ਸਮੱਗਰੀ 'ਤੇ ਜਾਓ

ਆਦਮਪੁਰ, ਪੰਜਾਬ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਆਦਮਪੁਰ ਵਿਧਾਨ ਸਭਾ ਹਲਕਾ ਤੋਂ ਮੋੜਿਆ ਗਿਆ)
ਆਦਮਪੁਰ
ਪੰਜਾਬ ਵਿਧਾਨ ਸਭਾ ਦਾ ਹਲਕਾ ਨੰ. 38
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਲੋਕ ਸਭਾ ਹਲਕਾਜਲੰਧਰ
ਸਥਾਪਨਾ1951
ਕੁੱਲ ਵੋਟਰ1,67,424 (in 2022)
ਰਾਖਵਾਂਕਰਨSC
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਚੁਣਨ ਦਾ ਸਾਲ2022

ਆਦਮਪੁਰ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 38 ਨੰਬਰ ਚੌਣ ਹਲਕਾ ਹੈ।[1]

ਜਾਣਕਾਰੀ

[ਸੋਧੋ]

ਇਹ ਹਲਕਾ ਜਲੰਧਰ ਜ਼ਿਲ੍ਹੇ ਵਿੱਚ ਆਉਂਦਾ ਹੈ।

ਆਦਮਪੁਰ ਵਿਧਾਨ ਸਭਾ ਹਲਕਾ ਵਿੱਚ ਨਗਰ ਕੌਂਸਲ ਭੋਗਪੁਰ, ਨਗਰ ਕੌਂਸਲ ਆਦਮਪੁਰ ਅਤੇ ਨਗਰ ਪੰਚਾਇਤ ਅਲਾਵਲਪੁਰ ਤੋਂ ਇਲਾਵਾ 152 ਪਿੰਡ ਪੈਂਦੇ ਹਨ ਜਿਹਨਾਂ ਵਿੱਚ ਲਗਪਗ 1,52,690 ਵੋਟਰ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਇਹ ਹਲਕਾ ਰਾਖਵਾਂ ਸੀ ਤਾਂ ਬਸਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਨੇ ਇਥੋਂ ਚੋਣ ਲੜੀ ਸੀ ਤੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਕੈਂਥ ਨੂੰ 19 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅਕਾਲੀ ਦਲ ਨੇ ਆਦਮਪੁਰ ਹਲਕੇ ਵਿੱਚ ਚਾਰ ਵਾਰੀ, ਕਾਂਗਰਸ ਨੇ ਪੰਜ ਵਾਰੀ, ਸੀਪੀਆ ਨੇ ਦੋ ਵਾਰੀ ਜਿੱਤ ਪ੍ਰਾਪਤ ਕੀਤੀ।[2]

ਵਿਧਾਇਕ ਸੂਚੀ

[ਸੋਧੋ]
ਸਾਲ ਨੰ ਮੈਂਬਰ ਪਾਰਟੀ
2017 38 ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ
2012 38 ਪਵਨ ਕੁਮਾਰ ਟੀਨੂ ਸ਼੍ਰੋਮਣੀ ਅਕਾਲੀ ਦਲ
2007 27 ਸਰਬਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ
2002 28 ਕੰਵਲਜੀਤ ਸਿੰਘ ਲਾਲੀ ਭਾਰਤੀ ਰਾਸ਼ਟਰੀ ਕਾਂਗਰਸ
1997 28 ਸਰੂਪ ਸਿੰਘ ਸ਼੍ਰੋਮਣੀ ਅਕਾਲੀ ਦਲ
1992 28 ਰਾਜੇਂਦਰ ਕੁਮਾਰ ਬਹੁਜਨ ਸਮਾਜ ਪਾਰਟੀ
1987-1992 ਰਾਸ਼ਟਰਪਤੀ ਸ਼ਾਸਨ
1985 28 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1980 28 ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)
1977 28 ਸਰੂਪ ਸਿੰਘ ਜਨਤਾ ਪਾਰਟੀ
1972 53 ਹਰਭਜਨ ਸਿੰਘ ਆਜਾਦ
1969 53 ਕੁਲਵੰਤ ਸਿੰਘ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)
1967 53 ਦ. ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1957 65 ਮੋਤਾ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1951 65 ਗੁਰਬੰਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2022 ਸੁਖਵਿੰਦਰ ਸਿੰਘ ਕੋਟਲੀ ਇੰਡਿਆਨ ਨੈਸ਼ਨਲ ਕਾਂਗਰਸ

