ਸਮੱਗਰੀ 'ਤੇ ਜਾਓ

ਐ ਦਿਲ ਹੈ ਮੁਸ਼ਕਿਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐ ਦਿਲ ਹੈ ਮੁਸ਼ਕਿਲ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਕਰਨ ਜੌਹਰ
ਲੇਖਕਕਰਨ ਜੌਹਰ
ਨਿਰਮਾਤਾਹਿਰੂ ਯਸ਼ ਜੌਹਰ
ਕਰਨ ਜੌਹਰ
ਸਿਤਾਰੇਐਸ਼ਵਰਿਆ ਰਾਏ ਬੱਚਨ
ਰਣਬੀਰ ਕਪੂਰ
ਅਨੁਸ਼ਕਾ ਸ਼ਰਮਾ
ਸਿਨੇਮਾਕਾਰਅਨਿਲ ਮਹਿਤਾ
ਸੰਪਾਦਕਮਨਿਕ ਦਵਾਰ
ਸੰਗੀਤਕਾਰਪ੍ਰੀਤਮ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਫੌਕਸ ਸਟਾਰ ਸਟੂਡੀਓਜ਼ (ਅੰਗਰੇਜ਼ੀ:Fox Star Studios)
ਰਿਲੀਜ਼ ਮਿਤੀ
  • 28 ਅਕਤੂਬਰ 2016 (2016-10-28)
ਮਿਆਦ
157 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ70 ਕਰੋਡ਼
ਬਾਕਸ ਆਫ਼ਿਸ237.84 ਕਰੋਡ਼ (ਲਗਭਗ)

ਐ ਦਿਲ ਹੈ ਮੁਸ਼ਕਿਲ (English: Ae Dil Hai Mushkil) 2016 ਵਰ੍ਹੇ ਦੀ ਇੱਕ ਹਿੰਦੀ ਬਾਲੀਵੁੱਡ ਫਿਲਮ ਹੈ। ਇਸਦੇ ਲੇਖਕ ਅਤੇ ਨਿਰਦੇਸ਼ਕ ਕਰਨ ਜੌਹਰ ਹਨ। ਇਸ ਵਿੱਚ ਮੁੱਖ ਕਿਰਦਾਰਾਂ ਵਜੋਂ ਐਸ਼ਵਰਿਆ ਰਾਏ ਬੱਚਨ, ਰਣਬੀਰ ਕਪੂਰ, ਅਨੁਸ਼ਕਾ ਸ਼ਰਮਾ ਸ਼ਾਮਿਲ ਹਨ। ਫਿਲਮ 28 ਅਕਤੂਬਰ 2016 ਨੂੰ ਦੀਵਾਲੀ ਦੇ ਤਿਉਹਾਰ ਉੱਪਰ ਪ੍ਰਦਰਸ਼ਿਤ ਕੀਤੀ ਗਈ ਸੀ।[1]

ਕਾਸਟ

[ਸੋਧੋ]

ਗੀਤ ਸੂਚੀ

[ਸੋਧੋ]

ਫਿਲਮ ਦਾ ਸੰਗੀਤ ਪ੍ਰੀਤਮ ਚੱਕਰਬਰਤੀ ਨੇ ਤਿਆਰ ਕੀਤਾ ਹੈ ਅਤੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ।[2][3] 30 ਅਗਸਤ 2016 ਨੂੰ ਫਿਲਮ ਦੀ ਗੀਤ ਅੇਲਬਮ ਰਿਲੀਜ਼ ਹੋਈ।[4]

Untitled
ਦੀ

ਗੀਤ ਸੂਚੀ

[ਸੋਧੋ]
ਨੰ.ਸਿਰਲੇਖਗਾਇਕਲੰਬਾਈ
1."ਐ ਦਿਲ ਹੈ ਮੁਸ਼ਕਿਲ"ਅਰਿਜੀਤ ਸਿੰਘ04:28
2."ਬੁੱਲਿਆ"ਅਮਿਤ ਮਿਸ਼ਰਾ, ਸ਼ਿਲਪਾ ਰਾਓ05:49
3."ਚੰਨਾ ਮੇਰਿਆ"ਅਰਿਜੀਤ ਸਿੰਘ04:49

ਹਵਾਲੇ

[ਸੋਧੋ]
  1. "Karan Johar's Ae Dil Hai Mushkil to release in Diwali 2016". Bollywood Hungama. 6 July 2015. Retrieved 13 October 2015. {{cite web}}: More than one of |accessdate= and |access-date= specified (help)
  2. "Karan Johar-directed 'Ae Dil Hai Mushkil' soundtrack to be grand, romantic: Pritam Chakraborty". The Indian Express. 3 March 2016. Retrieved 4 March 2016.
  3. "'Ae Dil Hai Mushkil' soundtrack to be grand, romantic: Pritam". Business Standard. Retrieved 4 March 2016.
  4. Sarkar, Prarthna (30 August 2016). "'Ae Dil Hai Mushkil' full song released online: Where to listen to it for free". International Business Times, India Edition. Retrieved 2016-09-08. {{cite web}}: More than one of |accessdate= and |access-date= specified (help)