ਮਹਾਂਦੀਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸ ਧਰਤੀ ਉੱਪਰ 7 ਮਹਾਂਦੀਪ ਹਨ।

ਮਹਾਦੀਪਾਂ ਦੀ ਸੰਖਿਆ[ਸੋਧੋ]

ਮਹਾਂਦੀਪ ਨੂੰ ਪਛਾਨਣ ਦੇ ਕਈ ਤਰੀਕੇ ਅਪਣਾਏ ਗਏ ਹਨ:

Models
Color-coded map showing the various continents. Similar shades exhibit areas that may be consolidated or subdivided.
7 ਮਹਾਂਦੀਪ
[1][2][3][4][5][6]
ਉੱਤਰੀ ਅਮਰੀਕਾ
ਦੱਖਣੀ ਅਮਰੀਕਾ
ਐਂਟਾਰਕਟਿਕਾ
ਅਫ਼ਰੀਕਾ
ਯੂਰੋਪ
ਏਸ਼ੀਆ
ਆਸਟ੍ਰੇਲੀਆ
6 ਮਹਾਂਦੀਪ
[3][7]
ਉੱਤਰੀ ਅਮਰੀਕਾ
ਦੱਖਣੀ ਅਮਰੀਕਾ
ਐਂਟਾਰਕਟਿਕਾ
ਅਫ਼ਰੀਕਾ
ਯੂਰੇਸ਼ੀਆ
ਆਸਟ੍ਰੇਲੀਆ
6 ਮਹਾਂਦੀਪ
[8][9]
ਅਮਰੀਕਾ
ਐਂਟਾਰਕਟਿਕਾ
ਅਫ਼ਰੀਕਾ
ਯੂਰੋਪ
ਏਸ਼ੀਆ
ਆਸਟ੍ਰੇਲੀਆ
5 ਮਹਾਂਦੀਪ
[7][8][9]
ਅਮਰੀਕਾ
ਐਂਟਾਰਕਟਿਕਾ
ਅਫ਼ਰੀਕਾ
ਯੂਰੇਸ਼ੀਆ
ਆਸਟ੍ਰੇਲੀਆ
4 ਮਹਾਂਦੀਪ
[7][8][9]
ਅਮਰੀਕਾ
ਐਂਟਾਰਕਟਿਕਾ
ਐਫਰੋ-ਯੂਰੇਸ਼ੀਆ
ਆਸਟ੍ਰੇਲੀਆ

7 ਸੰਖਿਆ ਵਾਲੇ ਮਹਾਦੀਪਾਂ ਦੇ ਮਾਡਲ ਬਾਰੇ ਆਮ ਤੌਰ 'ਤੇ ਚੀਨ ਅਤੇ ਜਿਆਦਾ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਸਿਖਾਇਆ ਜਾਂਦਾ ਹੈ। ਰੂਸ ਅਤੇ ਯੂ. ਐਸ. ਐਸ. ਆਰ. ਦੇ ਪੁਰਾਣੇ ਦੇਸ਼ ਅਤੇ ਜੁਗਰਾਫ਼ੀਆ ਕਮਿਊਨਿਟੀ ਦੇ ਦੁਆਰਾ 6 ਮਹਾਦੀਪਾਂ ਵਾਲੇ ਮਾਡਲ (ਜਿਸ ਵਿੱਚ ਯੂਰੇਸ਼ੀਆ ਹੈ) ਵਰਤਿਆ ਜਾਂਦਾ ਹੈ। ਅਮਰੀਕਾ ਦੇ ਮਹਾਂਦੀਪਾਂ ਦੇ ਇਕੱਠ ਵਾਲਾ ਮਾਡਲ ਲੈਟਿਨ ਅਮਰੀਕਾ, ਅਤੇ ਯੂਰਪ ਦੇ ਕਈ ਦੇਸ਼ਾਂ, ਜਿਵੇਂ ਕਿ ਜਰਮਨੀ, ਗਰੀਸ, ਇਟਲੀ, ਪੁਰਤਗਾਲ ਅਤੇ ਸਪੇਨ, ਦੇ ਵਿੱਚ ਸਿਖਾਇਆ ਜਾਂਦਾ ਹੈ। ਇਹ ਮਾਡਲ ਵਿੱਚ ਮਨੁੱਖੀ ਅਬਾਦੀ ਵਾਲੇ ਪੰਜ ਮਹਾਂਦੀਪਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਹੈ ਅਤੇ ਜਿਸ ਵਿੱਚ ਅੰਟਾਰਟਿਕਾ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਹੈ।[8][9] — ਜਿਵੇਂ ਕਿ ਉਲੰਪਿਕ ਲੋਗੋ ਵਿੱਚ ਪੰਜ ਘੇਰਿਆਂ ਨੂੰ ਵਿਖਾਇਆ ਗਿਆ ਹੈ।[10]

The names Oceania or Australasia are sometimes used in place of Australia. For example, the Atlas of Canada names Oceania,[2] as does the model taught in Latin America and Iberia.[11][12]

ਖੇਤਰਫਲ ਅਤੇ ਜਨਸੰਖਿਆ[ਸੋਧੋ]

Comparison of area and population
ਏਸ਼ੀਆ ਅਫ਼ਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਐਂਟਾਰਕਟਿਕਾ ਯੂਰੋਪ ਆਸਟ੍ਰੇਲੀਆ

The following table summarises the area and population of each continent using the seven continent model, sorted by decreasing area.

