ਉੱਤਰ-ਪੱਛਮੀ ਰਾਜਖੇਤਰ
ਦਿੱਖ
| ਉੱਤਰ-ਪੱਛਮੀ ਰਾਜਖੇਤਰ Territoires du Nord-Ouest (ਫ਼ਰਾਂਸੀਸੀ) Nunatsiaq (ਇਨੁਈਨਾਕਤੁਨ) ᓄᓇᑦᓯᐊᖅ (ਇਨੁਕਤੀਤੁਤ) | |||||
| |||||
| ਮਾਟੋ: (ਕੋਈ ਅਧਿਕਾਰਕ ਉਦੇਸ਼-ਵਾਕ ਨਹੀਂ)[1] | |||||
| ਰਾਜਧਾਨੀ | ਯੈਲੋਨਾਈਫ਼ | ||||
|---|---|---|---|---|---|
| ਸਭ ਤੋਂ ਵੱਡਾ ਸ਼ਹਿਰ | ਯੈਲੋਨਾਈਫ਼ | ||||
| ਸਭ ਤੋਂ ਵੱਡਾ ਮਹਾਂਨਗਰ | ਯੈਲੋਨਾਈਫ਼ | ||||
| ਅਧਿਕਾਰਕ ਭਾਸ਼ਾਵਾਂ | Chipewyan, Cree, English, French, Gwich’in, Inuinnaqtun, Inuktitut, Inuvialuktun, North Slavey, South Slavey, Tłı̨chǫ[2] | ||||
| ਵਾਸੀ ਸੂਚਕ | ਉੱਤਰ-ਪੱਛਮੀ ਰਾਜਖੇਤਰੀਆ[3] | ||||
| ਸਰਕਾਰ | |||||
| ਕਿਸਮ | |||||
| ਕਮਿਸ਼ਨਰ | ਜਾਰਜ ਟੁਕਾਰੋ[4] | ||||
| ਮੁਖੀ | ਬੌਬ ਮੈਕਲਿਓਡ (ਬਹੁਮਤ ਸਰਕਾਰ, ਕਈ ਪਾਰਟੀ ਨਹੀਂ) | ||||
| ਵਿਧਾਨ ਸਭਾ | ਉੱਤਰ-ਪੱਛਮੀ ਰਾਜਖੇਤਰਾਂ ਦੀ ਵਿਧਾਨ ਸਭਾ | ||||
| ਸੰਘੀ ਪ੍ਰਤੀਨਿਧਤਾ | (ਕੈਨੇਡੀਆਈ ਸੰਸਦ ਵਿੱਚ) | ||||
| ਸਦਨ ਦੀਆਂ ਸੀਟਾਂ | 1 of 308 (0.3%) | ||||
| ਸੈਨੇਟ ਦੀਆਂ ਸੀਟਾਂ | 1 of 105 (1%) | ||||
| ਮਹਾਂਸੰਘ | 15 ਜੁਲਾਈ, 1870 (ਹਡਸਨ ਖਾੜੀ ਕੰਪਨੀ ਨੇ ਕੈਨੇਡਾ ਨੂੰ ਰਾਜਖੇਤਰ ਸੌਂਪਿਆ) (6ਵਾਂ) | ||||
| ਖੇਤਰਫਲ [5] | ਤੀਜਾ ਦਰਜਾ | ||||
| ਕੁੱਲ | 1,346,106 km2 (519,734 sq mi) | ||||
| ਥਲ | 1,183,085 km2 (456,792 sq mi) | ||||
| ਜਲ (%) | 163,021 km2 (62,943 sq mi) (12.1%) | ||||
| ਕੈਨੇਡਾ ਦਾ ਪ੍ਰਤੀਸ਼ਤ | 13.5% of 9,984,670 km2 | ||||
| ਅਬਾਦੀ | 11ਵਾਂ ਦਰਜਾ | ||||
| ਕੁੱਲ (2011) | 41,462 [6] | ||||
| ਘਣਤਾ (2011) | 0.04/km2 (0.10/sq mi) | ||||
| GDP | 11ਵਾਂ ਦਰਜਾ | ||||
| ਕੁੱਲ (2006) | C$4.103 ਬਿਲੀਅਨ[7] | ||||
| ਪ੍ਰਤੀ ਵਿਅਕਤੀ | C$76,000 (ਪਹਿਲਾ) | ||||
| ਛੋਟੇ ਰੂਪ | |||||
| ਡਾਕ-ਸਬੰਧੀ | NT | ||||
| ISO 3166-2 | CA-NT | ||||
| ਸਮਾਂ ਜੋਨ | UTC-7 | ||||
| ਡਾਕ ਕੋਡ ਅਗੇਤਰ | X0, X1 (ਯੈਲੋਨਾਈਫ਼) | ||||
| ਫੁੱਲ | ਪਹਾੜੀ ਏਵਨਜ਼ | ||||
| ਦਰਖ਼ਤ | ਟਮਰੈਕ ਲਾਰਚ | ||||
| ਪੰਛੀ | ਗਾਇਰ-ਬਾਜ | ||||
| ਵੈੱਬਸਾਈਟ | www.gov.nt.ca | ||||
| ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ | |||||
ਉੱਤਰ-ਪੱਛਮੀ ਰਾਜਖੇਤਰ (ਐੱਨ. ਡਬਲਿਊ. ਟੀ.; ਫ਼ਰਾਂਸੀਸੀ: les Territoires du Nord-Ouest, TNO) ਕੈਨੇਡਾ ਦੇ ਤਿੰਨ ਸੰਘੀ ਰਾਜਖੇਤਰਾਂ ਵਿੱਚੋਂ ਇੱਕ ਹੈ। ਇਹਦਾ ਕੈਨੇਡੀਆਈ ਮਹਾਂਸੰਘ ਵਿੱਚ ਦਾਖ਼ਲਾ 15 ਜੁਲਾਈ, 1870 ਨੂੰ ਹੋਇਆ ਸੀ ਪਰ ਅਜੋਕੀਆਂ ਸਰਹੱਦਾਂ ਨੁਨਾਵੁਤ ਦੇ ਬਣਨ ਮੌਕੇ 1 ਅਪਰੈਲ, 1999 ਨੂੰ ਹੋਂਦ ਵਿੱਚ ਆਈਆਂ ਸਨ।
ਹਵਾਲੇ
[ਸੋਧੋ]- ↑ "What is the official motto of the Northwest Territories?". Assembly.gov.nt.ca. Archived from the original on ਨਵੰਬਰ 6, 2012. Retrieved February 22, 2011.
{{cite web}}: Unknown parameter|dead-url=ignored (|url-status=suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "lang". - ↑ The terms Northwest Territorian(s) Hansard, Thursday, March 25, 2004, and (informally) NWTer(s) Hansard, Monday, October 23, 2006, occur in the official record of the territorial legislature Archived 2012-08-20 at the Wayback Machine.. According to the Oxford Guide to Canadian English Usage (ISBN 0-19-541619-8; p. 335), there is no common term for a resident of Northwest Territories.
- ↑ Northern News Services. "New commissioner sworn in". Nnsl.com. Archived from the original on ਜੁਲਾਈ 14, 2011. Retrieved February 22, 2011.
{{cite web}}: Unknown parameter|dead-url=ignored (|url-status=suggested) (help) - ↑ Land and freshwater area, by province and territory
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "census11". - ↑ "Gross domestic product, expenditure-based, by province and territory". 0.statcan.ca. November 4, 2010. Archived from the original on ਅਪ੍ਰੈਲ 20, 2008. Retrieved February 22, 2011.
{{cite web}}: Unknown parameter|dead-url=ignored (|url-status=suggested) (help)