ਫ਼ੁਜੈਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲ ਫ਼ੁਜੈਰਾ
الفجيرة
ਫ਼ੁਜੈਰਾ ਦੀ ਇਮਰਾਤ
ਅਲ ਬਿਤਨਾ ਕਿਲਾ
ਅਲ ਬਿਤਨਾ ਕਿਲਾ
Flag of ਅਲ ਫ਼ੁਜੈਰਾ
ਯੂ.ਏ.ਈ. 'ਚ ਫ਼ੁਜੈਰਾ ਦਾ ਟਿਕਾਣਾ
ਯੂ.ਏ.ਈ. 'ਚ ਫ਼ੁਜੈਰਾ ਦਾ ਟਿਕਾਣਾ
ਦੇਸ਼ ਸੰਯੁਕਤ ਅਰਬ ਇਮਰਾਤ
ਇਮਰਾਤਫ਼ੁਜੈਰਾ
ਸਰਕਾਰ
 • ਇਮੀਰਸ਼ੇਖ਼ ਹਮਦ ਬਿਨ ਮੁਹੰਮਦ ਅਲ ਸ਼ਰਕੀ
 • ਰਾਜਕੁਮਾਰਸ਼ੇਖ਼ ਮੁਹੰਮਦ ਬਿਨ ਹਮਦ ਬਿਨ ਮੁਹੰਮਦ ਅਲ ਸ਼ਰਕੀ
ਆਬਾਦੀ
 (2009 ਦਾ ਅੰਦਾਜ਼ਾ)
 • ਮੈਟਰੋ
1,52,000
ਸਮਾਂ ਖੇਤਰਯੂਟੀਸੀ+4 (ਯੂ.ਏ.ਈ. ਮਿਆਰੀ ਸਮਾਂ)
ਵੈੱਬਸਾਈਟਫ਼ੁਜੈਰਾ

ਫ਼ੁਜੈਰਾ (Arabic: الفجيرة) ਸੰਯੁਕਤ ਅਰਬ ਇਮਰਾਤ ਦੀਆਂ ਸੱਤ ਇਮਰਾਤਾਂ 'ਚੋਂ ਇੱਕ ਹੈ ਅਤੇ ਇਕੱਲੀ ਅਜਿਹੀ ਇਮਰਾਤ ਹੈ ਜੀਹਦੀ ਸਰਹੱਦ ਸਿਰਫ਼ ਓਮਾਨ ਦੀ ਖਾੜੀ ਉੱਤੇ ਲੱਗਦੀ ਹੈ ਅਤੇ ਫ਼ਾਰਸੀ ਖਾੜੀ ਉੱਤੇ ਕੋਈ ਤੱਟ ਨਹੀਂ ਹੈ।

ਹਵਾਲੇ[ਸੋਧੋ]