀਆਂ ਨੂੰ ਗਿਰਫ਼ਤਾਰ ਕੀਤਾ ਗਿਆ।[5] 2005 ਵਿੱਚ, ਭਾਰਤ ਦੀ ਸੁਪਰੀਮ ਕੋਰਟ ਨੇ[6] ਉਸਦੀ ਅਪੀਲ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪਹਿਲਾਂ ਹੀ ਨਕਾਰ ਦਿੱਤਾ ਜੋ ਉਸਦੀ ਪਤਨੀ ਨੇ ਦਯਾ ਦੀ ਅਰਜ਼ੀ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੀ ਸੀ।[1][7][8]

ਹਵਾਲੇ[ਸੋਧੋ]

  1. 1.0 1.1 Magnier, Mark (9 February 2013). "India executes Afzul Guru for 2001 parliament attack". Los Angeles Times. Retrieved 2015-01-17. 
  2. "Delhi High Court – State vs Mohd. Afzal And Ors". Indian Kanoon. Retrieved 10 February 2013. 
  3. http://daily.bhaskar.com/article/WOR-TOP-afzal-guru---s-confession-i-helped-them-took-training-in-pak-4175799-NOR.html
  4. https://www.youtube.com/watch?v=9zJcFO8VvqA
  5. Keerthana, R (15 February 2013). "The Afzal Guru story". The Hindu. Retrieved 11 September 2014. 
  6. "Supreme Court Judgment". Outlook. Retrieved 10 February 2013. 
  7. "Full text: Supreme Court judgement on Parliament attack convict Afzal Guru". Supreme Court of India. Archived from the original on 12 ਫ਼ਰਵਰੀ 2013. Retrieved 3 May 2013.  Check date values in: |archive-date= (help)
  8. Prabhu, Sunil (21 November 2012). "'Kasab hanged, what about Afzal Guru?' asks BJP". NDTV. Retrieved 19 February 2014.