ਅਸਾਕਾ, ਉਜ਼ਬੇਕਿਸਤਾਨ
ਦਿੱਖ
ਅਸਾਕਾ
Asaka/Асака | |
---|---|
ਸ਼ਹਿਰ | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਉਜ਼ਬੇਕਿਸਤਾਨ" does not exist. | |
ਗੁਣਕ: 40°38′N 72°14′E / 40.633°N 72.233°E | |
ਦੇਸ਼ | ਉਜ਼ਬੇਕਿਸਤਾਨ |
ਖੇਤਰ | ਅੰਦੀਜਾਨ ਖੇਤਰ |
ਜ਼ਿਲ੍ਹਾ | ਅਸਾਕਾ ਜਿਲ੍ਹਾ |
ਸ਼ਹਿਰ ਦਾ ਦਰਜਾ | 1937 |
ਉੱਚਾਈ | 495 m (1,624 ft) |
ਆਬਾਦੀ (2010) | |
• ਕੁੱਲ | 66,000 |
ਸਮਾਂ ਖੇਤਰ | ਯੂਟੀਸੀ+5 (UZT) |
• ਗਰਮੀਆਂ (ਡੀਐਸਟੀ) | ਯੂਟੀਸੀ+5 |
ਡਾਕ ਕੋਡ | 170200[1] |
ਏਰੀਆ ਕੋਡ | +998 74[1] |
ਅਸਾਕਾ (ਉਜ਼ਬੇਕ: Asaka/Aсака; ਰੂਸੀ: Aсака) ਪੂਰਬੀ ਉਜ਼ਬੇਕਿਸਤਾਨ ਵਿੱਚ ਇੱਕ ਸ਼ਹਿਰ ਹੈ ਅਤੇ ਇਹ ਅਸਾਕਾ ਜ਼ਿਲ੍ਹੇ ਦਾ ਪ੍ਰਸ਼ਾਸਕੀ ਕੇਂਦਰ ਹੈ। ਉਹ ਫ਼ਰਗਨਾ ਵਾਦੀ ਦੇ ਦੱਖਣ-ਪੂਰਬ ਵਿੱਚ ਹੈ ਅਤੇ ਕਿਰਗਿਜ਼ਸਤਾਨ ਦੀ ਹੱਦ ਦੇ ਨਾਲ ਹੈ।
ਅਸਾਕਾ ਵਿੱਚ ਸੋਵੀਅਤ ਯੁਗ ਵਿੱਚ ਤੇਜ਼ੀ ਨਾਲ ਉਦਯੋਗੀਕਰਨ ਹੋਇਆ। ਇਹ ਅੰਦੀਜਾਨ ਖੇਤਰ ਵਿੱਚ ਦੂਜਾ ਵੱਡਾ ਉਦਯੋਗਿਕ ਸ਼ਹਿਰ ਹੈ, ਅਤੇ ਅੰਦੀਜਾਨ ਦਾ ਪਹਿਲਾ ਉਦਯੋਗਿਕ ਸ਼ਹਿਰ ਹੈ। ਅਸਾਕਾ ਵਿੱਚ ਮੱਧ-ਏਸ਼ੀਆ ਦਾ ਪਹਿਲਾ ਕਾਰ ਉਦਯੋਗ ਸ਼ੁਰੂ ਹੋਇਆ ਸੀ।