ਡਿਕ ਚੇਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਿਕ ਚੇਨੀ
ਅਧਿਕਾਰਤ ਚਿੱਤਰ, 2004
46ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
ਜਨਵਰੀ 20, 2001 – ਜਨਵਰੀ 20, 2009
ਰਾਸ਼ਟਰਪਤੀਜਾਰਜ ਡਬਲਿਊ. ਬੁਸ਼
ਤੋਂ ਪਹਿਲਾਂਅਲ ਗੋਰ
ਤੋਂ ਬਾਅਦਜੋ ਬਾਈਡਨ
ਸੰਯੁਕਤ ਰਾਜ ਦੇ 17ਵੇਂ ਰੱਖਿਆ ਸਕੱਤਰ
ਦਫ਼ਤਰ ਵਿੱਚ
ਮਾਰਚ 21, 1989 – ਜਨਵਰੀ 20, 1993
ਰਾਸ਼ਟਰਪਤੀਜਾਰਜ ਐਚ. ਡਬਲਿਉ. ਬੁਸ਼
ਉਪਡੋਨਾਲਡ ਜੇ. ਐਟਵੁੱਡ, ਜੂਨੀਅਰ
ਤੋਂ ਪਹਿਲਾਂਫਰੈਂਕ ਕਾਰਲੁਚੀ
ਤੋਂ ਬਾਅਦਲੇਸ ਏਸਪਿਨ
15ਵਾਂ ਹਾਊਸ ਘੱਟ ਗਿਣਤੀ ਵ੍ਹੀਪ
ਦਫ਼ਤਰ ਵਿੱਚ
ਜਨਵਰੀ 3, 1989 – ਮਾਰਚ 20, 1989
ਲੀਡਰਬੋਬ ਮਾਈਕਲ
ਤੋਂ ਪਹਿਲਾਂਟ੍ਰੈਂਟ ਲੋਟ
ਤੋਂ ਬਾਅਦਨਿਊਟ ਗਿੰਗਰਿਚ
ਹਾਊਸ ਰਿਪਬਲਿਕਨ ਕਾਨਫਰੰਸ ਦੇ ਚੇਅਰਮੈਨ
ਦਫ਼ਤਰ ਵਿੱਚ
ਜੂਨ 4, 1987 – ਜਨਵਰੀ 3, 1989
ਲੀਡਰਬੌਬ ਮਾਈਕਲ
ਤੋਂ ਪਹਿਲਾਂਜੈਕ ਕੈਂਪ
ਤੋਂ ਬਾਅਦਜੈਰੀ ਲੇਵਿਸ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਵਾਇਓਮਿੰਗ ਦੇ ਏਟ-ਲਾਰਜ ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
ਜਨਵਰੀ 3, 1979 – ਮਾਰਚ 20, 1989
ਤੋਂ ਪਹਿਲਾਂਟੈਨੋ ਰੋਨਕਾਲਿਓ
ਤੋਂ ਬਾਅਦਕਰੈਗ ਐਲ. ਥਾਮਸ
ਵ੍ਹਾਈਟ ਹਾਊਸ 7ਵੇਂ ਚੀਫ਼ ਆਫ਼ ਸਟਾਫ
ਦਫ਼ਤਰ ਵਿੱਚ
ਨਵੰਬਰ 21, 1975 – ਜਨਵਰੀ 20, 1977
ਰਾਸ਼ਟਰਪਤੀਜੈਰਲਡ ਫ਼ੋਰਡ
ਤੋਂ ਪਹਿਲਾਂਡੋਨਾਲਡ ਰਮਸਫੀਲਡ
ਤੋਂ ਬਾਅਦਹੈਮਿਲਟਨ ਜੌਰਡਨ
ਨਿੱਜੀ ਜਾਣਕਾਰੀ
ਜਨਮ
ਰਿਚਰਡ ਬਰੂਸ ਚੇਨੀ

(1941-01-30) ਜਨਵਰੀ 30, 1941 (ਉਮਰ 83)
ਲਿੰਕਨ ਸ਼ਹਿਰ, ਨਬਰਾਸਕਾ, ਸੰਯੁਕਤ ਰਾਜ
ਸਿਆਸੀ ਪਾਰਟੀਰਿਪਬਲਿਕਨ
ਜੀਵਨ ਸਾਥੀ
ਲੀਨ ਚੇਨੀ
(ਵਿ. 1964)
ਬੱਚੇ
  • ਐਲਿਜ਼ਾਬੈਥ ਚੇਨੀ
  • ਮੇਰੀ ਚੇਨੀ
ਅਲਮਾ ਮਾਤਰ
ਪੇਸ਼ਾਸਿਆਸਤਦਾਨ
ਕਾਰੋਬਾਰੀ
ਦਸਤਖ਼ਤCursive signature in ink

ਰਿਚਰਡ ਬਰੂਸ ਚੇਨੀ (30 ਜਨਵਰੀ 1941)[1] ਆਮ ਤੌਰ ਤੇ ਡਿਕ ਚੇਨੀ ਨਾਮ ਨਾਲ ਜਾਣੇ ਜਾਂਦੇ ਇੱਕ ਅਮਰੀਕੀ ਸਿਆਸਤਦਾਨ, ਕਾਰੋਬਾਰੀ ਅਤੇ ਰਾਜਨੇਤਾ ਹਨ ਜਿੰਨ੍ਹਾ ਨੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਅਧੀਨ ਸੰਯੁਕਤ ਰਾਜ ਦੇ 46ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਰਿਪਬਲਿਕਨ ਪਾਰਟੀ ਦੇ ਇੱਕ ਮੈਂਬਰ ਹਨ। ਉਹਨਾਂ ਨੇ ਰਾਸ਼ਟਰਪਤੀ ਜੈਰਲਡ ਫ਼ੋਰਡ ਅਤੇ ਰਾਸ਼ਟਰਪਤੀ ਜਾਰਜ ਐਚ ਡਬਲਿਉ ਬੁਸ਼ ਦੇ ਅਧੀਨ ਕਈ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ। ਮੌਜੂਦਾ ਸਮੇਂ ਵਿੱਚ ਉਹ ਸੰਯੁਕਤ ਰਾਜ ਦੇ ਸਭ ਤੋ ਬਜੁਰਗ ਜਿੰਦਾ ਸਾਬਕਾ ਉਪ ਰਾਸ਼ਟਰਪਤੀ ਹਨ।

ਨੋਟ[ਸੋਧੋ]

ਹਵਾਲੇ[ਸੋਧੋ]

  1. In his early life the Vice President himself pronounced his family name as /ˈni/ CHEE-nee, the pronunciation used by his family. After moving east he adopted the pronunciation /ˈni/ CHAY-nee favored by the media and public-at-large. See Cheney Holds News Briefing with Republican House Leaders, Aired on CNN December 5, 2000 Archived March 9, 2016[Date mismatch], at the Wayback Machine., The Cheney Government in Exile, Alliance for a Strong America Commercial, 2014 on ਯੂਟਿਊਬ

ਬਾਹਰੀ ਲਿੰਕ[ਸੋਧੋ]

  • United States Congress. "ਡਿਕ ਚੇਨੀ (id: C000344)". Biographical Directory of the United States Congress.
  • Appearances on C-SPAN
  • US Department of State from the Internet Archive
  • The New York Times – Dick Cheney archives