ਸਮੱਗਰੀ 'ਤੇ ਜਾਓ

ਫ਼ਿਲਾਡੈਲਫ਼ੀਆ ਈਗਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਿਲਾਡੇਲਫਿਆ ਈਗਲਜ਼ ਤੋਂ ਮੋੜਿਆ ਗਿਆ)
ਫਿਲਾਡੇਲਫਿਆ ਈਗਲਜ਼ ਦੀ ਹੇਲਮਟ

ਫਿਲਾਡੇਲਫੀਆ ਈਗਲਜ਼ (Philadelphia Eagles) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ (ਜੋ ਰਗਬੀ ਦੇ ਤਰਾਂ ਖੇਲਿਆ ਜਾਂਦਾ ਹੈ) ਦੀ ਟੀਮ ਹੈ ਅਤੇ ਐਨ ਐਫ ਐਲ (NFL) ਵਿੱਚ ਖੇਡਦੀ ਹੈ। ਇਹ ਟੀਮ ਫਿਲਾਡੇਲਫੀਆ ਵਿੱਚ 1933 ਨੂੰ ਸ਼ੁਰੂ ਕੀਤੀ ਸੀ। ਇਹ ਟੀਮ 1948, 1949, ਅਤੇ 1960 ਵਿੱਚ ਐਨ ਐਫ ਐਲ ਚੈਂਪੀਅਨਸ਼ਿਪ ਜਿਤੀ ਹੈ। ਉਹ ਲਿੰਕਨ ਫਾਇਨੇਨਸ਼ਲ ਫੀਲਡ ਸਟੇਡੀਅਮ ਵਿੱਚ ਖੇਡਦੇ ਹਨ। ਇਸ ਸਟੇਡੀਅਮ ਵਿੱਚ 68,532 ਦਰਸ਼ਕਾਂ ਲਈ ਸੀਟਾਂ ਹਨ।