ਸਮੱਗਰੀ 'ਤੇ ਜਾਓ

ਗੁਜ਼ੋਰ

ਗੁਣਕ: 38°37′15″N 66°14′53″E / 38.62083°N 66.24806°E / 38.62083; 66.24806
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਜ਼ੋਰ
G‘uzor / Ғузoр
ਕਸਬਾ
ਗੁਜ਼ੋਰ is located in ਉਜ਼ਬੇਕਿਸਤਾਨ
ਗੁਜ਼ੋਰ
ਗੁਜ਼ੋਰ
ਉਜ਼ਬੇਕਿਸਤਾਨ ਵਿੱਚ ਸਥਿਤੀ
ਗੁਣਕ: 38°37′15″N 66°14′53″E / 38.62083°N 66.24806°E / 38.62083; 66.24806
ਦੇਸ਼ ਉਜ਼ਬੇਕਿਸਤਾਨ
ਖੇਤਰਕਸ਼ਕਾਦਾਰਯੋ ਖੇਤਰ
ਜ਼ਿਲ੍ਹਾਗੁਜ਼ਰ ਜ਼ਿਲ੍ਹਾ
ਆਬਾਦੀ
 (2005)
 • ਕੁੱਲ22,700[1]

ਗੁਜ਼ੋਰ ਜਿਸਨੂੰ ਗੁਜ਼ਰ (ਉਜ਼ਬੇਕ: G‘uzor / Ғузoр; ਰੂਸੀ: Гузар; ਤਾਜਿਕ: [Гузор] Error: {{Lang}}: text has italic markup (help); Persian: گذار) ਵੀ ਕਿਹਾ ਜਾਂਦਾ ਹੈ, ਉਜ਼ਬੇਕਿਸਤਾਨ ਦੇ ਕਸ਼ਕਾਦਾਰਯੋ ਖੇਤਰ ਦਾ ਇੱਕ ਛੋਟਾ ਸ਼ਹਿਰ ਜਾਂ ਕਸਬਾ ਹੈ। ਇਹ ਗੁਜ਼ਰ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਕੇਂਦਰ ਵੀ ਹੈ। ਇਸ ਕਸਬੇ ਦੀ ਅਬਾਦੀ 1989 ਵਿੱਚ 17,253 ਸੀ।[2]

ਹਵਾਲੇ[ਸੋਧੋ]