ਉਜ਼ਬੇਕਿਸਤਾਨ ਦੇ ਸ਼ਹਿਰਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਜ਼ਬੇਕਿਸਤਾਨ ਦਾ ਨਕਸ਼ਾ

ਇਹ ਉਜ਼ਬੇਕਿਸਤਾਨ ਦੇ ਸ਼ਹਿਰਾਂ ਦੀ ਸੂਚੀ ਹੈ। ਪਿਛਲੇ ਸਦੀ ਵਿੱਚ ਬਹੁਤ ਸਾਰੀਆਂ ਥਾਂਵਾਂ ਦੇ ਨਾਂ ਬਦਲੇ ਗਏ ਹਨ, ਕਈ ਵਾਰ ਇੱਕ ਤੋਂ ਜ਼ਿਆਦਾ ਵਾਰ ਵੀ ਬਦਲੇ ਗਏ ਹਨ। ਜਿੱਥੋਂ ਤੱਕ ਮੁਮਕਿਨ ਹੈ, ਪੁਰਾਣੇ ਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਨਵੇਂ ਨਾਵਾਂ ਨਾਲ ਜੋੜ ਦਿੱਤਾ ਗਿਆ ਹੈ।

ਸੂਚੀ[ਸੋਧੋ]

ਤਾਸ਼ਕੰਤ, ਉਜ਼ਬੇਕਿਸਤਾਨ ਦੀ ਰਾਜਧਾਨੀ
ਨਮਾਗਾਨ
ਸਮਰਕੰਦ
ਬੁਖਾਰਾ
ਨੁਕੁਸ
ਕਾਰਸ਼ੀ

ਇਹ ਵੀ ਵੇਖੋ[ਸੋਧੋ]

ਬਾਹਰਲੇ ਲਿੰਕ[ਸੋਧੋ]