ਜੇਤੂ ਉਮੀਦਵਾਰ

[ਸੋਧੋ]
ਸਾਲਨੰ:ਸ਼੍ਰੇਣੀਜੇਤੂ ਦਾ ਨਾਮਪਾਰਟੀਵੋਟਾਂਵਿਰੋਧੀ ਦਾ ਨਾਮਪਾਰਟੀਵੋਟਾਂ
201738ਜਰਨਲਪਵਨ ਕੁਮਾਰ ਟੀਨੂਸ਼੍ਰੋਮਣੀ ਅਕਾਲੀ ਦਲ45229ਮਹਿੰਦਰ ਸਿੰਘ ਕੇਪੀਇੰਡੀਅਨ ਨੈਸ਼ਨਲ ਕਾਂਗਰਸ37530
201238ਐਸ.ਸੀਪਵਨ ਕੁਮਾਰ ਟੀਨੂਸ਼੍ਰੋਮਣੀ ਅਕਾਲੀ ਦਲ48171ਸਤਨਾਮ ਸਿੰਘ ਕੈਂਥਇੰਡੀਅਨ ਨੈਸ਼ਨਲ ਕਾਂਗਰਸ28865
200727ਜਰਨਲਸਰਬਜੀਤ ਸਿੰਘ ਮੱਕੜਸ਼੍ਰੋਮਣੀ ਅਕਾਲੀ ਦਲ44883ਕੰਵਲਜੀਤ ਸਿੰਘ ਲਾਲੀਇੰਡੀਅਨ ਨੈਸ਼ਨਲ ਕਾਂਗਰਸ34643
200228ਜਰਨਲਕੰਵਲਜੀਤ ਸਿੰਘ ਲਾਲੀਇੰਡੀਅਨ ਨੈਸ਼ਨਲ ਕਾਂਗਰਸ32619ਸਰਬਜੀਤ ਸਿੰਘ ਮੱਕੜਸ਼੍ਰੋਮਣੀ ਅਕਾਲੀ ਦਲ25243
199728ਜਰਨਲਸਰੂਪ ਸਿੰਘਸ਼੍ਰੋਮਣੀ ਅਕਾਲੀ ਦਲ40578ਕੰਵਲਜੀਤ ਸਿੰਘ ਲਾਲੀਇੰਡੀਅਨ ਨੈਸ਼ਨਲ ਕਾਂਗਰਸ24274
199228ਜਰਨਲਰਾਜੇਂਦਰ ਕੁਮਾਰਬਹੁਜਨ ਸਮਾਜ ਪਾਰਟੀ7847ਮਨਜਿੰਦਰ ਸਿੰਘਇੰਡੀਅਨ ਨੈਸ਼ਨਲ ਕਾਂਗਰਸ7235
198528ਜਰਨਲਸੁਰਜੀਤ ਸਿੰਘਸ਼੍ਰੋਮਣੀ ਅਕਾਲੀ ਦਲ26115ਦਵਾਰਕਾ ਦਾਸਇੰਡੀਅਨ ਨੈਸ਼ਨਲ ਕਾਂਗਰਸ18966
198028ਜਰਨਲਕੁਲਵੰਤ ਸਿੰਘਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)25368ਇਕਬਾਲ ਸਿੰਘਇੰਡੀਅਨ ਨੈਸ਼ਨਲ ਕਾਂਗਰਸ19968
197728ਜਰਨਲਸਰੂਪ ਸਿੰਘਜਨਤਾ ਪਾਰਟੀ19116ਕੁਲਵੰਤ ਸਿੰਘਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)15018
197253ਜਰਨਲਹਰਭਜਨ ਸਿੰਘਅਜ਼ਾਦ17773ਕੁਲਵੰਤ ਸਿੰਘਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)14064
196953ਜਰਨਲਕੁਲਵੰਤ ਸਿੰਘਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)17733ਕਰਮ ਸਿੰਘਇੰਡੀਅਨ ਨੈਸ਼ਨਲ ਕਾਂਗਰਸ12890
196753ਜਰਨਲਦ. ਸਿੰਘਇੰਡੀਅਨ ਨੈਸ਼ਨਲ ਕਾਂਗਰਸ17485ਕੁਲਵੰਤ ਸਿੰਘਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)16989
195165ਜਰਨਲਮੋਤਾ ਸਿੰਘਇੰਡੀਅਨ ਨੈਸ਼ਨਲ ਕਾਂਗਰਸ20684ਨਿਰੰਜਨ ਸਿੰਘਸ਼੍ਰੋਮਣੀ ਅਕਾਲੀ ਦਲ14970
195165ਜਰਨਲਗੁਰਬੰਤ ਸਿੰਘਇੰਡੀਅਨ ਨੈਸ਼ਨਲ ਕਾਂਗਰਸ19366ਕਰਤਾਰਾ ਰਾਮ ਮਿਰਹਾਸਐਸ.ਸੀ.ਐਫ13941

ਨਤੀਜਾ

[ਸੋਧੋ]
ਲੜੀ ਨੰ:ਉਮੀਦਵਾਰ ਦਾ ਨਾਮਪਾਰਟੀ ਦਾ ਨਾਮਵੋਟਾਂ
1ਪਵਨ ਕੁਮਾਰ ਟੀਨੂਅਕਾਲੀ ਦਲ45229
2ਮਹਿੰਦਰ ਸਿੰਘ ਕੇਪੀਇੰਡੀਅਨ ਨੈਸ਼ਨਲ ਕਾਂਗਰਸ37530
3ਹੰਸ ਰਾਜ ਰਾਣਾਆਮ ਆਦਮੀ ਪਾਰਟੀ25239
4ਸੇਵਾ ਸਿੰਘਬੀਐਸਪੀ5405
5ਗੁਰਦਿਆਲ ਬੈਂਸਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ)791
6ਨਿਰਮਲ ਸਿੰਘ ਬੋਲੀਨਾਅਕਾਲੀ ਦਾਲ {ਅ}672
7ਸੁਰਜੀਤ ਸਿੰਘਬੀਆਰਪੀ497
8ਮਨਜੀਤ ਕੌਰਜੈਜਜੈਕਿ252
9ਨੋਟਾਨੋਟਾ621

ਇਹ ਵੀ ਦੇਖੋ

[ਸੋਧੋ]

੧. ਜਲੰਧਰ ਜ਼ਿਲ੍ਹਾ

੨. ਜਲੰਧਰ (ਲੋਕ ਸਭਾ ਚੋਣ-ਹਲਕਾ)

ਹਵਾਲੇ

[ਸੋਧੋ]
  1. ↑ Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  2. ↑ "List of Punjab Assembly Constituencies" (PDF). Retrieved 19 July 2016.

ਬਾਹਰੀ ਲਿੰਕ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