ਮਹਾਂਦੀਪ ਖੇਤਰਫਲ (km²) ਖੇਤਰਫਲ (mi²) ਧਰਤੀ ਦਾ ਕੁੱਲ ਪ੍ਰਤੀਸ਼ਤ ਜਨਸੰਖਿਆ (ਲਗਭਗ)
2008
ਕੁੱਲ ਜਨਸੰਖਿਆ ਦਾ ਪ੍ਰਤੀਸ਼ਤ ਘਣਤਾ
ਪ੍ਰਤੀ
km² ਵਿੱਚ ਲੋਕ
ਘਣਤਾ
ਪ੍ਰਤੀ
mi² ਵਿੱਚ
ਏਸ਼ੀਆ 43,820,000 16,920,000 29.5% 3,879,000,000 60% 86.70 224.6
ਅਫ਼ਰੀਕਾ 30,370,000 11,730,000 20.4% 922,011,000 14% 29.30 75.9
ਅਮਰੀਕਾ 42,330,000 16,340,000 28.5% 910,720,588 14% 21.0 54
ਉੱਤਰੀ ਅਮਰੀਕਾ 24,490,000 9,460,000 16.5% 528,720,588 8% 21.0 54
ਦੱਖਣੀ ਅਮਰੀਕਾ 17,840,000 6,890,000 12.0% 382,000,000 6% 20.8 54
ਐਂਟਾਰਕਟਿਕਾ 13,720,000 5,300,000 9.2% 1,000 0.00002% 0.00007 0.00018
ਯੂਰੋਪ 10,180,000 3,930,000 6.8% 731,000,000 11% 69.7 181
ਆਸਟ੍ਰੇਲੀਆ 9,008,500 3,478,200 5.9% 22,000,000 0.5% 3.6 9.3

ਸਾਰੇ ਮਹਾਂਦੀਪਾਂ ਵਿੱਚ ਜ਼ਮੀਨ ਦਾ ਕੁੱਲ ਖੇਤਰਫਲ 148,647,000 ਵਰਗ ਕਿਲੋਮੀਟਰ (57,393,000 ਵਰਗ ਮੀਲ) ਹੈ। ਇਹ ਧਰਤੀ ਦੇ ਕੁੱਲ ਜ਼ਮੀਨੀ ਖੇਤਰਫਲ ਦਾ 29.1% (510,065,600 ਵਰਗ ਕਿਲੋਮੀਟਰ / 196,937,400 ਵਰਗ ਮੀਲ) ਹਿੱਸਾ ਬਣਦਾ ਹੈ।

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]

 1. World, National Geographic - Xpeditions Atlas. 2006. Washington, DC: National Geographic Society.
 2. 2.0 2.1 The World - Continents Archived 2006-02-21 at the Wayback Machine., Atlas of Canada
 3. 3.0 3.1 "Continent". Encyclopædia Britannica. 2006. Chicago: Encyclopædia Britannica, Inc.
 4. The New Oxford Dictionary of English. 2001. New York: Oxford University Press.
 5. "Continent Archived 2009-10-28 at the Wayback Machine.". MSN Encarta Online Encyclopedia 2006.. 2009-10-31.
 6. "Continent". McArthur, Tom, ed. 1992. The Oxford Companion to the English Language. New York: Oxford University Press; p. 260.
 7. 7.0 7.1 7.2 "Continent". The Columbia Encyclopedia. 2001. New York: Columbia University Press - Bartleby.
 8. 8.0 8.1 8.2 8.3 Océano Uno, Diccionario Enciclopédico y Atlas Mundial, "Continente", page 392, 1730. ISBN 84-494-0188-7
 9. 9.0 9.1 9.2 9.3 Los Cinco Continentes (The Five Continents), Planeta-De Agostini Editions, 1997. ISBN 84-395-6054-0
 10. The Olympic symbols. International Olympic Committee. 2002. Lausanne: Olympic Museum and Studies Centre. The five rings of the Olympic logo represent the five inhabited, participating continents (Africa, America, Asia, Europe, and Oceania Archived 2009-03-24 at the Wayback Machine.); thus, Antarctica is excluded from the flag. Also see Association of National Olympic Committees: [1] Archived 2019-04-22 at the Wayback Machine. [2] Archived 2018-09-06 at the Wayback Machine. [3] [4] [5]
 11. "Continente" Portuguese Wikipedia
 12. "Continente". Spanish Wikipedia