ਸਮੱਗਰੀ 'ਤੇ ਜਾਓ

ਕਲੀਵਲੈਂਡ ਬਰਾਉਨਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਲੀਵਲੈਂਡ ਬਰਾਉਨਜ਼ (Cleveland Browns) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ ਦੀ ਟੀਮ ਹੈ ਅਤੇ ਏਨ ਏਫ ਏਲ (NFL) ਵਿੱਚ ਖੇਡਦੀ ਹੈ। ਇਹ ਟੀਮ ਕਲੀਵਲੈਂਡ, ਓਹਾਇਓ ਵਿੱਚ 1946 ਨੂੰ ਸ਼ੁਰੂ ਕੀਤੀ ਸੀ ਅਤੇ ਓਲ-ਅਮੇਰੀਕਾ ਫੁਟਬਾਲ ਕਾਨਫਰੰਸ ਦੇ ਵਿੱਚ ਖੇਡਦੀ ਸੀ। 1950 ਨੂੰ ਓਲ-ਅਮੇਰੀਕਾ ਫੁਟਬਾਲ ਕਾਨਫਰੰਸ ਦੇ ਬੰਦ ਹੋਣ ਬਾਅਦ, ਇਹ ਟੀਮ ਏਨ ਏਫ ਏਲ ਵਿੱਚ ਆ ਗਈ।

ਬਾਰਲੇ ਲਿੰਕ

[ਸੋਧੋ]