ਅਬੂ ਧਾਬੀ (ਇਮਰਾਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਬੂ ਧਾਬੀ
أبوظبي
ਇਮਰਾਤ
ਅਬੂ ਧਾਬੀ ਦੀ ਇਮਰਾਤ

Flag
ਇਲਾਕਿਆਂ ਸਮੇਤ ਅਬੂ ਧਾਬੀ ਦਾ ਯੂ.ਏ.ਈ. ਵਿੱਚ ਟਿਕਾਣਾ
23°30′N 54°30′E / 23.5°N 54.5°E / 23.5; 54.5
ਦੇਸ਼  ਸੰਯੁਕਤ ਅਰਬ ਇਮਰਾਤ
ਇਮਰਾਤ  ਅਬੂ ਧਾਬੀ
ਸੰਯੁਕਤ ਬਾਦਸ਼ਾਹੀ ਤੋਂ ਅਜ਼ਾਦੀ 2 ਦਸੰਬਰ 1971
Seat ਅਬੂ ਧਾਬੀ
ਉੱਪ-ਵਿਭਾਗ
ਸਰਕਾਰ
 • ਕਿਸਮ ਸੰਵਿਧਾਨਕ ਬਾਦਸ਼ਾਹੀ[1]
 • ਇਮੀਰ ਖ਼ਲੀਫ਼ਾ ਬਿਨ ਜ਼ਈਦ ਅਲ ਨਹਿਆਨ
ਖੇਤਰਫਲ
 • ਕੁੱਲ [
ਅਬਾਦੀ (2011)
 • ਕੁੱਲ 22,10,700[2]
 • ਘਣਤਾ /ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨ ਯੂ.ਏ.ਈ. ਮਿਆਰੀ ਸਮਾਂ (UTC+4)

ਅਬੂ ਧਾਬੀ, ਦਫ਼ਤਰੀ ਤੌਰ ਉੱਤੇ ਅਬੂ ਧਾਬੀ ਦੀ ਇਮਰਾਤ (ਅਰਬੀ: إمارة أبو ظبي), ਸੰਯੁਕਤ ਅਰਬ ਇਮਰਾਤ (ਯੂ.ਏ.ਈ.]] ਦੀਆਂ ਸੱਤ ਇਮਰਾਤਾਂ 'ਚੋਂ ਇੱਕ ਹੈ। "ਧਾਬੀ" ਇੱਥੋਂ ਦੇ ਇੱਕ ਮੂਲ ਹਿਰਨ ਜਾਤੀ ਦਾ ਅਰਬੀ ਨਾਂ ਹੈ ਜੋ ਪਹਿਲਾਂ ਇਸ ਇਲਾਕੇ 'ਚ ਆਮ ਮਿਲਦਾ ਸੀ। ਅਬੂ ਧਾਬੀ ਦਾ ਮਤਲਬ ਹੈ ਚੋਖੀਆਂ "ਧਾਬੀਆਂ" (ਹਿਰਨਾਂ) ਵਾਲੀ ਥਾਂ।[3] ਇਹ ਸੰਯੁਕਤ ਅਰਬ ਇਮਰਾਤ ਦੀ ਰਾਜਧਾਨੀ ਅਤੇ ਰਕਬੇ (67,340ਕਿ.ਮੀ.²) ਪੱਖੋਂ ਸਭ ਤੋਂ ਵੱਡੀ ਇਮਰਾਤ ਹੈ ਜੋ ਕੁੱਲ ਦੇਸ਼ ਦਾ ਲਗਭਗ 87 ਫ਼ੀਸਦੀ ਹੈ। ਇਹਦੀ ਵਸੋਂ ਵੀ ਸੱਤਾਂ ਇਮਰਾਤਾਂ 'ਚੋਂ ਸਭ ਤੋਂ ਵੱਧ ਹੈ। ਜੂਨ 2011 ਦੇ ਅੰਦਾਜ਼ੇ ਮੁਤਾਬਕ ਇਹਦੀ ਅਬਾਦੀ 2,120,700 ਸੀ ਜਿਹਨਾਂ 'ਚੋਂ 439, 100 (21% ਤੋਂ ਘੱਟ) ਲੋਕ ਇਮਰਾਤੀ ਨਾਗਰਿਕ ਹਨ।[2]

ਹਵਾਲੇ[ਸੋਧੋ]