ਅੰਨਾ ਗਰੋਜ਼ਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਨਾ ਗਰੋਜ਼ਕਾ
ਅੰਨਾ ਗਰੋਜ਼ਕਾ ਸਤੰਬਰ 2011 ਵ੍ਕਿਹ
ਸੇਜਮ ਦੀ ਮੈਂਬਰ
ਦਫ਼ਤਰ ਵਿੱਚ
November 2011 – 12 November 2015
ਹਲਕਾ13 – ਕਰਾਕੋ
ਨਿੱਜੀ ਜਾਣਕਾਰੀ
ਜਨਮ (1954-03-16) 16 ਮਾਰਚ 1954 (ਉਮਰ 70)
ਓਟਵੋਕ, ਪੋਲੈਂਡ
ਕੌਮੀਅਤਪੋਲਿਸ਼
ਸਿਆਸੀ ਪਾਰਟੀਦ ਗਰੀਨਸ[1]
ਬੱਚੇ1
ਵੈੱਬਸਾਈਟwww.annagrodzka.info

ਅੰਨਾ ਗਰੋਜ਼ਕਾ (ਜਨਮ 16 ਮਾਰਚ 1954) ਇੱਕ ਪੋਲਿਸ਼ ਸਿਆਸਤਦਾਨ ਹੈ। ਗਰੋਜ਼ਕਾ ਇੱਕ ਟਰਾਂਸ ਔਰਤ ਹੈ, ਜਿਸਨੂੰ ਸੇਜਮ ਲਈ 2011 ਪੋਲਿਸ਼ ਸੰਸਦੀ ਚੋਣ ਦੇ ਉਮੀਦਵਾਰ ਵਜੋਂ ਖੱਬੀ-ਉਦਾਰਵਾਦੀ ਪਲੀਕੋਟ ਦੀ ਲਹਿਰ ਲਈ ਚੁਣਿਆ ਗਿਆ ਸੀ ਅਤੇ ਉਹ ਪੋਲੈਂਡ ਵਿੱਚ ਸੰਸਦ ਦੀ ਪਹਿਲੀ ਟਰਾਂਸਜੈਂਡਰ ਮੈਂਬਰ ਸੀ।[2] ਜੂਨ 2014 ਵਿੱਚ ਅੰਨਾ ਗਰੋਜ਼ਕਾ ਪੋਲੈਂਡ ਦੀ ਗਰੀਨ ਪਾਰਟੀ ਵਿੱਚ ਸ਼ਾਮਿਲ ਹੋਈ।

ਉਹ ਜੌਰਜੀਨਾ ਬੇਅਰ (ਦਫ਼ਤਰੀ 1999–2005) ਅਤੇ ਵਲਾਦੀਮੀਰ ਲਕਸੂਰੀਆ (2006-2008) ਤੋਂ ਬਾਅਦ ਵਿਸ਼ਵਵਿਆਪੀ ਸੰਸਦ ਦੀ ਤੀਜੀ ਟਰਾਂਸਜੈਂਡਰ ਮੈਂਬਰ ਸੀ। ਨਵੰਬਰ 2013 ਵਿੱਚ ਨਿੱਕੀ ਸਿੰਕਲੇਅਰ (ਦਫ਼ਤਰ ਵਿੱਚ 2009-2015) ਦੇ ਆਪਣੇ ਆਪ ਨੂੰ ਬਰਖਾਸਤ ਕਰਨ ਤੱਕ ਉਹ ਸੰਸਦ ਦੀ ਇਕਲੌਤੀ ਟਰਾਂਸਜੈਂਡਰ ਮੈਂਬਰ ਮੰਨੀ ਜਾਂਦੀ ਰਹੀ ਸੀ।[3]

ਜੀਵਨੀ[ਸੋਧੋ]

ਗਰੋਜ਼ਕਾ ਦਾ ਜਨਮ 1954 ਵਿੱਚ ਵਾਰਸਾ ਨਜ਼ਦੀਕ ਓਟਵੌਕ ਵਿਖੇ ਹੋਇਆ ਸੀ। ਖੁੱਲ੍ਹੇਆਮ ਤਬਦੀਲੀ ਤੋਂ ਪਹਿਲਾਂ ਉਹ ਵਿਆਹੀ ਹੋਈ ਸੀ ਅਤੇ ਉਸਦਾ ਇੱਕ ਬੇਟਾ ਸੀ। 2007 ਵਿੱਚ ਤਲਾਕ ਤੋਂ ਬਾਅਦ 2009 ਵਿੱਚ ਉਸਨੇ ਤਬਦੀਲੀ ਕਰਵਾ ਲਈ ਸੀ।[4][5][6][7]

ਗਰੋਜ਼ਕਾ ਵਾਰਸਾਅ ਯੂਨੀਵਰਸਿਟੀ ਵਿਖੇ ਪੋਲਿਸ਼ ਯੂਨਾਈਟਿਡ ਵਰਕਰਜ਼ ਪਾਰਟੀ ਦੀ ਮੈਂਬਰ ਸੀ ਅਤੇ ਪੋਲਿਸ਼ ਯੂਨੀਅਨ ਆਫ ਸਟੂਡੈਂਟਸ ਵਿੱਚ ਇੱਕ ਰਾਜਨੀਤਿਕ ਸਲਾਹਕਾਰ ਸੀ। ਬਾਅਦ ਵਿੱਚ ਉਹ ਇੱਕ ਉੱਦਮੀ ਬਣ ਗਈ ਅਤੇ ਪਬਲਿਸ਼ਿੰਗ, ਪ੍ਰਿੰਟ ਇੰਡਸਟਰੀ ਅਤੇ ਫ਼ਿਲਮ ਨਿਰਮਾਣ ਵਿੱਚ ਕੰਮ ਕੀਤਾ।

ਹਵਾਲੇ[ਸੋਧੋ]

  1. "Anna Grodzka odchodzi z Twojego Ruchu" Archived 2014-10-20 at the Wayback Machine. (in Polish) (retrieved 28 July 2014)
  2. "Anna Grodzka Becomes Poland's First Openly Transgender Member Of Parliament". The Huffington Post. 11 October 2011. Retrieved 16 May 2014.
  3. Grodzka, Anna (17 May 2013). "As the world's only transgender MP, I want to ensure our voices are heard". The Guardian; Comment is Free.
  4. Konarski, Leszek. "Krakowski test tolerancji". Przegląd (in Polish) (39/2011). Archived from the original on 2 ਅਪ੍ਰੈਲ 2013. Retrieved 11 October 2011. {{cite journal}}: Check date values in: |archive-date= (help); Unknown parameter |dead-url= ignored (help)CS1 maint: unrecognized language (link)
  5. "To nie moje ciało" (in Polish). kobiecyporadnik.pl. Retrieved 11 October 2011.{{cite web}}: CS1 maint: unrecognized language (link)
  6. Pacewicz, Piotr (12 April 2010). "Skazana na płeć" (in Polish). Gazeta.pl. Archived from the original on 22 ਦਸੰਬਰ 2017. Retrieved 11 October 2011. {{cite web}}: Unknown parameter |dead-url= ignored (help)CS1 maint: unrecognized language (link)
  7. "Poland swears in first transsexual and gay MPs". BBC. 8 November 2011. Retrieved 22 November 2011.

ਬਾਹਰੀ ਲਿੰਕ[ਸੋਧੋ]