ਔਂਗ ਸੈਨ ਸੂ ਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡਾਅ ਆਂਗ ਸਾਨ ਸੂ ਕੀ ਐਮ ਪੀ ਏ ਸੀ
အောင်ဆန်းစုကြည်၊ ဒေါ်
ਚੇਅਰਪਰਸਨ ਅਤੇ ਜਨਰਲ ਸਕੱਤਰ
ਨੈਸ਼ਨਲ ਲੀਗ ਫਾਰ ਡੇਮੋਕਰੇਸੀ
ਅਹੁਦੇਦਾਰ
ਅਹੁਦਾ ਸੰਭਾਲਿਆ
27 ਸਤੰਬਰ 1988
ਆਪੋਜੀਸ਼ਨ ਆਗੂ
ਅਹੁਦੇਦਾਰ
ਅਹੁਦਾ ਸੰਭਾਲਿਆ
2 ਮਈ 2012
ਅਹੁਦੇਦਾਰ
ਅਹੁਦਾ ਸੰਭਾਲਿਆ
2 ਮਈ 2012
ਬਹੁਮਤ 46,730 (71.38%)[੧]
ਨਿੱਜੀ ਵੇਰਵਾ
ਜਨਮ 19 ਜੂਨ 1945 (ਉਮਰ 68)
ਰੰਗੂਨ, ਬ੍ਰਿਟਿਸ਼ ਬਰਮਾ
(ਹੁਣ ਯਾਂਗੋਨ)
ਸਿਆਸੀ ਪਾਰਟੀ ਨੈਸ਼ਨਲ ਲੀਗ ਫਾਰ ਡੇਮੋਕਰੇਸੀ
ਸਬੰਧ ਆਂਗ ਸਾਨ (ਪਿਤਾ)
ਖਿਨ ਕੀ (ਮਾਂ=ਵਿਧਵਾ)
ਧਰਮ ਥੇਰਵਾਦੀ ਬੋਧੀ
ਪੁਰਸਕਾਰ ਥੋਰੋਲਫ਼ ਰਾਫਤੋ ਯਾਦਗਾਰੀ ਪ੍ਰਾਈਜ਼
ਨੋਬਲ ਸ਼ਾਂਤੀ ਇਨਾਮ
ਜਵਾਹਰ ਲਾਲ ਨਹਿਰੂ ਇਨਾਮ
ਇੰਟਰਨੈਸ਼ਨਲ ਸਿਮੋਨ ਬੋਲਿਵਾਰ ਪ੍ਰਾਈਜ਼
ਓਲੋਫ਼ ਪਾਮ ਪ੍ਰਾਈਜ਼
ਭਗਵਾਨ ਮਹਾਵੀਰ ਸੰਸਾਰ ਸ਼ਾਂਤੀ
ਕਾਂਗ੍ਰੈਸਨਲ ਗੋਲਡ ਮੈਡਲ

ਔਂਗ ਸੈਨ ਸੂ ਚੀ (ਬਰਮੀ: AungSanSuuKyi1.png; ਪਾਠ: /aʊŋ ˌsæn suː ˈtʃiː/;[੨] ਜਨਮ: ੧੯ ਜੂਨ ੧੯੪੫) ਬਰਮਾ ਦੀ ਇੱਕ ਸਿਆਸਤਦਾਨ ਹਨ ਅਤੇ ੧੯੮੮ ਤੋਂ ਲੈ ਕੇ ਬਰਮਾ ਦੀ ਨੈਸ਼ਨਲ ਲੀਗ ਆੱਫ਼ ਡੈਮੋਕ੍ਰੇਸੀ ਦੀ ਲੀਡਰ ਹਨ।[੨]

੧੯ ਜੂਨ ੧੯੪੫ ਨੂੰ ਰੰਗੂਨ ਵਿੱਚ ਜਨਮੀ ਔਂਗ ਸੈਨ ਸੂ ਚੀ ਨੂੰ ੧੯੯੦ ਵਿੱਚ ਰਾਫ਼ਤੋ ਇਨਾਮ, ਵਿਚਾਰਾਂ ਦੀ ਅਜ਼ਾਦੀ ਲਈ ਸਖਾਰੋਵ ਇਨਾਮ ਅਤੇ ੧੯੯੧ ਵਿੱਚ ਨੋਬਲ ਸ਼ਾਂਤੀ ਇਨਾਮ[੨] ਮਿਲੇ। ੧੯੯੨ ਵਿੱਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਇੱਕਸੁਰਤਾ ਲਈ ਭਾਰਤ ਸਰਕਾਰ ਦੁਆਰਾ ਜਵਾਹਰ ਲਾਲ ਨਹਿਰੂ ਇਨਾਮ ਨਾਲ਼ ਸਨਮਾਨਤ ਕੀਤਾ ਗਿਆ।

ਬਰਮਾ ਵਿੱਚ ਲੋਕਤੰਤਰ ਲਈ ਸੂ ਚੀ ਨੇ ਪਿਛਲੇ ੨੧ ਸਾਲ ਵਿੱਚੋਂ ਤਕਰੀਬਨ ੧੫ ਸਾਲ ਕੈਦ ਵਿੱਚ ਬਿਤਾਏ ਹਨ। ਬਰਮਾ ਦੀ ਫ਼ੌਜੀ ਸਰਕਾਰ ਨੇ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਘਰ ਵਿੱਚ ਨਜ਼ਰਬੰਦ ਰੱਖਿਆ ਹੋਇਆ ਸੀ। ਉਨ੍ਹਾਂ ਨੂੰ ੧੩ ਨਵੰਬਰ ੨੦੧੦ ਨੂੰ ਰਿਹਾ ਕੀਤਾ ਗਿਆ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

Political offices
Preceded by
Party Created
General Secretary of the National League for Democracy
27 September 1988 – present
Succeeded by
Incumbent
Awards and achievements
Preceded by
Mikhail Gorbachev
Nobel Peace Prize Laureate
1991
Succeeded by
Rigoberta Menchú