ਸਮੱਗਰੀ 'ਤੇ ਜਾਓ

ਬਾਲਟੀਮੌਰ ਰੇਵਨਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਲਟੀਮੌਰ ਰੇਵਨਜ਼ ਦੀ ਹੇਲਮਟ

ਬਾਲਟੀਮੌਰ ਰੇਵਨਜ਼ (Baltimore Ravens) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ (ਜੋ ਰਗਬੀ ਦੇ ਤਰਾਂ ਖੇਲਿਆ ਜਾਂਦਾ ਹੈ) ਦੀ ਟੀਮ ਹੈ ਅਤੇ ਐਨ ਐਫ ਐਲ ਵਿੱਚ ਖੇਡਦੀ ਹੈ। ਟੀਮ ਐਮ ਐਂਡ ਟੀ ਬੈਂਕ ਸਟੇਡੀਅਮ ਵਿੱਚ ਆਪਣੀਆਂ ਘਰੇਲੂ ਖੇਡਾਂ ਖੇਡਦੀ ਹੈ ਅਤੇ ਓਵਿੰਗਜ਼ ਮਿਲਜ਼ ਵਿੱਚ ਇਸਦਾ ਹੈੱਡਕੁਆਟਰ ਹੈ।[1] ਇਹ ਟੀਮ ਬਾਲਟੀਮੌਰ ਵਿੱਚ 1996 ਨੂੰ ਸ਼ੁਰੂ ਕੀਤੀ ਸੀ।

ਹਵਾਲੇ

[ਸੋਧੋ]
  1. "Under Armour Performance Center". Baltimore Ravens. August 19, 2015. Archived from the original on ਸਤੰਬਰ 1, 2015. Retrieved August 19, 2015. {{cite web}}: Unknown parameter |dead-url= ignored (|url-status= suggested) (help)