ਓਕਲੈਂਡ ਰੈਡਰਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਓਕਲੈਂਡ ਰੈਡਰਜ਼ (Oakland Raiders) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ (ਜੋ ਰਗਬੀ ਦੇ ਤਰਾਂ ਖੇਲਿਆ ਜਾਂਦਾ ਹੈ) ਦੀ ਟੀਮ ਹੈ ਅਤੇ ਏਨ ਏਫ ਏਲ (NFL) ਵਿੱਚ ਖੇਡਦੀ ਹੈ। ਇਹ ਟੀਮ ਓਕਲੈਂਡ, ਕੈਲੀਫ਼ੋਰਨੀਆ ਵਿੱਚ 1960 ਨੂੰ ਸ਼ੁਰੂ ਕੀਤੀ ਸੀ। 1982 ਨੂੰ ਇਹ ਟੀਮ ਲੋਸ ਏੰਜਲਿਸ, ਕੈਲੀਫ਼ੋਰਨੀਆ ਚਲੀ ਗਈ ਅਤੇ ਫਿਰ 1995 ਨੂੰ ਵਾਪਸ ਓਕਲੈਂਡ ਆ ਗਈ।