ਉਮ ਅਲ-ਕਿਵੇਨ
ਦਿੱਖ
ਉਮ ਅਲ-ਕਿਵੇਨ ਦੀ ਇਮਰਾਤ
إمارة أمّ القيوين | ||
|---|---|---|
| ||
ਯੂ.ਏ.ਈ. 'ਚ ਉਮ ਅਲ-ਕਿਵੇਨ ਦਾ ਟਿਕਾਣਾ | ||
| ਇਮਰਾਤ | ਉਮ ਅਲ-ਕਿਵੇਨ | |
| ਸਰਕਾਰ | ||
| • ਕਿਸਮ | ਸੰਵਿਧਾਨਕ ਬਾਦਸ਼ਾਹੀ | |
| • ਇਮੀਰ | ਸਾਊਦ ਬਿਨ ਰਸ਼ੀਦ ਅਲ ਮੁਅੱਲਾ | |
| ਖੇਤਰ | ||
| • Metro | 755 km2 (292 sq mi) | |
| ਆਬਾਦੀ (2007) | ||
| • ਮੈਟਰੋ | 72,000 | |
| ਸਮਾਂ ਖੇਤਰ | ਯੂਟੀਸੀ+4 (ਯੂ.ਏ.ਈ. ਮਿਆਰੀ ਸਮਾਂ) | |
ਉਮ ਅਲ-ਕਿਵੇਨ (ਅਰਬੀ: أمّ القيوين) ਸੰਯੁਕਤ ਅਰਬ ਇਮਰਾਤ ਦੀਆਂ ਸੱਤ ਇਮਰਾਤਾਂ 'ਚੋਂ ਸਭ ਤੋਂ ਘੱਟ ਅਬਾਦੀ ਵਾਲੀ ਇਮਰਾਤ ਹੈ ਜੋ ਦੇਸ਼ ਦੇ ਉੱਤਰ ਵੱਲ ਪੈਂਦੀ ਹੈ।
ਵਿਕੀਮੀਡੀਆ ਕਾਮਨਜ਼ ਉੱਤੇ Umm al-Quwain ਨਾਲ ਸਬੰਧਤ ਮੀਡੀਆ ਹੈ।