ਸਮੱਗਰੀ 'ਤੇ ਜਾਓ

ਸੇਨ ਡਿਆਗੋ ਚਾਰਜਰਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੇਨ ਡਿਆਗੋ ਚਾਰਜਰਜ਼ (San Diego Chargers) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ ਦੀ ਟੀਮ ਹੈ ਅਤੇ ਏਨ ਏਫ ਏਲ (NFL) ਵਿੱਚ ਖੇਡਦੀ ਹੈ। ਇਹ ਟੀਮ ਸੇਨ ਡਿਆਗੋ, ਕੈਲੀਫ਼ੋਰਨੀਆ ਵਿੱਚ ਖੇਡਦੀ ਹੈ। ਇਸ ਟੀਮ ਨੂੰ 1960 ਵਿੱਚ ਲੋਸ ਏੰਜਲਿਸ, ਕੈਲੀਫ਼ੋਰਨੀਆ ਵਿੱਚ ਸ਼ੁਰੂ ਕਿਤਾ ਸੀ, ਅਤੇ ਉਥੇ ਇੱਕ ਸਾਲ ਖੇਡ ਕੇ 1961 ਨੂੰ ਸੇਨ ਡਿਆਗੋ ਆ ਗਈ।

ਬਾਰਲੇ ਲਿੰਕ

[ਸੋਧੋ]