ਸਮੱਗਰੀ 'ਤੇ ਜਾਓ

ਪ੍ਰਿੰਸ ਐਡਵਰਡ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਿੰਸ ਐਡਵਰਡ ਟਾਪੂ
Île-du-Prince-Édouard (ਫ਼ਰਾਂਸੀਸੀ)
[[File:|85px|alt=|ਪ੍ਰਿੰਸ ਐਡਵਰਡ ਟਾਪੂ ਦਾ ਕੁਲ-ਚਿੰਨ੍ਹ]]
ਝੰਡਾ ਕੁਲ-ਚਿੰਨ੍ਹ
ਮਾਟੋ: ਲਾਤੀਨੀ: [Parva sub ingenti] Error: {{Lang}}: text has italic markup (help)
(ਵੱਡਿਆਂ ਵੱਲੋਂ ਸੁਰੱਖਿਅਤ ਛੋਟਾ)
ਰਾਜਧਾਨੀ ਸ਼ਾਰਲਟਟਾਊਨ
ਸਭ ਤੋਂ ਵੱਡਾ ਸ਼ਹਿਰ ਸ਼ਾਰਲਟਟਾਊਨ
ਸਭ ਤੋਂ ਵੱਡਾ ਮਹਾਂਨਗਰ ਸ਼ਾਰਲਟਟਾਊਨ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ (ਯਥਾਰਥ)
ਵਾਸੀ ਸੂਚਕ ਪ੍ਰਿੰਸ ਐਡਵਰਡ ਟਾਪੂਵਾਸੀ, ਟਾਪੂਵਾਸੀ
ਸਰਕਾਰ
ਕਿਸਮ
ਲੈਫਟੀਨੈਂਟ ਗਵਰਨਰ ਫ਼ਰੈਂਕ ਲੂਈਸ
ਮੁਖੀ ਰਾਬਰਟ ਗੀਜ਼ (ਲਿਬਰਲ)
ਵਿਧਾਨ ਸਭਾ ਪ੍ਰਿੰਸ ਐਡਵਰਡ ਟਾਪੂ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 4 of 308 (1.3%)
ਸੈਨੇਟ ਦੀਆਂ ਸੀਟਾਂ 4 of 105 (3.8%)
ਮਹਾਂਸੰਘ 1 ਜੁਲਾਈ 1873 (7ਵਾਂ)
ਖੇਤਰਫਲ [1] 13ਵਾਂ ਦਰਜਾ
ਕੁੱਲ 5,660 km2 (2,190 sq mi)
ਥਲ 5,660 km2 (2,190 sq mi)
ਜਲ (%) 0 km2 (0 sq mi) (0%)
ਕੈਨੇਡਾ ਦਾ ਪ੍ਰਤੀਸ਼ਤ 0.1% of 9,984,670 km2
ਅਬਾਦੀ  10ਵਾਂ ਦਰਜਾ
ਕੁੱਲ (2011) 1,40,204 [2]
ਘਣਤਾ (2011) 24.77/km2 (64.2/sq mi)
GDP  10ਵਾਂ ਦਰਜਾ
ਕੁੱਲ (2009) C$4.75 ਬਿਲੀਅਨ[3]
ਪ੍ਰਤੀ ਵਿਅਕਤੀ C$31,278 (13ਵਾਂ)
ਛੋਟੇ ਰੂਪ
ਡਾਕ-ਸਬੰਧੀ PE
ISO 3166-2 CA-PE
ਸਮਾਂ ਜੋਨ UTC-4
ਡਾਕ ਕੋਡ ਅਗੇਤਰ C
ਫੁੱਲ ਪਿੰਕ ਲੇਡੀ ਸਲਿੱਪਰ
ਦਰਖ਼ਤ ਲਾਲ ਬਲੂਤ
ਪੰਛੀ ਨੀਲਕੰਠ
ਵੈੱਬਸਾਈਟ www.gov.pe.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਪ੍ਰਿੰਸ ਐਡਵਰਡ ਟਾਪੂ (ਪੀ.ਈ.ਆਈ.; ਫ਼ਰਾਂਸੀਸੀ: Île-du-Prince-Édouard, ਉਚਾਰਨ: [il dy pʁɛ̃s‿edwaʁ], ਕੇਬੈਕ ਫ਼ਰਾਂਸੀਸੀ ਉੱਚਾਰਨ: [ɪl d͡zy pʁẽs‿edwɑːʁ], ਮਿਕਮਾਕ: [Epekwitk] Error: {{Lang}}: text has italic markup (help), ਸਕਾਟਲੈਂਡੀ ਗੇਲਿਕ: Eilean a' Phrionnsa) ਇੱਕ ਕੈਨੇਡੀਆਈ ਸੂਬਾ ਹੈ ਜਿਸ ਵਿੱਚ ਇਸੇ ਨਾਂ ਦਾ ਇੱਕ ਟਾਪੂ ਅਤੇ ਕਈ ਹੋਰ ਟਾਪੂ ਸ਼ਾਮਲ ਹਨ। ਇਹ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਖੇਤਰਫਲ ਅਤੇ ਅਬਾਦੀ ਪੱਖੋਂ ਦੇਸ਼ ਦਾ ਸਭ ਤੋਂ ਛੋਟਾ ਸੂਬਾ ਹੈ। ਇਸ ਟਾਪੂ ਦੇ ਹੋਰ ਵੀ ਕਈ ਨਾਂ ਹਨ: "ਖਾੜੀ ਦਾ ਬਾਗ਼ (Garden of the Gulf) ਜੋ ਸੂਬੇ ਦੀ ਚਰਗਾਹੀ ਸੁੰਦਰਤਾ ਅਤੇ ਹਰੇ-ਭਰੇ ਖੇਤਾਂ ਨੂੰ ਦਰਸਾਉਂਦਾ ਹੈ; ਅਤੇ "ਮਹਾਂਸੰਘ ਦੀ ਜਨਮ-ਭੂਮੀ" (Birthplace of Confederation), ਜੋ 1864 ਵਿਚਲੇ ਸ਼ਾਰਲਟਟਾਊਨ ਮਹਾਂਸੰਮੇਲਨ ਨੂੰ ਦਰਸਾਉਂਦਾ ਹੈ ਪਰ ਇਹ ਸੂਬੇ ਨੇ 1873 ਤੱਕ ਮਹਾਂਸੰਘ ਵਿੱਚ ਦਾਖ਼ਲਾ ਨਾ ਲਿਆ।

ਹਵਾਲੇ

[ਸੋਧੋ]
  1. "Land and freshwater area, by province and territory". Statistics Canada. February 1, 2005. Retrieved August 5, 2012.
  2. "Population and dwelling counts, for Canada, provinces and territories, 2011 and 2006 censuses". Statcan.gc.ca. February 8, 2012. Archived from the original on ਦਸੰਬਰ 26, 2018. Retrieved February 8, 2012. {{cite web}}: Unknown parameter |dead-url= ignored (|url-status= suggested) (help)
  3. "Gross domestic product, expenditure-based, by province and territory". 0.statcan.ca. November 4, 2010. Archived from the original on ਅਪ੍ਰੈਲ 20, 2008. Retrieved February 23, 2011. {{cite web}}: Check date values in: |archive-date= (help); Unknown parameter |dead-url= ignored (|url-status= suggested) (help)