ਕਾਂਸਸ ਸਿਟੀ ਚੀਫ਼ਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੇਨਸਸ ਸਿਟੀ ਚੀਫ਼ਜ਼ ਤੋਂ ਰੀਡਿਰੈਕਟ)
ਕੇਨਸਸ ਸਿਟੀ ਚੀਫ਼ਜ਼ ਦੀ ਹੇਲਮਟ

ਕੇਨਸਸ ਸਿਟੀ ਚੀਫ਼ਜ਼ (Kansas City Chiefs) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ (ਜੋ ਰਗਬੀ ਦੇ ਤਰਾਂ ਖੇਲਿਆ ਜਾਂਦਾ ਹੈ) ਦੀ ਟੀਮ ਹੈ। ਇਹ ਨੇਸ਼ਨਲ ਫੁਟਬਾਲ ਲੀਗ (NFL) ਦੇ ਵਿੱਚ ਅਮਰੀਕਨ ਫੁਟਬਾਲ ਕਾਨਫਰੇਨਸ ਦੀ ਵੇਸਟ ਡਵਿਜਨ ਵਿੱਚ ਖੇਡਦੀ ਹੈ। ਇਹ ਟੀਮ ਕੇਨਸਸ ਸਿਟੀ ਵਿੱਚ 1960 ਨੂੰ ਸ਼ੁਰੂ ਕੀਤੀ ਸੀ।